Chhatisgarh
ਛੁੱਟੀ ਨਾ ਮਿਲਣ 'ਤੇ ITBP ਜਵਾਨ ਨੇ ਚੁੱਕ ਲਿਆ ਅਜਿਹਾ ਕਦਮ ਚਾਰੇ ਪਾਸੇ ਮੱਚ ਗਈ ਹਫੜਾ-ਦਫੜੀ
ਸਾਥੀ ਜਵਾਨਾਂ ਨੇ ਕੀਤਾ ਮਜ਼ਾਕ, ਗੁੱਸੇ ਵਿਚ ਆ ਕੇ ਕੀਤਾ ਫਾਈਰਿੰਗ
ਕਰਤਾਰਪੁਰ ਸਾਹਿਬ ਜਾਣ ਵਾਲੇ ਛਤੀਸਗੜ੍ਹ ਦੇ ਸ਼ਰਧਾਲੂਆਂ ਲਈ ਬਘੇਲ ਸਰਕਾਰ ਦਾ ਵੱਡਾ ਐਲਾਨ
ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਟੇਕਿਆ ਮੱਥਾ
ਭਾਰਤ ਦਾ ਇਕਲੌਤਾ ਪ੍ਰਾਈਵੇਟ ਹਸਪਤਾਲ ਜਿੱਥੇ ਦਿਲ ਦੀਆਂ ਬੀਮਾਰੀਆਂ ਦਾ ਹੁੰਦੈ ਮੁਫ਼ਤ ਇਲਾਜ
ਹਸਪਤਾਲ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ 4500 ਬੱਚਿਆਂ ਦੇ ਦਿਲ ਦਾ ਆਪ੍ਰੇਸ਼ਨ ਹੋ ਚੁੱਕਾ ਹੈ।
ਬਿਜਲੀ ਨਾ ਆਉਣ ’ਤੇ ਵੀ ਆਏ ਬਿਜਲੀ ਦੇ ਬਿੱਲ
ਅੱਕੇ ਲੋਕਾਂ ਨੇ ਐਫਆਈਆਰ ਕਰਵਾਈ ਦਰਜ
‘‘ਵੱਡੇ ਨੇਤਾ ਬਣਨ ਲਈ ਡੀਸੀ ਜਾਂ ਐਸਐਸਪੀ ਦਾ ਕਾਲਰ ਫੜੋ’’
ਮੰਤਰੀ ਨੇ ਵਿਦਿਆਰਥੀਆਂ ਨੂੰ ਦਿੱਤੀ ਸਿੱਖਿਆ
ਅਵਾਰਾ ਪਸ਼ੂਆਂ ਨੂੰ ਮਿਲੇਗਾ ਆਈਡੀ ਨੰਬਰ !
ਟੈਗ ਵਿਚ ਹੋਵੇਗਾ ਮਾਲਕ ਦਾ ਨਾਮ ਅਤੇ ਪਤਾ !
ਛੱਤੀਸਗੜ੍ਹ ਦੇ ਦਾਂਤੇਵਾੜਾ ਵਿਚ ਚੌਂਕੀਦਾਰ ਹੀ ਨਿਕਲਿਆ ਚੋਰ
3 ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ’ਤੇ ਲੁੱਟੇ 6 ਲੱਖ 76 ਹਜ਼ਾਰ
ਸ਼ੱਕੀ ਨਕਸਲੀਆਂ ਨੇ ਯਾਤਰੀ ਬਸ 'ਚ ਲਗਾਈ ਅੱਗ, ਫ਼ੋਨ ਅਤੇ ਪੈਸੇ ਵੀ ਲੁੱਟੇ
ਯਾਤਰੀਆਂ ਅਤੇ ਬਸ ਡਰਾਈਵਰ ਨੂੰ ਬਸ ਵਿਚੋਂ ਹੇਠਾਂ ਉਤਾਰਣ ਮਗਰੋਂ ਪਟਰੌਲ ਛਿੜਕ ਕੇ ਅੱਗ ਲਗਾਈ
ਕਾਂਕੇਰ ਵਿਚ ਨਕਸਲੀਆਂ ਕੋਲੋਂ ਪਾਕਿਸਤਾਨੀ ਫ਼ੌਜ ਦੀਆਂ ਰਾਇਫ਼ਲਾਂ ਬਰਾਮਦ
ਪਿਛਲੇ ਸਾਲ ਵੀ ਸਾਹਮਣੇ ਆਈ ਸੀ ਅਜਿਹੀ ਘਟਨਾ
ਸਰਕਾਰ ਵਿਰੁਧ ਦੋਸ਼ ਲਾਉਣ ਵਾਲਾ ਦੇਸ਼ਧ੍ਰੋਹ 'ਚ ਗ੍ਰਿਫ਼ਤਾਰ
ਦੋਸ਼ ਲਾਇਆ ਸੀ ਕਿ ਛੱਤੀਸਗੜ੍ਹ ਸਰਕਾਰ ਦੀ ਇਨਵਰਟਰ ਕੰਪਨੀਆਂ ਨਾਲ ਮਿਲੀਭੁਗਤ ਹੈ