Chhatisgarh
ਛੱਤੀਸਗੜ੍ਹ 'ਚ ਨਕਸਲੀ ਹਮਲਾ, 9 ਲੋਕ ਗੰਭੀਰ ਜ਼ਖ਼ਮੀ
ਪੁਲਿਸ ਮੁਤਾਬਕ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਸੀ
ਕੇਂਦਰੀ ਗ੍ਰ੍ਹਿ ਮੰਤਰੀ ਇੱਕ ਦਿਨ ਦੇ ਦੌਰੇ 'ਤੇ ਅੱਜ ਆਉਣਗੇ ਬਿਲਾਸਪੁਰ
ਕੇਂਦਰੀ ਗ੍ਰ੍ਹਿ ਮੰਤਰੀ ਰਾਜਨਾਥ ਸਿੰਘ ਆਪਣੇ ਇੱਕ ਦਿਨ ਦੇ ਦੌਰੇ ਤੇ ਬੁੱਧਵਾਰ ਨੂੰ.....
ਸਿਵਲ ਸਪਲਾਈ ਕਾਰਪੋਰੇਸ਼ਨ ਵਿਚ ਕਰੀਬ 36 ਹਜ਼ਾਰ ਰੁਪਏ ਦੀ ਗਡ਼ਬਡ਼ੀ
ਸਿਵਲ ਸਪਲਾਈ ਕਾਰਪੋਰੇਸ਼ਨ ਵਿਚ ਕਰੀਬ 36 ਹਜ਼ਾਰ ਰੁਪਏ ਦੀ ਗਡ਼ਬਡ਼ੀ ਦਾ.......
ਪੁਲਵਾਮਾ ਅਟੈਕ ਤੋਂ ਬਾਅਦ ਭਾਰਤ ਨੇ ਪਾਕ ਨੂੰ ਦਿੱਤਾ ਮੁੰਹਤੋੜ ਜਵਾਬ
ਵਿਧਾਨ ਸਭਾ ਵਿਚ ਮੰਗਲਵਾਰ ਨੂੰ ਪਾਕਿਸਤਾਨ ਵਿਚ ਇੰਡੀਅਨ ਏਅਰ ਸਟਾ੍ਰ੍ਈਕ ਦੀ ਚਰਚਾ.......
ਸਾਬਕਾ ਮੁੱਖ ਮੰਤਰੀ ਜੋਗੀ ਸਮੇਤ ਪੰਜ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ
ਛੱਤੀਸਗੜ੍ਹ 'ਚ ਚਰਚਿਤ ਅੰਤਾਗੜ੍ਹ ਉਪ ਚੋਣ ਮਾਮਲੇ 'ਚ ਕਾਂਗਰਸ ਬੁਲਾਰੇ ਨੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਅਤੇ ਸਾਬਕਾ ਮੰਤਰੀ ਰਾਜੇਸ਼ ਮੂਣਤ ਸਮੇਤ ਪੰਜ ਲੋਕਾਂ ..
ਛੱਤੀਸਗੜ੍ਹ 'ਚ ਨਕਸਲੀਆਂ ਅਤੇ ਪੁਲਿਸ ਵਿਚਕਾਰ ਹੋਈ ਗੋਲੀਬਾਰੀ, ਔਰਤ ਦੀ ਮੌਤ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿਚ ਮਾਰੀ ਗਈ....
ਮਿਸਾਲ ਬਣਿਆ ਮਿਸ਼ਨ 25, ਸਾਰੇ ਦੇਸ਼ਾਂ 'ਚ ਹੋਵੇਗਾ ਲਾਗੂ
ਕੌਮੀ ਪੇਡੂੰ ਰੁਜ਼ਗਾਰ ਮਿਸ਼ਨ ਦੀ ਟੀਮ ਦੇ ਮੈਂਬਰਾਂ ਰਾਂਹੀ ਪਿਛਲੇ 6 ਮਹੀਨਿਆਂ ਵਿਚ ਰਿਕਾਰਡ ਤੋੜ 6 ਕਰੋੜ ਰੁਪਏ ਦੇ ਆਰਡਰ ਸਵੈ ਸੇਵੀ ਸਮੂਹਾਂ ਨੂੰ ਮਿਲ ਚੁੱਕੇ ਹਨ।
ਕਾਂਗਰਸ ਸਰਕਾਰ ਬਣੀ ਤਾਂ ਹਿੰਦੁਸਤਾਨ 'ਚ ਕੋਈ ਭੁੱਖਾ ਨਹੀਂ ਰਹੇਗਾ ਅਤੇ ਨਾ ਕੋਈ ਗ਼ਰੀਬ ਰਹੇਗਾ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ 'ਤੇ ਦੇਸ਼ ਦੇ ਸਾਰੇ ਗ਼ਰੀਬ ਵਿਅਕਤੀਆਂ........
ਇਥੇ ਪਹਿਲੀ ਵਾਰ ਲਹਿਰਾਇਆ ਤਿਰੰਗਾ, ਨਕਸਲ ਪ੍ਰਭਾਵਿਤ ਖੇਤਰ 'ਚ ਸੀਆਰਪੀਐਫ ਦਾ ਵੱਡਾ ਹੌਂਸਲਾ
ਪਾਲਮਅੜਗੂ ਨਕਸਲੀਆਂ ਦਾ ਕੋਰ ਜ਼ੋਨ ਮੰਨਿਆ ਜਾਂਦਾ ਹੈ, ਜਿਥੇ ਸੀਆਰਪੀਐਫ ਦੇ ਜਵਾਨਾਂ ਨੇ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਤਿਰੰਗਾ ਲਹਿਰਾਇਆ।
ਵਿਆਹ ਦੇ ਕਾਰਡ 'ਤੇ ਲਿਖਵਾਇਆ ਜ਼ਰੂਰ ਦਿਓ ਸ਼ਗਨ, ਇਹਨਾਂ ਪੈਸਿਆਂ ਤੋਂ ਹੋਵੇਗਾ ਸਕੂਲ ਦਾ ਵਿਕਾਸ
ਦੁਰਗੇਸ਼ ਮੁਤਾਬਕ ਉਸ ਨੇ ਸੋਚਿਆ ਕਿ ਵਿਆਹ ਵਿਚ ਸ਼ਗਨ ਵਜੋਂ ਮਿਲਣ ਵਾਲੀ ਰਕਮ ਆਖਰ ਕਿੰਨੇ ਦਿਨ ਚਲੇਗੀ।