Chandigarh
ਪੀਯੂ ਵਿਚ ਗੇਟ ਨੰਬਰ ਇੱਕ ਨੂੰ ਜਬਰਦਸਤੀ ਤੋੜਨ ਵਾਲਿਆਂ 'ਤੇ FIR ਦਰਜ, ਪੁਲਿਸ ਨਾਲ ਧੱਕਾ ਮੁੱਕੀ ਕਰਨ ਦਾ ਦੋਸ਼
ਪੁਲਿਸ ਸੀਸੀਟੀਵੀ ਫੁਟੇਜ, ਵੀਡੀਓ ਅਤੇ ਫੋਟੋਆਂ ਰਾਹੀਂ ਮੁਲਜ਼ਮਾਂ ਦੀ ਕਰ ਰਹੀ ਪਛਾਣ
NIPER ਦੇ ਸਹਾਇਕ ਪ੍ਰੋਫੈਸਰ ਡਾ. ਨੀਰਜ ਕੁਮਾਰ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
'ਮੈਲਿਸ ਇਨ ਲਾਅ' ਮੰਨਦੇ ਹੋਏ ਜ਼ਬਰਦਸਤੀ ਸੇਵਾਮੁਕਤੀ ਕੀਤੀ ਗਈ ਰੱਦ, 10 ਲੱਖ ਰੁਪਏ ਜੁਰਮਾਨਾ
electoral aspirations ਲਈ ਵਿਦਿਅਕ ਗਤੀਵਿਧੀਆਂ ਦੀ ਬਲੀ ਨਹੀਂ ਦਿੱਤੀ ਜਾਵੇਗੀ : ਹਾਈ ਕੋਰਟ
ਕਿਹਾ : ਵਿਦਿਆਰਥੀਆਂ ਦਾ ਮੁੱਖ ਉਦੇਸ਼ ਨਿਰਵਿਘਨ ਸਿੱਖਿਆ ਪ੍ਰਾਪਤ ਕਰਨਾ ਹੈ
Sushma Buildtech ਪ੍ਰਾਈਵੇਟ ਲਿਮਟਿਡ ਦਾ ਵੱਡਾ ਰੀਅਲ ਅਸਟੇਟ ਨਿਵੇਸ਼ ਘੁਟਾਲਾ
ਨਿਵੇਸ਼ਕਾਂ ਨੇ ਨਿਰਦੇਸ਼ਕ ਬਿੰਦਰ ਪਾਲ ਮਿੱਤਲ, ਭਾਰਤ ਮਿੱਤਲ ਤੇ ਪ੍ਰਤੀਕ ਮਿੱਤਲ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ 'ਚੋਂ ਕੈਦੀ ਫਰਾਰ, ਲੁਧਿਆਣਾ ਦੀ ਜੇਲ੍ਹ ਤੋਂ ਇਲਾਜ ਲਈ ਲਿਆਂਦਾ ਸੀ ਕੈਦੀ
ਜਬਰ ਜਨਾਹ ਤੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਸੋਨੂੰ, ਚੰਡੀਗੜ੍ਹ ਤੇ ਪੰਜਾਬ ਪੁਲਿਸ ਮੁਲਜ਼ਮ ਦੀ ਭਾਲ 'ਚ ਜੁਟੀ
Chandigarh court ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਹੱਕ 'ਚ ਸੁਣਾਇਆ ਫ਼ੈਸਲਾ
ਮੋਹਾਲੀ ਦੀ ਕੰਪਨੀ ਤੇ ਉਸ ਦੀ ਮਾਲਕ ਨੂੰ 7.19 ਲੱਖ ਰੁਪਏ ਕੈਸ਼ ਕ੍ਰੈਡਿਟ ਲੋਨ ਅਦਾ ਕਰਨ ਦਾ ਦਿੱਤਾ ਹੁਕਮ
ਮਾਂ ਦੇ ਪੈਨਸ਼ਨ ਖਾਤੇ ਵਿੱਚ ਨਾਮਜ਼ਦ ਕਰਨ ਲਈ ਲੜਦੀਆਂ ਰਹੀਆਂ 2 ਧੀਆਂ, ਬੇਵੱਸ ਮਾਂ ਐਂਬੂਲੈਂਸ ਵਿਚ ਪਈ ਰਹੀ
90 ਸਾਲਾ ਬੇਵੱਸ ਮਾਂ ਐਂਬੂਲੈਂਸ ਵਿਚ ਪਈ ਧੀਆਂ ਵੱਲ ਵੇਖਦੀ ਰਹੀ, ਬੋਲਣ ਜਾਂ ਤੁਰਨ ਤੋਂ ਅਸਮਰੱਥ ਹੈ ਬਜ਼ੁਰਗ ਮਾਤਾ
Chandigarh DC ਨਿਸ਼ਾਂਤ ਯਾਦਵ ਫਰਜ਼ੀ ਵੀਜਾ ਏਜੰਟਾਂ 'ਤੇ ਹੋਏ ਸਖਤ
ਟਰੈਵਲ ਅਤੇ ਵੀਜਾ ਏਜੰਟਾਂ ਨੂੰ ਸਾਰੀ ਜਾਣਕਾਰੀ ਐਸ.ਡੀ.ਐਮ. ਦਫ਼ਤਰ 'ਚ ਜਮ੍ਹਾਂ ਕਰਵਾਉਣ ਦਾ ਦਿੱਤਾ ਹੁਕਮ
ਵੜਿੰਗ ਨੇ ਪੀਯੂ ਦੇ ਵਿਦਿਆਰਥੀਆਂ ਉੱਪਰ ਪੁਲਿਸ ਵੱਲੋਂ ਬੇਰਹਿਮੀ ਨਾਲ ਲਾਠੀਚਾਰਜ ਦੀ ਕੀਤੀ ਨਿੰਦਾ
ਹਰਿਆਣਾ ਪੁਲਿਸ ਵੱਲੋਂ ਮੋਹਾਲੀ ਵਿੱਚ ਦਾਖਲ ਹੋਣ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ
ਹਾਈ ਕੋਰਟ ਨੇ IPS ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਮੰਗੀ ਪ੍ਰਗਤੀ ਰਿਪੋਰਟ
ਪੁਲਿਸ ਜਾਂਚ ਦੀ ਪ੍ਰਗਤੀ ਸਪੱਸ਼ਟ ਤੌਰ 'ਤੇ ਦੱਸੇ: ਹਾਈ ਕੋਰਟ