Chandigarh
ਕਾਂਗਰਸ ਹਾਈਕਮਾਨ ਨੇ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ’ਤੇ ਲਾਈ ਮੋਹਰ
ਇਹ ਫ਼ੈਸਲਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਅਹਿਮ ਮੀਟਿੰਗ ਵਿਚ ਹੋਇਆ
ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ
ਪਿਤਾ ਹਾਲੇ ਵੀ ਪੁਰਾਣੇ ਸਟੈਂਡ 'ਤੇ ਕਾਇਮ, ਪੁੱਤਰ ਲਈ ਪ੍ਰਚਾਰ ਨਹੀਂ ਕਰਨਗੇ
ਸਿਆਸੀ ਪਾਰਟੀਆਂ ਨੂੰ ਅਖ਼ਬਾਰਾਂ ਅਤੇ ਟੈਲੀਵੀਜ਼ਨਾਂ 'ਚ ਇਸ਼ਤਿਹਾਰਬਾਜ਼ੀ ਲਈ ਹਦਾਇਤਾਂ ਜਾਰੀ
ਅਦਾਇਗੀ ਅਤੇ ਲੈਣ-ਦੇਣ ਸਬੰਧੀ ਰਾਜਨੀਤਕ ਪਾਰਟੀਆਂ ਨੂੰ ਜਾਣੂ ਕਰਵਾਇਆ
ਸੋਸ਼ਲ ਮੀਡੀਆ 'ਤੇ ਫ਼ੈਲਾਏ ਜਾ ਰਹੇ ਝੂਠੇ ਸੰਦੇਸ਼ਾਂ ਤੋਂ ਬਚੋ
ਚੋਣਾਂ ਬਾਰੇ ਜਾਣਕਾਰੀ ਲੈਣ ਲਈ ਐਪ ਡਾਉਨਲੋਡ ਕਰਨ, 1950 'ਤੇ ਕਾਲ ਅਤੇ www.nvsp.in 'ਤੇ ਲੋਗਿਨ ਕਰੋ
1947 ਦੀ ਵੰਡ ਸਮੇਂ ਲੋਕਾਂ ਕਿਵੇਂ ਛੱਡੇ ਸਨ ਹੱਸਦੇ-ਵੱਸਦੇ ਘਰ ਨੂੰ ਦਰਸਾਉਂਦੀ ਹੈ ਫ਼ਿਲਮ ‘ਯਾਰਾ ਵੇ’
1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦੀ ਹੈ ਫ਼ਿਲਮ 'ਯਾਰਾ ਵੇ’
ਹੱਥ ਫੈਲਾ ਕੇ ਸਿੱਖੀ ਨੂੰ ਦਾਗ ਨਹੀਂ ਲੱਗਣ ਦਿਆਂਗਾ : ਕੁਲਵੰਤ ਸਿੰਘ
ਮੈਂ ਬੇਸ਼ੱਕ ਅਪਾਹਜ ਹਾਂ ਪਰ ਮੇਰੀ ਹਿੰਮਤ ਅਪਾਹਜ ਨਹੀਂ
ਪਰਮਿੰਦਰ ਨੂੰ ਲੋਕਸਭਾ ਟਿਕਟ ਮਿਲਣ ’ਤੇ ਮੇਰਾ ਆਸ਼ੀਰਵਾਦ ਪਰ ਪ੍ਰਚਾਰ ਨਹੀਂ : ਸੁਖਦੇਵ ਸਿੰਘ ਢੀਂਡਸਾ
ਸੁਖਦੇਵ ਸਿੰਘ ਢੀਂਡਸਾ ਨੇ ਅਪਣੇ ਪੁੱਤਰ ਨੂੰ ਟਿਕਟ ਮਿਲਣ ’ਤੇ ਵਧਾਈ ਅਤੇ ਆਸ਼ੀਰਵਾਦ ਦਿਤਾ
ਫਿਰ ਤੋਂ ਵਿਵਾਦਾਂ ਵਿਚ ਘਿਰੇ ਸ਼ੇਰ ਸਿੰਘ ਘੁਬਾਇਆ
ਜਾਣੋਂ ਕੀ ਹੈ ਪੂਰਾ ਮਾਮਲਾ
ਸਰਕਾਰੀ ਅਣਗਿਹਲੀ ਕਾਰਨ ਵਿਦਿਆਰਥੀਆਂ ਨੂੰ ਨਹੀਂ ਮਿਲੀਆਂ ਡਿਗਰੀਆਂ
ਡਿਗਰੀ ਨਾ ਮਿਲਣ ਦੇ ਕੀ ਹਨ ਕਾਰਨ
ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਮਾਮਲਾ : ਪੰਜਾਬ ਕਾਂਗਰਸ ਨਿਤਰੀ 'ਸਿਟ' ਦੀ ਹਮਾਇਤ 'ਚ
ਟੀਮ ਦੀ ਜਾਂਚ 'ਤੇ ਕੋਈ ਰੋਕ ਨਾ ਲੱਗੇ, ਕਾਂਗਰਸ ਦੀ ਮੰਗ