Chandigarh
ਸੱਚ ਸਾਬਤ ਹੋਈਆਂ ਦੂਰ-ਅੰਦੇਸ਼ੀ ਸ਼ਖ਼ਸੀਅਤਾਂ ਦੀਆਂ ਚਿਤਾਵਨੀਆਂ, ਸਰਕਾਰ ’ਤੇ ਵੀ ਉਠੇ ਸਵਾਲ
ਘਟਨਾਕ੍ਰਮ ਗਿਣੀ ਮਿਥੀ ਸਾਜ਼ਸ਼ ਦਾ ਹਿੱਸਾ ਕਰਾਰ
Fact Check: ਮਹਿੰਦਰ ਧੋਨੀ ਦੀ ਪੁਰਾਣੀ ਤਸਵੀਰ ਨੂੰ ਕਿਸਾਨ ਸੰਘਰਸ਼ ਨਾਲ ਜੋੜਕੇ ਕੀਤਾ ਜਾ ਰਿਹਾ ਵਾਇਰਲ
ਵਾਇਰਲ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕਿਸਾਨੀ ਅੰਦੋਲਨ ਦਾ ਸਟੇਟਸ ਸਿਬਲ ਬਣਿਆ ‘ਟਰੈਕਟਰ’, ਵਿਕਰੀ 'ਚ ਰਿਕਾਰਡ ਵਾਧਾ,ਮੰਗ ਪੂਰੀ ਕਰਨੀ ਹੋਈ ਔਖੀ
ਪੁਰਾਣੇ ਟਰੈਕਟਰਾਂ ਨੂੰ ਮੋਡੀਫਾਈ ਕਰਵਾ ਕੇ ਦਿੱਲੀ ਵੱਲ ਰਵਾਨਾ ਹੋਣ ਲੱਗੇ ਕਿਸਾਨ
ਰਵਨੀਤ ਬਿੱਟੂ ਦੇ ਹਮਲੇ ਸਬੰਧੀ ਬਿਆਨਾਂ ਨੂੰ ਲੈ ਕੇ ਛਿੜੀ ਬਹਿਸ਼, ਦਾਅਵਿਆਂ ’ਤੇ ਉਠੇ ਸਵਾਲ
ਰਵਨੀਤ ਬਿੱਟੂ ਦੇ ਖੁਦ ’ਤੇ ਹਮਲੇ ਬਾਰੇ ਬਦਲਦੇ ਬਿਆਨਾਂ ’ਤੇ ਉਠਣ ਲੱਗੇ ਸਵਾਲ
ਕਿਸਾਨੀ ਸੰਘਰਸ਼ ਕਾਰਨ ਖਟਾਈ ਵਿਚ ਪੈਣ ਲੱਗਾ ਨਿਗਮ ਚੋਣਾਂ ਦਾ ਅਮਲ, ਬਾਈਕਾਟ ਦਾ ਸਿਲਸਿਲਾ ਸ਼ੁਰੂ
ਲੋਕ ਮਨਾਂ ਵਿਚੋਂ ਹਾਸ਼ੀਏ ‘ਤੇ ਪੁੱਜੇ ਰਾਜਨੀਤੀ ਅਤੇ ਚੋਣ-ਪ੍ਰਕਿਰਿਆ ਵਰਗੇ ਮਸਲੇ
ਇਤਿਹਾਸਕ ਘਟਨਾ ਵਜੋਂ ਯਾਦ ਰਹੇਗੀ ਗਣਤੰਤਰ ਦਿਵਸ ਮੌਕੇ ਹੋਣ ਵਾਲੀ ‘ਕਿਸਾਨ ਟਰੈਕਟਰ ਪਰੇਡ’
ਦਿੱਲੀ ਵੱਲ ਆਪਮੁਹਾਰੇ ਕੂਚ ਕਰਨ ਲੱਗੇ ਲੋਕ, ਟਰੈਕਟਰਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ
ਪੁਲਿਸ ਸਾਡੇ ’ਤੇ ਗੋਲੀ, ਡੰਡੇ ਜੋ ਮਰਜ਼ੀ ਚਲਾ ਲਵੇ, ਅਸੀਂ ਅੱਗੋਂ ਹੱਥ ਨਹੀਂ ਚੁਕਾਂਗੇ : ਚਡੂਨੀ
ਕਿਹਾ, 26 ਜਨਵਰੀ ਨੂੰ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵਾਂਗੇ
ਸਥਾਨਕ ਸਰਕਾਰਾਂ ਚੋਣ ਲਈ 'ਆਪ' ਨੇ 17 ਥਾਵਾਂ ਉੱਤੇ 189 ਉਮੀਦਵਾਰਾਂ ਹੋਰ ਐਲਾਨੇ
ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਰਿਵਾਇਤੀ ਪਾਰਟੀਆਂ ਦਾ ਦਿੱਤਾ ਜਾਵੇਗਾ ਬਦਲਾਅ : ਜਰਨੈਲ ਸਿੰਘ/ਭਗਵੰਤ ਮਾਨ
ਆਉ ਸ੍ਰੀ ਹਰਿਮੰਦਰ ਸਾਹਿਬ ਬਾਰੇ ਜਾਣੀਏ
ਪੜ੍ਹੋ ਪੂਰੀ ਜਾਣਕਾਰੀ
'ਕਿਸਾਨ ਟਰੈਕਟਰ ਪਰੇਡ' ਦੇ ਸਮਰਥਨ 'ਚ 'ਆਪ' ਨੇ ਸੂਬੇ ਭਰ ਵਿਚ ਕੱਢੀਆਂ ਮੋਟਰਸਾਈਕਲ ਰੈਲੀਆਂ
'ਆਪ' ਵਲੰਟੀਅਰਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੋਟਰਸਾਈਕਲ ਰੈਲੀ ਕੱਢੀ, ਲੋਕਾਂ ਨੂੰ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਦੀ ਅਪੀਲ