Chandigarh
Chandigarh News : ਚੰਡੀਗੜ੍ਹ ’ਚ ਅਪੰਗ ਕਮਿਸ਼ਨ ’ਚ ਕਮਿਸ਼ਨਰ ਦੀ ਨਿਯੁਕਤੀ
Chandigarh News : ਪ੍ਰਸ਼ਾਸਕ ਨੇ ਸੇਵਾਮੁਕਤ ਆਈਏਐਸ ਅਧਿਕਾਰੀ ਮਾਧਵੀ ਕਟਾਰੀਆ ਦੇ ਨਾਮ ਨੂੰ ਦਿੱਤੀ ਪ੍ਰਵਾਨਗੀ
ਮੀਂਹ ਨਾਲ ਜੁੜੇ ਹਾਦਸਿਆਂ ਨੂੰ ਰੋਕਣ ਲਈ ਚੰਡੀਗੜ੍ਹ ’ਚ ਐਮਰਜੈਂਸੀ ਹੁਕਮ ਜਾਰੀ
ਝੀਲਾਂ, ਛੱਪੜਾਂ, ਨਾਲਿਆਂ ਅਤੇ ਚੋਆਂ ਵਰਗੇ ਜਲ ਸਰੋਤਾਂ ’ਚ ਮਨੁੱਖੀ ਅਤੇ ਪਾਲਤੂ ਜਾਨਵਰਾਂ ਦੇ ਦਾਖਲੇ ’ਤੇ ਪਾਬੰਦੀ ਲਗਾਉਂਦੇ ਹੁਕਮ ਜਾਰੀ
Haryana Secretariat office Snake: ਚੰਡੀਗੜ੍ਹ ਵਿਚ ਹਰਿਆਣਾ ਸਕੱਤਰੇਤ ਦੇ ਦਫਤਰ ਵਿਚ ਵੜਿਆ ਸੱਪ, ਡਰੇ ਮੁਲਾਜ਼ਮ
Haryana Secretariat office Snake: ਸੱਪਾਂ ਨੂੰ ਫੜਨ ਦੇ ਮਾਹਰਾਂ ਨੇ ਸੱਪ ਨੂੰ ਬੜੀ ਹੀ ਮੁਸ਼ਕਿਲ ਨਾਲ ਫੜਿਆ
Chandigarh Metro News: ਚੰਡੀਗੜ੍ਹ ਮੈਟਰੋ ਵਿਚ ਦੇਰੀ; ਯੂਟੀ ਨੇ ਪੰਜਾਬ ਕੋਲ ਮੁੜ ਚੁੱਕਿਆ ਡਿਪੂ ਦਾ ਮੁੱਦਾ
ਯੂਟੀ ਦੇ ਸਲਾਹਕਾਰ ਰਾਜੀਵ ਵਰਮਾ ਨੇ ਹੁਣ ਇਹ ਮੁੱਦਾ ਫਿਰ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਕੋਲ ਉਠਾਇਆ ਹੈ।
Sher-e-Punjab Dal: ਭਾਈ ਵਡਾਲਾ ਨੇ ਸ਼ੇਰ-ਏ-ਪੰਜਾਬ ਦਲ ਬਣਾਇਆ
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਪੰਜਾਬ ਦੀ ਰਾਜਨੀਤੀ ਵਿਚੋਂ ਪੰਜਾਬ ਅਤੇ ਪੰਥ ਦੇ ਹਿਤਾਂ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਹੈ
Chandigarh Police News : ਚੰਡੀਗੜ੍ਹ ਪੁਲਿਸ ਨੇ ਬਿਹਾਰ ਦੇ ਯੂਟਿਊਬਰ ਦਾ ਕੱਟਿਆ ਚਲਾਨ
Chandigarh Police News : ਗੱਡੀ 'ਤੇ ਲੱਗਿਆ ਸੀ ਬਲੈਕ ਫ਼ਿਲਮ ਦਾ ਪੋਸਟਰ
Chandigarh News : ਏਲਾਂਤੇ ਮਾਲ ਟੁਆਏ ਟਰੇਨ ਹਾਦਸੇ ਤੋਂ ਬਾਅਦ ਮੇਲੇ 'ਚ ਝੂਲੇ ਕਰਵਾਏ ਬੰਦ
Chandigarh News : ਜਾਂਚ ਦੌਰਾਨ ਮੇਲਾ ਗਰਾਊਂਡ ’ਚ ਝੂਲਿਆਂ ’ਚ ਮਿਲੀਆਂ ਕਈ ਕਮੀਆਂ
Punjab And Haryana High Court : ਹਾਈਕੋਰਟ ਨੇ ਆਨਲਾਈਨ ਧੋਖਾਧੜੀ ਦੀ ਦੇਰੀ ਨਾਲ ਜਾਂਚ ’ਤੇ ਪੁਲਿਸ ਨੂੰ ਲਗਾਈ ਫ਼ਟਕਾਰ
Punjab And Haryana High Court : ਕਿਹਾ ਅਗਲੀ ਸੁਣਵਾਈ ਤੱਕ ਸਟੇਟਸ ਰਿਪੋਰਟ ਨਾ ਦੇਣ 'ਤੇ ਲਗਾਇਆ ਜਾਵੇਗਾ 1 ਲੱਖ ਰੁਪਏ ਦਾ ਜੁਰਮਾਨਾ
Monsoon Health Risks: ਬਰਸਾਤ ਦੇ ਮੌਸਮ 'ਚ ਹੋ ਸਕਦੇ ਹਨ ਇਨ੍ਹਾਂ 5 ਬੀਮਾਰੀਆਂ ਦਾ ਸ਼ਿਕਾਰ, ਇਹ ਹਨ ਲੱਛਣ
ਆਓ ਜਾਣਦੇ ਹਾਂ ਇਸ ਮੌਸਮ ਵਿਚ ਕਿਹੜੀਆਂ ਬਿਮਾਰੀਆਂ ਦਾ ਖਤਰਾ ਸੱਭ ਤੋਂ ਵੱਧ ਹੁੰਦਾ ਹੈ
Jatt and Juliet 3 Movie Review: 'ਜੱਟ ਐਂਡ ਜੂਲੀਅਟ 3' ਨੇ ਰਿਲੀਜ਼ ਹੁੰਦਿਆਂ ਹੀ ਪਾਈਆਂ ਧੁੰਮਾਂ, ਪਹਿਲੇ ਦਿਨ ਮਿਲੇ ਹਾਊਸਫੁੱਲ
Jatt and Juliet 3 Movie Review: ਦਰਸ਼ਕ ਹੱਸ-ਹੱਸ ਹੋਏ ਲੋਟ-ਪੋਟ