Chandigarh
ਪੰਜਾਬ ਵਿਚ 1 ਲੱਖ ਵਲੰਟੀਅਰ ਉਤਾਰੇਗੀ ਆਮ ਆਦਮੀ ਪਾਰਟੀ
ਘਰ-ਘਰ ਜਾ ਕੇ ਕੈਪਟਨ ਸਰਕਾਰ ਦੀ ਨਾਕਾਮੀ ਦਸਾਂਗੇ
ਮੁੱਖ ਚੋਣ ਅਫ਼ਸਰ ਵਲੋਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ
ਐਪ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੀ ਅਪੀਲ
ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਅਤੇ ਵਰਕਰਾਂ ਨਾਲ ਮੀਟਿੰਗਾਂ
ਨਵੇਂ ਮੈਂਬਰ ਕਾਂਗਰਸ ਵਿਚ ਸ਼ਾਮਲ ; ਵਾਲਮੀਕਿਆਂ ਵਲੋਂ ਕਾਂਗਰਸ ਨੂੰ ਬਿਨਾਂ ਸ਼ਰਤ ਸਮਰਥਨ
ਅੱਗ ਨਾਲ ਸੜਦੀਆਂ ਫ਼ਸਲਾਂ ਦੇ ਬਚਾਅ ਲਈ ਪੁਖ਼ਤਾ ਪ੍ਰਬੰਧ ਕਰੇ ਸਰਕਾਰ : ਕੁਲਤਾਰ ਸਿੰਘ ਸੰਧਵਾ
ਪੱਕੀਆਂ ਫ਼ਸਲਾਂ ਦੇ 100 ਫ਼ੀਸਦੀ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਯਕੀਨੀ ਬਣਾਉਣ ਸਰਕਾਰਾਂ
ਮੋਹਾਲੀ ਵਿਚ ਇਮੀਗ੍ਰੇਸ਼ਨ ਕੰਪਨੀਆਂ ਤੇ ਪੁਲਿਸ ਨੇ ਕੀਤੀ ਛਾਪੇਮਾਰੀ
5 ਕੰਪਨੀਆਂ ਦੇ ਮਾਲਕਾਂ ਤੇ ਕੇਸ ਦਰਜ
ਕੈਪਟਨ ਅਮਰਿੰਦਰ ਸਿੰਘ ਵਲੋਂ ਮੋਦੀ ਦੀ ਆਲੋਚਨਾ
ਧਾਰਮਕ ਮਹੱਤਤਾ ਦੇ ਮਾਮਲਿਆਂ 'ਚ ਵਿਤਕਰੇ ਦਾ ਮਾਮਲਾ
ਕਾਂਗਰਸ ਹਾਈਕਮਾਨ ਦੇ ਸੱਦੇ 'ਤੇ ਗੱਲਬਾਤ ਲਈ ਕੇ.ਪੀ ਦਿੱਲੀ ਰਵਾਨਾ, ਇਕੱਠ ਮੁਲਤਵੀ ਕੀਤਾ
ਟਿਕਟ ਨਾ ਮਿਲਣ ਤੋਂ ਨਰਾਜ਼ ਕੇ.ਪੀ. ਨੇ ਸੀਨੀਅਰ ਦਲਿਤ ਨੇਤਾਵਾਂ ਦਾ ਅੱਜ ਇਕੱਠ ਬੁਲਾਇਆ ਸੀ
ਸੱਤਾਧਾਰੀ ਕਾਂਗਰਸ ਬਠਿੰਡਾ ਤੇ ਫ਼ਿਰੋਜ਼ਪੁਰ ਲਈ ਨੌਜਵਾਨ ਚਿਹਰੇ ਲਿਆਵੇਗੀ !
ਅਮਰਿੰਦਰ ਰਾਜਾ ਵੜਿੰਗ ਅਤੇ ਰਮਿੰਦਰ ਆਂਵਲਾ ਨੂੰ ਇਸ਼ਾਰਾ
ਮੱਛਰ ਨੂੰ ਕੱਪੜੇ ਪਾਉਣਾ, ਹਾਥੀ ਨੂੰ ਗੋਦ ’ਚ ਖਿਡਾਉਣਾ ਤੇ ਮੋਦੀ ਤੋਂ ਸੱਚ ਬੁਲਵਾਉਣਾ ਅਸੰਭਵ : ਸਿੱਧੂ
ਬਿਹਾਰ ਦੇ ਕਟਿਹਾਰ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ
CBSE ਬੋਰਡ ਨੇ ਪੰਜਾਬੀ ਵਿਰੋਧੀ ਫ਼ੈਸਲਾ ਨਾ ਲਿਆ ਵਾਪਸ ਤਾਂ ਆਵਾਜ਼ ਕੀਤੀ ਜਾਵੇਗੀ ਬੁਲੰਦ : ਬੁੱਧਰਾਮ
ਕਿਹਾ - ਮੋਦੀ ਸਰਕਾਰ ਦੇਸ਼ ਭਰ ਵਿਚ ਆਰ.ਐਸ.ਐਸ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ