Chandigarh
ਕੇਂਦਰ ਨੂੰ ਪੁੱਠਾ ਪੈ ਸਕਦੈ ਕਿਸਾਨਾਂ ਦੀ ਬਾਂਹ ਮਰੋੜ ਕੇ ਰੇਲਾਂ ਚਲਾਉਣ ਵਾਲਾ ਤਰੀਕਾ!
ਰੇਲ ਚਲਾਉਣ ਦੇ ਮਸਲੇ 'ਤੇ ਕਿਸਾਨਾਂ ਦਾ ਇਮਤਿਹਾਨ ਲੈਣ ਦੇ ਰਾਹ ਪਈ ਕੇਂਦਰ ਸਰਕਾਰ, ਘੜੇ ਜਾ ਰਹੇ ਨਵੇਂ ਬਹਾਨੇ!
ਕੈਪਟਨ ਦੀਆਂ ਕਮਜ਼ੋਰੀਆਂ ਕਰਕੇ ਹੀ ਪੰਜਾਬ ਦੀ ਬਾਂਹ ਮਰੋੜ ਰਹੇ ਨੇ ਮੋਦੀ- ਭਗਵੰਤ ਮਾਨ
ਕਾਂਗਰਸੀ ਸੰਸਦ ਮੈਂਬਰਾਂ ਰਾਹੀਂ ਖਾਨਾਪੂਰਤੀ ਕਰਨ ਦੀ ਥਾਂ ਰੇਲ ਮੰਤਰੀ, ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਖੁਦ ਕਿਉਂ ਨਹੀਂ ਮਿਲਦੇ ਕੈਪਟਨ?
ਫਿਲਮ ਇੰਡਸਟਰੀ ਲਈ ਦੁੱਖ ਦੀ ਖ਼ਬਰ- ਗੁਰਚੇਤ ਚਿੱਤਰਕਾਰ ਦੇ ਭਾਣਜੇ ਗੁਰਪ੍ਰੀਤ ਲਾਡੀ ਦੀ ਮੌਤ
ਫੈਮਿਲੀ 420 ਸਮੇਤ ਕਈ ਕਾਮੇਡੀ ਫਿਲਮਾਂ 'ਚ ਕੀਤਾ ਸੀ ਕੰਮ
ਪੰਜਾਬ ਵਿਚ ਨਿਜੀ ਵਾਹਨਾਂ ਦੀ ਟਰਾਂਸਫ਼ਰ ਲਈ NOC ਜ਼ਰੂਰਤ ਨਹੀਂ: ਰਜ਼ੀਆ ਸੁਲਤਾਨਾ
ਟਰਾਂਸਪੋਰਟ ਵਿਭਾਗ ਨੇ ਗੈਰ-ਟਰਾਂਸਪੋਰਟ ਵਾਹਨਾਂ ਲਈ ਐਨ.ਓ.ਸੀ. ਕੀਤੀ ਖ਼ਤਮ
ਚੰਡੀਗੜ੍ਹ ਵਿਚ ਪਟਾਕੇ ਚਲਾਉਣ 'ਤੇ ਲੱਗੀ ਪਾਬੰਦੀ, ਉਲੰਘਣਾ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ
ਹੋਰਨਾਂ ਸੂਬਿਆਂ ਵੱਲੋਂ ਪਾਬੰਦੀ ਤੋਂ ਬਾਅਦ ਲਿਆ ਫੈਸਲਾ
ਅਮਰੀਕੀ ਚੋਣ ਨਤੀਜਿਆਂ 'ਤੇ ਬਹਿਸ ਜਾਰੀ, ਮੂੰਹ-ਜ਼ੋਰ ਸਿਆਸਤ ਦੇ ਅੰਤ ਦੀ ਹੋਵੇਗੀ ਸ਼ੁਰੂਆਤ
ਟਰੰਪ ਦੀ ਹਾਰ ਦਾ ਭਾਰਤ ਦੀ ਸਿਆਸਤ 'ਤੇ ਪਵੇਗਾ ਸਿੱਧਾ ਅਸਰ
ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਤੇ ਹਰਿਆਣਾ 'ਚ ਵੀ ਪਟਾਖਿਆਂ ਦੀ ਵਿਕਰੀ 'ਤੇ ਰੋਕ
ਪਹਿਲਾਂ ਤੋਂ ਜਾਰੀ ਕੀਤੇ ਲਾਇਸੈਂਸ ਹੁਣ ਹੋਣਗੇ ਰੱਦ
ਖੇਤੀ ਕਾਨੂੰਨ : ਜਿੱਤ ਵੱਲ ਵਧਣ ਲੱਗਾ ਸੰਘਰਸ਼ੀ ਕਾਫ਼ਲਾ, ਦਿੱਲੀ ਵੱਲ ਮੁਹਾਰਾਂ ਤੋਂ ਕੇਂਦਰ ਚਿੰਤਤ!
ਕਿਸਾਨੀ ਸੰਘਰਸ਼ ਦਾ ਅਸਰ : ਬਦਲਣ ਲੱਗੇ ਭਾਜਪਾ ਆਗੂਆਂ ਦੇ ਤੇਵਰ
ਕਾਂਗਰਸੀ ਖ਼ਾਨਾ-ਜੰਗੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ ਪੰਜਾਬ-ਭਗਵੰਤ ਮਾਨ
ਰੇਲ ਮੰਤਰੀ ਨੂੰ ਖ਼ੁਦ ਕਿਉਂ ਨਹੀਂ ਮਿਲੇ ਕੈਪਟਨ ਅਮਰਿੰਦਰ ਸਿੰਘ?
MSP 'ਤੇ ਖ਼ਰੀਦ ਦੀ ਕਾਨੂੰਨੀ ਗਰੰਟੀ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਕੈਪਟਨ-ਚੀਮਾ
ਵਿਸ਼ੇਸ਼ ਇਜਲਾਸ ਬਾਰੇ ਵਿਰੋਧੀ ਧਿਰ ਦੇ ਨੇਤਾ ਨੇ ਲਿਖੀ ਸਪੀਕਰ ਨੂੰ ਚਿੱਠੀ