Chandigarh
ਈਦ-ਉਲ-ਫ਼ਿਤਰ ਖੁਸ਼ੀਆਂ ਤੇ ਭਾਈਚਾਰੇ ਦੀ ਸਾਂਝ ਦਾ ਦੂਜਾ ਰੂਪ
ਵਿਸ਼ਵ ਭਰ ਵਿਚ ਹਰ ਕੌਮ ਵੱਲੋਂ ਅਪਣੇ ਮੁਲਕ ਵਿਚ ਆਪੋ ਅਪਣੀ ਸੱਭਿਅਤਾ ਅਨੁਸਾਰ ਤਿਉਹਾਰ ਮਨਾਉਣ ਦਾ ਰਿਵਾਜ਼ ਪ੍ਰਚੱਲਿਤ ਹੈ।
ਪਨੀਰ ਵਾਲਾ ਪਾਲਕ ਰੋਲ : ਸਵਾਦ ਵੀ ਅਤੇ ਸਿਹਤਮੰਦ ਵੀ...
ਪਨੀਰ ਤੋਂ ਬਹੁਤ ਸਾਰੇ ਪਕਵਾਨ ਬਣਾਏ ਜਾਂਦੇ ਹਨ, ਪਨੀਰ ਦੇ ਪਕਵਾਨ ਦੀਆਂ ਕਈ ਕਿਸਮਾਂ ਹਨ। ਜਿਵੇਂ ਸ਼ਾਹੀ ਪਨੀਰ, ਮਲਾਈ ਪਨੀਰ, ਕੜ੍ਹਾਹੀ ਪਨੀਰ ਅਤੇ ਕਈ ਹੋਰ....
ਪੰਜਾਬੀਆਂ ਲਈ ਚੰਗੀ ਖ਼ਬਰ, ਰੇਲ ਟਿਕਟਾਂ 'ਤੇ ਹੋਵੇਗੀ ਪੰਜਾਬੀ ਭਾਸ਼ਾ
ਭਾਰਤ ਦੇ ਰਾਜਾਂ ਵਿਚਲੀ ਭਾਸ਼ਾ ਭਿਨਤਾ ਨੂੰ ਦੇਖਦੇ ਹੋਏ ਇਸ ਫੈਸਲਾ ਲਿਆ ਗਿਆ ਹੈ ਅਤੇ ਸੂਬੇ ਦੀ ਸਥਾਨਕ ਭਾਸ਼ਾ ਨੂੰ ਭਾਰਤੀ ਰੇਲ ਨੇ ਟਿਕਟ 'ਤੇ ਪ੍ਰਿੰਟ ਕਰਨਾ ਸ਼ੁਰੂ ਕਰ ਦਿਤਾ
ਅੱਜ ਦਾ ਹੁਕਮਨਾਮਾ 16 ਜੂਨ 2018
ਅੰਗ- 641 ਸ਼ਨੀਵਾਰ 16 ਜੂਨ 2018 ਨਾਨਕਸ਼ਾਹੀ ਸੰਮਤ 550
ਸੋ ਦਰ ਤੇਰਾ ਕੇਹਾ - ਕਿਸਤ - 34
ਅੰਤਮ ਅੱਠ ਸਤਰਾਂ ਜਾਂ ਪਾਵਨ ਤੁਕਾਂ ਵਿਚ ਬਾਬਾ ਨਾਨਕ ਆਪ ਇਸੇ ਪ੍ਰਸ਼ਨ ਦਾ ਬੜਾ ਬਾ-ਦਲੀਲ ਉੱਤਰ....
ਬੁੜੈਲ ਜੇਲ ਦੇ ਕੈਦੀ ਤੋਂ ਮੋਬਾਈਲ ਫੜਿਆ
ਸਖ਼ਤ ਸੁਰੱਖਿਆ ਵਾਲੀ ਮਾਡਲ ਜੇਲ ਬੁੜੈਲ ਵਿਚ ਇਕ ਕੈਦੀ ਕੋਲੋਂ ਜੇਲ ਪੁਲਿਸ ਨੇ ਮੋਬਾਈਲ ਬਰਾਮਦ ਕੀਤਾ ਹੈ
ਮੁਹਾਲੀ ਪੁਲਿਸ ਵਲੋਂ ਦੋ ਮੁਲਜ਼ਮ ਕਾਬੂ, ਤੀਜੇ ਦੀ ਭਾਲ ਜਾਰੀ
ਮੁਹਾਲੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਜਿਥੇ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਉਥੇ ਹੀ ਲੁਟੇਰਿਆਂ ਦੇ ਹੌਸਲੇ .....
ਕੈਬ ਡਰਾਈਵਰ ਦਾ ਲਾਹਿਆ ਪਿਆਰ ਦਾ ਭੂਤ
ਡਡੂਮਾਜਰਾ 'ਚ ਇਕ ਮੁਟਿਆਰ ਨੇ ਕੈਬ ਡਰਾਈਵਰ ਤੇ ਉਸ ਨੂੰ ਲੜਕੀ ਬਣ ਕੇ ਮੈਸਜ ਭੇਜਣ ਅਤੇ ਉਸ ਨਾਲ ਅਸ਼ਲੀਲ ਗੱਲਬਾਤ ਕਰਨ ਦਾ ਦੋਸ਼ .........
ਟਰਾਈਸਿਟੀ ਤਿੰਨ ਦਿਨਾਂ ਤੋਂ ਧੂੜ ਦੀ ਲਪੇਟ 'ਚ
ਬੀਤੇ ਤਿੰਨ ਦਿਨਾਂ ਤੋਂ ਉਤਰ ਭਾਰਤ ਸਮੇਤ ਚੰਡੀਗੜ੍ਹ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਰਾਜਸਥਾਨ ਤੋਂ ਆਈਆਂ ਧੂੜਭਰੀਆਂ ਹਵਾਵਾਂ ਨੇ ਹਰਿਆਣਾ ਅਤੇ ਪੰਜਾਬ ਵਿਚ ਲੋਕਾਂ.....
ਮੋਹਾਲੀ ਨਗਰ ਨਿਗਮ ਦੀ ਮੀਟਿੰਗ, ਕੌਂਸਲਰਾਂ 'ਚ ਤਲਖ਼ਕਲਾਮੀ
ਮੋਹਾਲੀ ਨਗਰ ਨਿਗਮ ਦੀ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਦੀ ਗੱਲ ਘੱਟ...