Chandigarh
ਪੰਜਾਬ ਸਰਕਾਰ ਨੇ ਪੱਤਰਕਾਰਾਂ ਦੇ ਕਾਰਡਾਂ ਦੀ ਵਧਾਈ ਮਿਆਦ
ਪੰਜਾਬ ਸਰਕਾਰ ਵੱਲੋਂ ਮੀਡੀਆ ਦੇ ਕਾਰਡਾ ਦੀ ਮਿਆਦ ਵਧਾਉਣ ਲਈ ਲਿਖਿਆ ਗਿਆ ਪੱਤਰ
ਟਿਕਟ ਨਹੀਂ ਦੇਣਾ ਪਾਰਟੀ ਦਾ ਫੈਸਲਾ, ਕਾਂਗਰਸ ਲਈ ਕਰਾਂਗੀ ਪ੍ਰਚਾਰ – ਨਵਜੋਤ ਕੌਰ ਸਿੱਧੂ
ਮੈਂ ਅਤੇ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਨਾਲ ਨਰਾਜ ਨਹੀਂ ਹਾਂ....
ਅੰਬਿਕਾ ਸੋਨੀ ਅਤੇ ਮਨਪ੍ਰੀਤ ਬਾਦਲ ਵਲੋਂ ਚੋਣ ਲੜਨ ਤੋਂ ਨਾਂਹ
ਪੰਜਾਬ ਸਕਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਦੋਹਾਂ ਨੇ ਪਾਰਟੀ ਨੂੰ ਕੀਤਾ ਸਪਸ਼ਟ
ਹਾਈ ਕੋਰਟ ਵਲੋਂ ਹਾਈਵੇ ਪ੍ਰਸ਼ਾਸਨ, ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਨੋਟਿਸ
ਕੌਮੀ ਮਾਰਗਾਂ ਕੰਢੇ ਸ਼ਰਾਬ ਦੇ ਠੇਕਿਆਂ ਦਾ ਮਾਮਲਾ
ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਅਕਾਲੀ-ਭਾਜਪਾ ਤੇ ਕਾਂਗਰਸ ਜ਼ਿੰਮੇਵਾਰ : ਭਗਵੰਤ ਮਾਨ
ਕਿਹਾ - 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਬਾਦਲ ਸਰਕਾਰ ਨੇ ਪੰਜਾਬ ਭਰ ਵਿਚ ਨਸ਼ੇ ਦੇ ਬੀਜ ਬੀਜੇ ਅਤੇ ਪੰਜਾਬ ਦੀ ਜਵਾਨੀ ਬਰਬਾਦ ਕਰ ਕੇ ਰੱਖ ਦਿਤੀ
ਚੋਣ ਕਮਿਸ਼ਨ ਵਲੋਂ ਪ੍ਰਨੀਤ ਕੌਰ ਨੂੰ ਬੁਲੇਟ ਪਰੂਫ਼ ਗੱਡੀ ਦੀ ਇਜ਼ਾਜਤ
ਗੱਡੀ ਦੀ ਇਜ਼ਾਜਤ ਆਦਰਸ਼ ਚੋਣ ਜ਼ਾਬਤੇ ਦੇ ਨੁਕਤਾ ਨੰ. 5 ਪੈਰਾ 10.5.1 ਅਨੁਸਾਰ ਦਿਤੀ ਗਈ : ਡਾ. ਰਾਜੂ
ਪੰਜਾਬੀ ਕਿਸਾਨਾਂ ਲਈ ਨਹੀਂ ਅਮਿਤ ਸ਼ਾਹ ਲਈ ਗੁਜਰਾਤ ਜਾ ਸਕਦੇ ਹਨ ਬਾਦਲ : ਚੀਮਾ
5000 ਪੰਜਾਬੀ ਕਿਸਾਨਾਂ 'ਤੇ ਗੁਜਰਾਤ ਸਰਕਾਰ ਨੇ ਲਟਕਾ ਰੱਖੀ ਹੈ ਉਜਾੜੇ ਦੀ ਤਲਵਾਰ
ਚੋਣ ਮਨੋਰਥ ਪੱਤਰ ਸਕੰਲਪ ਪੱਤਰ ਹੋਵੇਗਾ : ਜਾਖੜ
ਸਮਾਜ ਦੇ ਹਰ ਵਰਗ ਨੂੰ ਦਿਤੀ ਗਈ ਹੈ ਤਰਜੀਹ
ਕਰਤਾਰਪੁਰ ਕੋਰੀਡੋਰ ਦੇ ਜ਼ਰੀਏ ਲੋਕ ਸਭਾ ਚੋਣਾਂ 'ਚ ਸਿਆਸੀ ਪਾਰਟੀਆਂ ਵੋਟਾਂ ਲੈਣ ਲਈ ਕਰ ਰਹੀਆਂ ਨੇ ਯਤਨ
ਪਰ ਜਨਤਾ ਅਜਿਹਾ ਹੋਣ ਨਹੀਂ ਦੇ ਰਹੀ...
ਸਿਕੰਦਰ ਸਿੰਘ ਮਲੂਕਾ ਨੇ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਵਿਚ ਲਿਆਂਦਾ ਬਦਲਾਅ
ਸਿਮਰਨਜੀਤ ਸਿੰਘ ਗੁਲਾਬ ਰਾਮ ਸਿੰਘ ਦੁਧਾਲਾ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।