Chandigarh
ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦਾ ਨਜ਼ਰ ਆਇਆ ਮਸਤ ਮੌਲਾ ਅੰਦਾਜ਼, ਪੁਰਾਣੇ ਬੇਲੀਆਂ ਨਾਲ ਲਗਾਈ ਮਹਿਫ਼ਲ
ਕੈਪਟਨ ਆਪਣੇ ਫ਼ੌਜੀ ਦੋਸਤਾਂ ਨਾਲ ਪੁਰਾਣੇ ਗੀਤ ਗਾਉਂਦੇ ਹੋਏ ਵੀ ਆਏ ਨਜ਼ਰ, ਫੌਜ ਦੀਆਂ ਯਾਦਾਂ ਕੀਤੀਆਂ ਤਾਜ਼ਾ
ਅੱਜ ਸ਼ਾਮ 4:30 ਵਜੇ ਸਹੁੰ ਚੁੱਕਣਗੇ ਪੰਜਾਬ ਦੇ ਨਵੇਂ ਮੰਤਰੀ, 7 ਨਵੇਂ ਚਿਹਰੇ ਕੀਤੇ ਗਏ ਸ਼ਾਮਲ
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਕਈ ਨਾਵਾਂ 'ਤੇ ਹਾਲੇ ਵੀ ਰੇੜਕਾ ਬਰਕਰਾਰ ਹੈ, ਇੱਕ ਮੰਤਰੀ ਦੇ ਨਾਂ ਬਣਲਣ 'ਤੇ ਛਿੜੀ ਚਰਚਾ
ਕੈਬਨਿਟ ਮੰਤਰੀ ਬਣਨ ਤੋਂ ਪਹਿਲਾਂ ਪਰਗਟ ਸਿੰਘ ਨੇ ਦੱਸਿਆ ਕਿਹੜੇ ਮਹਿਕਮੇ ਦਾ ਬਣਨਾ ਚਾਹੁੰਦੇ ਹਨ ਮੰਤਰੀ
ਕਿਹਾ, ਸਿਆਸਤਦਾਨ ਨੂੰ ਆਮ ਲੋਕਾਂ ਵਾਂਗ ਵਿਚਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਸਾਦਗੀ ਅਤੇ ਹਲੀਮੀ ਹੋਣੀ ਚਾਹੀਦੀ ਹੈ
ਆਮ ਆਦਮੀ ਪਾਰਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ
ਮੋਦੀ ਨੀਂਦ ਚੋਂ ਜਾਗਣ ਅਤੇ ਕਾਲੇ ਕਾਨੂੰਨ ਵਾਪਸ ਲੈਣ-ਕੁਲਤਾਰ ਸਿੰਘ ਸੰਧਵਾਂ
ਮੰਤਰੀ ਬਣਨ ਤੋਂ ਪਹਿਲਾਂ Raja Warring ਦੀ ਦੇਖੋ ਖੁਸ਼ੀ, ਕਿਹਾ ਬਦਲਾਅ ਦੀ ਹਮੇਸ਼ਾਂ ਹੀ ਲੋੜ ਹੁੰਦੀ ਹੈ
'ਸਾਢੇ 4 ਸਾਲਾਂ ਤੋਂ ਕਰ ਰਿਹਾ ਸੀ ਇੰਤਜ਼ਾਰ'
ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਡੀ.ਜੀ.ਪੀ. ਪੰਜਾਬ ਦਾ ਵਾਧੂ ਚਾਰਜ ਸੰਭਾਲਿਆ
ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਕਬਾਲ ਪ੍ਰੀਤ ਸਿੰਘ ਸਹੋਤਾ ਆਰਮਡ ਬਟਾਲੀਅਨ, ਪੰਜਾਬ ਦੇ ਵਿਸ਼ੇਸ਼ ਡੀਜੀਪੀ ਦਾ ਚਾਰਜ ਵੀ ਨਿਭਾਉਂਦੇ ਰਹਿਣਗੇ।
CM ਚੰਨੀ ਨੂੰ ਦੱਬਣ ਦੀ ਥਾਂ ਸਿੱਧੂ ਤੇ ਗਾਂਧੀ ਪਰਿਵਾਰ ਮੂਹਰੇ ਜ਼ੁਅਰੱਤ ਦਿਖਾਉਣੀ ਚਾਹੀਦੀ ਹੈ: ਚੀਮਾ
ਕਿਹਾ, ਉਹ ਗਾਂਧੀ ਪਰਿਵਾਰ ਦੀ ਨਹੀਂ ਡਾ. ਬੀਆਰ ਅੰਬੇਡਕਰ ਦੀ ਸੋਚ ਤੇ ਸੰਵਿਧਾਨ ਦੀ ਬਦੌਲਤ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ।
ਕੈਬਨਿਟ 'ਚ ਸ਼ਾਮਲ ਹੋਣ ਤੋਂ ਬਾਅਦ Raj Kumar Verka ਦਾ ਧਮਾਕੇਦਾਰ Interview
'ਜੇ ਕੈਪਟਨ ਨੂੰ ਸੱਟ ਪਹੁੰਚੀ ਹੈ ਤਾਂ ਅਸੀਂ ਸਾਰੇ ਉਨ੍ਹਾਂ ਕੋਲ ਜਾ ਕੇ ਮਾਫ਼ੀ ਮੰਗਾਂਗੇ'
ਪੰਜਾਬ ਬਾਰੇ ਗੁਰਦਰਸ਼ਨ ਢਿੱਲੋਂ ਨੇ ਕੀਤਾ ਵੱਡਾ ਦਾਅਵਾ, 2022 'ਚ ਬਣੇਗੀ ਰਲੀ-ਮਿਲੀ ਸਰਕਾਰ
ਗੁਰਦਰਸ਼ਨ ਢਿੱਲੋਂ ਨੇ ਕੈਪਟਨ, ਬਾਦਲ ਤੇ ਭਗਵੰਤ ਸਭ ਰਗੜੇ, ਕਿਸੇ ਦਾ ਦਾਮਨ ਸਾਫ਼ ਨਹੀਂ
ਮੈਂ ਸਹਿਮਤੀ ਵਾਪਸ ਲਈ ਪਰ ਪੰਜਾਬ ਦੇ ਭਲੇ ਲਈ ਸਲਾਹ ਦਿੰਦਾ ਰਹਾਂਗਾ: ਡਾ. ਪਿਆਰੇ ਲਾਲ ਗਰਗ
"ਸਿੱਧੂ ਦੇ ਮਿਸ਼ਨ 'ਚ ਅੜਿੱਕਾ ਤੇ ਮੇਰੀ ਜ਼ੁਬਾਨ ਬੰਦ ਕਰਨ ਦੀ ਹੋ ਰਹੀ ਸੀ ਕੋਸ਼ਿਸ਼"