Chhatisgarh
ਨਕਸਲੀ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਗ੍ਰਹਿ ਮੰਤਰੀ ਨੇ ਦਿੱਤੀ ਸ਼ਰਧਾਂਜਲੀ
ਉੱਚ ਅਧਿਕਾਰੀਆਂ ਨਾਲ ਕਰਨਗੇ ਅਹਿਮ ਬੈਠਕ
BJP ਆਗੂ ਦੀ ਹਰਸਿਮਰਤ ਬਾਦਲ ਨੂੰ ਚੁਣੌਤੀ ਸਿੱਖਾਂ ਨੂੰ ਨਕਸਲੀ ਭਾਜਪਾ ਨੀਂ ਸੁਖਬੀਰ ਬਾਦਲ ਨੇ ਕਿਹਾ
ਇਸ ਬਿਆਨ ਤੋਂ ਬਾਅਦ ਭੜਕੇ ਭਾਜਪਾ ਆਗੂ ਅਸ਼ੋਕ ਸਰੀਨ ਦੇ ਵੱਲੋਂ ਇਕ ਵੀਡੀਓ ਸ਼ੋਸਲ ਮੀਡੀਏ ‘ਤੇ ਸ਼ੇਅਰ ਕੀਤੀ ਗਈ
ਦਿੱਲੀ ਬਾਰਡਰ ਤੇ ਨੌਜਵਾਨਾਂ ਨੇ ਭੇਜੀਆਂ ਖੋਏ ਦੀਆਂ ਪਿੰਨੀਆਂ, ਕਿਹਾ ਤਕੜੇ ਹੇੋ ਕੇ ਸੰਘਰਸ਼ ਕਰੋ
ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦੀ ਕਿਸਾਨ ਇਕਜੁੱਟ ਹੋ ਕੇ ਸੰਘਰਸ਼ ਕਰ ਰਹੇ ਹਨ
ਟਿੱਕਰੀ ਸਰਹੱਦ ਨੇੜੇ ਇਕ ਕਿਸਾਨ ਦੀ ਮੌਤ
ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦਾ ਰਹਿਣ ਵਾਲਾ ਹੈ ਜਲ ਸਿੰਘ
ਛੱਤੀਸਗੜ ਵਿੱਚ ਨਹੀਂ ਵਿਕਣਗੇ ਵਿਦੇਸ਼ੀ ਪਟਾਕੇ
ਕੇਂਦਰੀ ਏਜੰਸੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ
1200 ਰੁਪਏ ਕਿਲੋ ਵਿਕਦੀ ਹੈ ਇਹ ਸਬਜ਼ੀ, ਦੋ ਦਿਨਾਂ ਵਿਚ ਹੋ ਜਾਂਦੀ ਹੈ ਖ਼ਰਾਬ
ਸ਼ਾਇਦ ਇਹ ਦੇਸ਼ ਦੀ ਸਭ ਤੋਂ ਮਹਿੰਗੀ ਸਬਜ਼ੀ ਹੈ। ਇਹ ਸਿਰਫ ਸਾਵਣ ਦੇ ਮਹੀਨੇ ਵਿਚ ਵਿਕਦਾ ਹੈ
ਅਜੀਬੋ ਗਰੀਬ ਚੋਰ, ਗੋਬਰ ਦੀ ਕੀਤੀ ਚੋਰੀ,ਪੜ੍ਹੋ ਪੂਰੀ ਖ਼ਬਰ
ਜਿਵੇਂ ਹੀ ਛੱਤੀਸਗੜ੍ਹ ਸਰਕਾਰ ਨੇ ਗੋਬਰ ਯੋਜਨਾ ਦਾ ਐਲਾਨ ਕੀਤਾ......
ਇਨਸਾਨਾਂ ਦੇ ਕੱਦ ਦਾ ਬੱਕਰਾ, ਭਾਰ 160 ਕਿਲੋ, ਕੀਮਤ ਹੈਰਾਨ ਕਰ ਦੇਵੇਗੀ
ਤੀਸਗੜ੍ਹ ਦੇ ਦੁਰਗ ਜ਼ਿਲੇ ਵਿਚ ਇਨ੍ਹੀਂ ਦਿਨੀਂ ਇਕ ਬੱਕਰਾ ਆਪਣੇ ਬਹੁਤ ਸਾਰੇ ਵਿਲੱਖਣ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ
FACT CHECK : ਜਾਣੋ, ਹਿੰਦੂ ਵਿਅਕਤੀ ਵੱਲੋਂ ਮੁਸਲਿਮ ਨੌਜਵਾਨ ਨੂੰ ਥੁੱਕ ਚਟਵਾਉਣ ਦੀ ਖ਼ਬਰ ਦਾ ਅਸਲ ਸੱਚ
ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ' ਤੇ ਸ਼ੇਅਰ ਕੀਤੀ ਜਾ ਰਹੀ ਹੈ
ਇਸ ਕੁਆਰੰਟੀਨ ਸੈਂਟਰ 'ਚ ਬਦਤਰ ਢੰਗ ਨਾਲ ਦਿੱਤਾ ਜਾ ਰਿਹਾ ਖਾਣਾ, ਲੋਕਾਂ ਨੇ ਜ਼ਾਹਿਰ ਕੀਤਾ ਗੁੱਸਾ
ਦੇਸ਼ ਵਿਚ ਕਰੋਨਾ ਵਾਇਰਸ ਨੇ ਹੜਕੰਪ ਮਚਾ ਰੱਖਿਆ ਹੈ। ਹੁਣ ਤੱਕ ਇੱਥੇ ਇਸ ਵਾਇਰਸ ਦੇ ਡੇਢ ਲੱਖ ਦੇ ਕਰੀਬ ਕੇਸ ਦਰਜ਼ ਹੋ ਚੁੱਕੇ ਹਨ