Chandigarh
ਚੰਡੀਗੜ੍ਹ 'ਚ ਮਿਲੇ 3 ਬੰਬ ਸ਼ੈੱਲ
ਪੁਲਿਸ ਅਧਿਕਾਰੀ, ਬੰਬ ਡਿਟੈਕਟ ਵਿਭਾਗ ਅਤੇ ਐਂਬੂਲੈਂਸ ਮੌਕੇ ‘ਤੇ ਪੁੱਜੇ
ਲੋਕ ਸਭਾ ਚੋਣਾਂ : ਸੱਤਾਧਾਰੀ ਕਾਂਗਰਸ ਲਈ ਪਰਖ ਦੀ ਘੜੀ
ਅਕਾਲੀ-ਭਾਜਪਾ ਵਾਸਤੇ ਹੋਂਦ ਬਚਾਉਣ ਦਾ ਮੌਕਾ
ਨਿਊਯਾਰਕ 'ਚ ਸਿੱਖ ਜਿਹੜਾ ਮਰਜ਼ੀ ਪਹਿਰਾਵਾ ਪਹਿਨਣ, ਕੋਈ ਰੋਕ ਟੋਕ ਨਹੀਂ ਹੋਵੇਗੀ
ਵਿਸਾਖੀ ਤੇ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਵਾਸ਼ਿੰਗਟਨ ਸਟੇਟ ਵਿਚ ਸਰਕਾਰੀ ਤੌਰ 'ਤੇ ਸਿੱਖ ਮਹੀਨੇ ਵਜੋਂ ਮਨਾਉਣ ਨੂੰ ਪ੍ਰਵਾਨਗੀ ਦਿਤੀ
ਟਿਕਟ ਕੱਟੇ ਜਾਣ ਤੋਂ ਖ਼ਫ਼ਾ ਕੇ.ਪੀ. ਨੇ 15 ਅਪ੍ਰੈਲ ਨੂੰ ਚੰਡੀਗੜ੍ਹ 'ਚ ਦਲਿਤ ਨੇਤਾਵਾਂ ਦਾ ਇਕੱਠ ਬੁਲਾਇਆ
ਕੈਪਟਨ, ਜਾਖੜ, ਆਸ਼ਾ ਕੁਮਾਰੀ ਅਤੇ ਨਿਜੀ ਨੇਤਾਵਾਂ ਨੂੰ ਅਪਣਾ ਪੱਖ ਮਿਲ ਕੇ ਸਪੱਸ਼ਟ ਕੀਤਾ
'ਆਪ' ਨੇ ਮਨਜਿੰਦਰ ਸਿੰਘ ਸਿੱਧੂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ
ਲੁਧਿਆਣਾ ਸੀਟ ਦਾ ਐਲਾਨ ਛੇਤੀ : ਭਗਵੰਤ ਮਾਨ
ਮੋਦੀ ਗਰੀਬਾਂ ਦਾ ਨਹੀਂ ਸਿਰਫ਼ ਅੰਬਾਨੀ, ਅਡਵਾਣੀ ਵਰਗਿਆਂ ਦਾ ਚੌਕੀਦਾਰ: ਸਿੱਧੂ
ਚੌਕੀਦਾਰ ਹੀ ਚੋਰ ਹੈ ਤੇ ਚੌਕੀਦਾਰ ਦਾ ਕੁੱਤਾ ਵੀ ਚੋਰ ਹੈ
ਪੰਜਾਬ 'ਚ ਪੂਰੀ ਤਰ੍ਹਾਂ ਬੇਲਗ਼ਾਮ ਹੈ ਨਸ਼ੇ ਦਾ ਦੈਂਤ : ਮੀਤ ਹੇਅਰ
ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ
ਜਸਪਾਲ ਢਿੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਨ.ਆਰ.ਆਈ. ਕੋਆਰਡੀਨੇਟਰ ਨਿਯੁਕਤ
ਮੌਜੂਦਾ ਸਮੇਂ ਵਿਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਹਨ।
ਪੰਜਾਬ ਪੁਲਿਸ ਤੋਂ ਜ਼ਿਆਦਾ ਹਥਿਆਰ ਰੱਖੀ ਬੈਠੇ ਹਨ ਪੰਜਾਬੀ
ਲਾਇਸੈਂਸੀ ਹਥਿਆਰਾਂ ਦੇ ਮਾਮਲੇ ਵਿਚ ਪੰਜਾਬ ਦੂਜੇ ਨੰਬਰ 'ਤੇ
ਸੱਭ ਤੋਂ ਮਹੱਤਵਪੂਰਨ ਕੜੀ ਸੀ ਕੁੰਵਰ ਵਿਜੇ ਪ੍ਰਤਾਪ : ਦਲ ਖ਼ਾਲਸਾ
ਸਪੈਸ਼ਲ ਪੜਤਾਲੀਆ ਟੀਮ ਦੇ ਮੈਂਬਰ ਨੂੰ ਲਾਹੁਣ ਦਾ ਮਾਮਲਾ