Chandigarh
ਪੰਜਾਬ ਭਾਜਪਾ ਦੇ ਨੇਤਾਵਾਂ 'ਚ ਛੱਤੀ ਦਾ ਅੰਕੜਾ
ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪ੍ਰਧਾਨ ਬਦਲਣ ਨਾਲ ਵੀ ਆਪਸੀ ਦੂਰੀਆਂ ਮਿਟੀਆਂ ਨਹੀਂ ਸਗੋਂ ਦੋਵੇਂ ਧੜੇ ਇਕ-ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਹੱਥੋਂ...
ਮੋਦੀ ਸਰਕਾਰ ਨੇ ਭਗਤ ਸਿੰਘ ਦਾ ਨਾਂ ਖ਼ਤਮ ਕਰਨ ਦੀ ਰਚੀ ਸਾਜ਼ਸ਼'
ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੇ ਮੋਹਰੀ ਪਰਵਾਰਾਂ ਵਿਚ ਸ਼ੁਮਾਰ ਸ਼ਹੀਦ ਭਗਤ ਸਿੰਘ ਦੇ ਪਰਵਾਰ ਨੂੰ ਆਜ਼ਾਦ ਭਾਰਤ ਦੀਆਂ ਸਰਕਾਰਾਂ ਨਾਲ ਰੰਜ ਹੈ ਪਰ ਸਭ ਤੋਂ ਵੱਧ ਠੇਸ ਉਨ੍ਹਾਂ ਨੂੰ
ਸੋ ਦਰ ਤੇਰਾ ਕਿਹਾ-ਕਿਸ਼ਤ 94
ਜਦੋਂ ਸ਼ੁਰੂ ਦੀਆਂ ਪਹਿਲੀਆਂ ਪੰਕਤੀਆਂ ਵਿਚ ਅਪਣੀ ਹਸਤੀ ਮਿਟਾ ਕੇ, ਪ੍ਰਮਾਤਮਾ ਵਿਚ ਅਭੇਦ ਹੋ ਜਾਣ ਵਾਲੀ ਪਰਮ ਆਤਮਾ ਦੀ ਗੱਲ ਹੋ ਰਹੀ ਹੈ ਤਾਂ ਫਿਰ ਉਹ...
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਹੋਰ ਲਾਭਪਾਤਰੀ ਜੋੜਨ ਲਈ ਜਾਗਰੂਕ ਮੁਹਿੰਮ ਵਿੱਢੀ
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਦੀ ਉਨਾਂ..
ਹਿਮਾਚਲ ਦੇ ਭਰਵੇਂ ਮੀਂਹ ਨੇ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧਾਇਆ
ਸੁਖਨਾ ਲੇਕ ਦਾ ਜਲਸਤਰ ਲਗਾਤਾਰ ਤੇਜੀ ਨਾਲ ਵੱਧ ਰਿਹਾ ਹੈ। ਐਤਵਾਰ ਨੂੰ ਤੇਜ ਵਰਖਾ ਤੋਂ ਬਾਅਦ ਸੁਖਨਾ ਦਾ ਜਲਸਤਰ 1158 ਫੁੱਟ ਨੂੰ ਪਾਰ ਕਰ ਗਿਆ। ਜਲਸਤਰ ਇੰਜ ਹੀ ਵਧਿਆ,...
ਖਿਚੜੀ ਵਾਲਾ ਭਾਂਡਾ ਕੌਣ ਧੋਵੇਗਾ? ਭਾਗ-2
ਸੁੱਤਿਆਂ ਰਾਤ ਲੰਘ ਗਈ। ਦੋਹਾਂ 'ਚੋਂ ਕਿਸੇ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਨਾ ਕੀਤੀ। ਹੋਰ ਤਾਂ ਹੋਰ, ਬੁੱਢਾ ਸੈਰ ਕਰਨ ਵਾਸਤੇ ਵੀ ਨਾ ਗਿਆ ਜਿਵੇਂ
ਮਨਰੇਗਾ ਮਜ਼ਦੂਰਾਂ ਨੇ ਅਪਣੇ ਖ਼ੂਨ-ਪਸੀਨੇ ਨਾਲ ਹਰਿਆਣਾ ਨੂੰ ਅੱਵਲ ਰਾਜ ਬਣਾਇਆ ਹੈ: ਕੈਪਟਨ ਅਭਿਮਨਿਊ
ਹਰਿਆਣਾ ਦੇ ਖਜਾਨਾ ਅਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੇ ਅਪਣੇ ਖ਼ੂਨ-ਪਸੀਨੇ ਨਾਲ ਹਰਿਆਣਾ ਨੂੰ ਅਵੱਲ ਰਾਜ ਬਣਾਇਆ...............
ਸਬਜ਼ੀਆਂ ਦੀ ਖੇਤੀ ਨੇ ਬਦਲੀ ਝੰਡੇਮਾਜਰਾ ਦੇ ਕਿਸਾਨ ਮਲਕੀਅਤ ਸਿੰਘ ਦੀ ਜ਼ਿੰਦਗੀ
ਪਿੰਡ ਝੰਡੇਮਾਜਰਾ ਦੇ ਕਿਸਾਨ ਮਲਕੀਅਤ ਸਿੰਘ ਨੇ ਅਪਣੀ ਮਿਹਨਤ ਸਦਕਾ ਦੋ ਏਕੜ ਜ਼ਮੀਨ ਨੂੰ ਹੀ ਚੰਗੀ ਆਮਦਨ ਦਾ ਸਰੋਤ ਬਣਾ ਕੇ ਇਕ ਮਿਸ਼ਾਲ ਕਾਇਮ ਕੀਤੀ ਹੈ...............
ਚੰਡੀਗੜ੍ਹ ਵਿਚ ਗੁਰਦਾਸ ਮਾਨ ਨੇ ਬਖੇਰਿਆ ਗਾਇਕੀ ਦਾ ਰੰਗ
ਸੈਕਟਰ-17 ਦੇ ਸਰਕਸ ਮੈਦਾਨ ਵਿਚ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦਾ ਬੀਤੀ ਦੇਰ ਸ਼ਾਮ ਇਕ ਪ੍ਰੋਗਰਾਮ ਕਰਵਾਇਆ ਗਿਆ...............
ਈਸਾਪੁਰ ਦੇ ਬਰਸਾਤੀ ਚੋਅ 'ਚ ਨੌਜਵਾਨ ਮੋਟਰਸਾਈਕਲ ਸਣੇ ਰੁੜ੍ਹਿਆ
ਨਗਰ ਕੌਂਸਲ ਅਧੀਨ ਪੈਦੇ ਪਿੰਡ ਈਸਾਪੁਰ ਦਾ ਇੱਕ ਨੌਜਵਾਨ ਪਿੰਡ ਦੇ ਨਜ਼ਦੀਕ ਵਗਦੇ ਚੋਅ ਦੇ ਕਾਜਵੇਂ ਉਤੇ ਵਗ ਰਹੇ ਬਰਸਾਤੀ ਪਾਣੀ ਨੂੰ ਪਾਰ ਕਰਦੇ ਸਮੇਂ.............