Chandigarh
ਵਿਧਾਨ ਸਭਾ ਚੋਣਾਂ ਵਿਚ ਆਉਂਦੇ ਰਹੇ ਹਨ ਦਿਲਚਸਪ ਮੋੜ
ਚੋਣਾਂ ਦੌਰਾਨ ਅਜਿਹਾ ਸਮਾਂ ਵੀ ਆਇਆ ਜਦੋਂ 2 ਚੋਣਾਂ ਵਿਚ ਕਾਂਗਰਸ ਅਤੇ 1 ਵਿਚ ਅਕਾਲੀ ਦਲ ਦੇ ਹੱਥ ਇਕ ਵੀ ਸੀਟ ਨਹੀਂ ਆਈ।
ਫੂਲਕਾ-ਖਹਿਰਾ ਤੇ ਬਲਦੇਵ ਦੇ ਅਸਤੀਫ਼ਿਆਂ ਉਤੇ ਸਿਆਸਤ
ਵਿਧਾਨ-ਸਭਾ ਸਪੀਕਰ ਨੇ ਫ਼ਾਈਲ ਫਿਰ ਰੱਖ ਲਈ ; ਸੱਤਾਧਾਰੀ ਕਾਂਗਰਸ ਤੇ ਆਪ ਦੀ ਸਾਂਝੀ ਚਾਲ
ਨਾਹਰਿਆਂ ਤੇ ਲਾਰਿਆਂ ਨਾਲ ਚੱਲ ਰਿਹੈ ਪਿਛਲੇ 72 ਸਾਲ ਤੋਂ ਦੇਸ਼ ਦਾ ਲੋਕਤੰਤਰ
ਸਿਆਸੀ ਪਾਰਟੀਆਂ ਇਕ ਨਾਹਰਾ ਦੇ ਕੇ ਅਗਲੇ ਦੀ ਤਲਾਸ਼ ਕਰਨ ਲੱਗ ਪੈਂਦੀਆਂ ਹਨ
ਪਾਕਿਸਤਾਨ ਨੇ ਦੋ ਪਿੰਡਾਂ ਦੇ ਵਾਸੀਆਂ ਨੂੰ ਘਰ ਤੇ ਜ਼ਮੀਨ ਖ਼ਾਲੀ ਕਰਨ ਦੇ ਹੁਕਮ ਦਿੱਤੇ
ਗੁਰਦਵਾਰਾ ਸਾਹਿਬ ਦੇ ਨੇੜੇ 30 ਏਕੜ ਜ਼ਮੀਨ 'ਤੇ ਕੋਈ ਉਸਾਰੀ ਨਹੀਂ ਹੋਵੇਗੀ
ਵਿਜੀਲੈਂਸ ਵੱਲੋਂ ਰਿਸ਼ਵਤਖੋਰ ਏ.ਐਸ.ਆਈ. ਕਾਬੂ
ਦਰਖਾਸਤ 'ਤੇ ਕਾਰਵਾਈ ਨਾ ਕਰਨ ਬਦਲੇ ਮੰਗੇ ਸਨ 30,000 ਰੁਪਏ
ਲੋਕਾਂ ਨੂੰ 'ਸਵੀਪ' ਰਾਹੀਂ 'ਵੋਟ ਦੇ ਅਧਿਕਾਰ' ਨੂੰ ਵਰਤਨ ਲਈ ਕੀਤਾ ਜਾ ਰਿਹੈ ਜਾਗਰੂਕ
ਵੋਟ ਪ੍ਰਤੀਸ਼ਤ ਵਧਾਉਣ ਹਿੱਤ ਔਰਤਾਂ, ਅਪਾਹਜ ਵਿਅੱਕਤੀਆਂ, ਸੀਨੀਅਰ ਸਿਟੀਜ਼ਨਾਂ ਅਤੇ ਸ਼ਹਿਰੀ ਵੋਟਰਾਂ ਉੱਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ
ਮੁੱਖ ਮੰਤਰੀ ਵੱਲੋਂ ਹੋਲੀ ਦਾ ਤਿਉਹਾਰ ਏਕਤਾ ਅਤੇ ਇਕਸੁਰਤਾ ਦੀ ਭਾਵਨਾ ਨਾਲ ਮਨਾਉਣ ਦਾ ਸੱਦਾ
ਹੋਲੀ ਦਾਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਗਟਾਵਾ : ਕੈਪਟਨ
ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਬਨਾਉਣ ਲਈ ਨੋਡਲ ਅਫ਼ਸਰ ਲਗਾਉਣ ਦਾ ਫ਼ੈਸਲਾ
ਫਾਰਮ-6, 7 ਅਤੇ ਹੋਰ ਫਾਰਮਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ
ਦਰਿਆਈ ਪਾਣੀਆਂ ਦਾ ਪ੍ਰਦੂਸ਼ਣ ਰੋਕਣ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਲੇਠੀ ਮੀਟਿੰਗ ਆਯੋਜਿਤ
ਨਿਗਰਾਨ ਕਮੇਟੀ ਵੱਲੋਂ ਕਾਰਜ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਇੱਕ ਮਹੀਨੇ ਦੀ ਸਮੇਂ ਸੀਮਾ ਨਿਰਧਾਰਤ
ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲਾ : ਅਸੀਮਾਨੰਦ ਸਮੇਤ 4 ਮੁਲਜ਼ਮ ਬਰੀ
ਸਾਲ 2007 'ਚ ਸਮਝੌਤਾ ਐਕਸਪ੍ਰੈਸ ਧਮਾਕੇ 'ਚ 68 ਮੁਸਾਫ਼ਰਾਂ ਦੀ ਹੋਈ ਸੀ ਮੌਤ