Chandigarh
ਅਚਾਨਕ ਲਗੀ ਅੱਗ ਨਾਲ ਪਿੰਡ ਸਕੋਹਾ ਵਿੱਖੇ ਚਾਰ ਏਕੜ ਕਣਕ ਦੀ ਫਸਲ ਤਬਾਹ
ਇਲਾਕੇ ਵਿੱਚ ਬਿਜਲੀ ਸਪਲਾਈ ਤਾਂ ਬਿਲਕੁਲ ਬੰਦ ਸੀ ਤੇ ਖੇਤਾਂ ਵਿੱਚ ਫਸਲ ਦੀ ਕਟਾਈ ਨੂੰ ਲੈਕੇ ਕੰਬਾਇਨ ਚੱਲ ਰਹੀ ਸੀ
ਵਿਧਾਇਕ ਗਿੱਲ ਤੇ ਡੀ.ਸੀ ਨੇ ਦਾਣਾ ਮੰਡੀ ਪੱਟੀ ਚ' ਕਣਕ ਦੀ ਖ੍ਰੀਦ ਸ਼ੁਰੂ ਕਰਾਈ
ਦਾਣਾ ਮੰਡੀ ਪੱਟੀ ਵਿੱਚ ਮਾਰਕੀਟ ਕਮੇਟੀ ਪੱਟੀ ਦੇ ਅਧਿਕਾਰੀਆਂ ਵਲੋਂ ਬੋਲੀ ਦੀ ਸ਼ੁਰੂਆਤ ਕਰਵਾਈ ਗਈ
ਚੰਡੀਗੜ੍ਹ 'ਤੇ ਹਿਮਾਚਲ ਦਾ ਵੀ ਹੱਕ ਬਣਦੈ: ਠਾਕੁਰ
ਪਾਣੀ ਤੇ ਬਿਜਲੀ ਦਾ 25 ਹਜ਼ਾਰ ਕਰੋੜ ਦੇਵੇ ਪੰਜਾਬ
ਕਠੂਆ, ਉਨਾਵ ਅਤੇ ਸੂਰਤ ਬਲਾਤਕਾਰ ਮਾਮਲਿਆਂ ਲਈ ਨਿਊਯਾਰਕ ਵਿੱਚ ਇਨਸਾਫ ਰੈਲੀ
ਬਲਾਤਕਾਰ ਦੀਆਂ ਘਟਨਾਵਾਂ ਦੇ ਪ੍ਰਤੀ ਅਪਣਾ ਰੋਸ ਜਤਾਉਂਦੇ ਅਨੇਕਾਂ ਸੰਗਠਨਾਂ ਨੇ ਇਕੱਠੇ ਹੋ ਨਿਊ ਯਾਰਕ ਵਿਚ ਇਨਸਾਫ ਰੈਲੀ ਕੱਢੀ
ਪਰਮੀਸ਼ ਵਰਮਾ ਮਾਮਲੇ 'ਚ 3 ਹੋਰ ਵਿਅਕਤੀਆਂ ਦੀ ਹੋਈ ਗ੍ਰਿਫਤਾਰੀ
ਪਹਿਲਾਂ ਵੀ ਬੱਦੀ ਤੋਂ ਇਕ ਜਵਾਨ ਨੂੰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ
ਬਿਜਲੀ ਸਪਲਾਈ 'ਚ ਸੁਧਾਰ ਕਰਨ ਦਾ ਉਪਰਾਲਾ ਚੰਡੀਗੜ੍ਹ 'ਚ ਛੇਤੀ ਲੱਗਣਗੇ 30 ਹਜ਼ਾਰ ਨਵੇਂ ਸਮਾਰਟ ਮੀਟਰ
ਇੰਜੀਨੀਅਰਿੰਗ ਵਿਭਾਗ ਵਲੋਂ ਸਕਾਡਾ ਕੰਪਨੀ ਨੂੰ ਠੇਕਾ ਅਲਾਟ
ਭਾਜਪਾ ਦਫ਼ਤਰ ਦਾ ਘਿਰਾਉ ਕਰਨ ਜਾ ਰਹੇ ਯੂਥ ਕਾਂਗਰਸੀਆਂ 'ਤੇ ਪਾਣੀ ਦੀਆਂ ਬੌਛਾੜਾਂ
ਕੇਂਦਰ ਸਰਕਾਰ ਵਲੋਂ ਐੱਸ. ਸੀ.\ਐੱਸ. ਟੀ. ਵਿਦਿਆਰਥੀਆਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਸਕਾਲਰਸ਼ਿਪ ਨਾ ਦਿਤੇ ਜਾਣ ਦੇ ਵਿਰੋਧ
ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਪੇਡ ਪਾਰਕਿੰਗਾਂ ਬਣਾਉਣ ਵਾਲੀ ਕੰਪਨੀ ਦਾ ਠੇਕਾ ਰੱਦ
ਪਾਰਕਿੰਗਾਂ ਨਾ ਬਣਾਉਣ ਅਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼
ਖ਼ੁਫ਼ੀਆ ਵਿੰਗ ਦੇ ਮੁਲਾਜ਼ਮਾਂ ਨੂੰ ਮਨਪ੍ਰੀਤ ਦੇ ਸਮਾਗਮਾਂ 'ਚ ਜਾਣੋਂ ਵਰਜਿਆ
ਸੂਬੇ ਦੇ ਵਿੱਤ ਮੰਤਰੀ ਦੇ ਸਮਾਗਮਾਂ ਦੀ ਖ਼ੁਫ਼ੀਆ ਵਿੰਗ ਦੇ ਮੁਲਾਜ਼ਮਾਂ ਨੇ ਹੁਣ ਸੂਹ ਲੈਣੀ ਛੱਡ ਦਿਤੀ ਹੈ।
ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨਾਲ ਇਤਿਹਾਸ ਵਿਚ ਬਾਬੇ ਨਾਨਕ ਦਾ ਪਹਿਲਾ ਬੇਮਿਸਾਲ ਜਨਮ-ਸਮਾਗਮ
ਸੰਗਤ ਏਨੀ ਵੱਡੀ ਗਿਣਤੀ ਵਿਚ ਪਹੁੰਚ ਗਈ ਕਿ ਕੋਧਰੇ ਦੀ ਗਰਮਾ ਗਰਮ ਰੋਟੀ ਸੱਭ ਲਈ ਤਿਆਰ ਕਰਨੀ ਔਖੀ ਹੋ ਗਈ।