New Delhi
ਕੀ ਕੋਈ ਨਵਾਂ 'ਤੂਫ਼ਾਨ' ਲਿਆਉਣ ਦੀ ਤਿਆਰੀ 'ਚ ਹੈ ਸਿੱਧੂ ਦੀ 'ਸਿਆਸੀ ਚੁੱਪੀ'?
ਦਿਲ ਦਰਿਆ ਸਮੂੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ...!
CAA ਜ਼ਰੀਏ ਵੀ ਦਿਤੀ ਜਾ ਸਕਦੀ ਹੈ ਪਾਕਿ ਮੁਸਲਮਾਨਾਂ ਨੂੰ ਭਾਰਤੀ ਨਾਗਰਿਕਤਾ : ਰਾਜਨਾਥ ਸਿੰਘ
5 ਤੋਂ 6 ਸਾਲ 'ਚ 600 ਪਾਕਿ ਨਾਗਰਿਕਾਂ ਨੂੰ ਮਿਲੀ ਭਾਰਤੀ ਨਾਗਕਿਰਤਾ
Economic Survey 2020: ਅਗਲੇ 5 ਸਾਲਾਂ ਵਿਚ 4 ਕਰੋੜ ਲੋਕਾਂ ਨੂੰ ਮਿਲੇਗੀ ਵਧੀਆ ਨੌਕਰੀ
ਆਰਥਿਕ ਸਮੀਖਿਆ ਸਮੁੱਚੇ ਵਪਾਰ ਸੰਤੁਲਨ 'ਤੇ ਭਾਰਤ ਦੁਆਰਾ ਕੀਤੇ ਵਪਾਰ ਸਮਝੌਤਿਆਂ ਦੇ...
''ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਹੋਰ ਤੇਜ਼ ਹੋਣਗੇ''
ਨਾਗਰਿਕਤਾ ਕਾਨੂੰਨ ਦਾ ਜ਼ਿਕਰ ਹੁੰਦਿਆ ਹੀ ਸੰਸਦ ਵਿਚ ਵਿਰੋਧੀ ਧੀਰਾਂ ਨੇ ਇਸ ਦਾ ਵਿਰੋਧ ਜਤਾਇਆ
ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਨੂੰ ਮਾਲਾਮਾਲ ਕਰਨ ਲਈ ਬਜਟ ਵਿਚ ਆ ਸਕਦੀ ਹੈ ਨਵੀਂ ਸਕੀਮ!
ਕਰਮਚਾਰੀ ਸਟਾਕ ਵਿਕਲਪ ਯੋਜਨਾ (ਈਐਸਓਪੀ) ਇੱਕ ਯੋਜਨਾ ਹੈ ਜੋ ਕਰਮਚਾਰੀਆਂ...
ਆਰਥਕ ਸਰਵੇਖਣ ਵਿਚ ਦਾਅਵਾ- 6 ਸਾਲਾਂ ‘ਚ ਮਿਲੀਆਂ ਢਾਈ ਕਰੋੜ ਨੌਕਰੀਆਂ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤੀ ਸਾਲ 2019-20 ਲਈ ਆਰਥਕ ਸਰਵੇਖਣ ਸੰਸਦ ਵਿਚ ਪੇਸ਼ ਕਰ ਦਿੱਤਾ ਹੈ।
ਸਰਕਾਰ ਨੂੰ ਇਸ ਸਕੀਮ ਤਹਿਤ 39 ਹਜ਼ਾਰ ਕਰੋੜ ਤੋਂ ਜ਼ਿਆਦਾ ਰਾਹਤ ਮਿਲਣ ਦੀ ਉਮੀਦ
ਇਸ ਤਹਿਤ 90 ਹਜ਼ਾਰ ਕਰੋੜ ਦੇ ਟੈਕਸ ਨਾਲ ਜੁੜੇ ਕਰੀਬ 1.90 ਲੱਖ...
ਸੁਨਹਿਰੇ ਭਵਿੱਖ ਦੀ ਨੀਂਹ ਰੱਖਣ ਵਾਲਾ ਹੋਵੇਗਾ ਬਜਟ ਸੈਸ਼ਨ- ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉਮੀਦ ਕਾਇਮ ਕੀਤੀ ਕਿ ਸੰਸਦ ਵਿਚ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇਸ਼ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖਣ ਵਾਲਾ ਹੋਵੇਗਾ।
TikTok ਨੂੰ ਸਖ਼ਤ ਟੱਕਰ ਦੇਵੇਗੀ ਗੂਗਲ ਦੀ ਨਵੀਂ Tangi ਐਪ
ਭਾਰਤ ਵਿਚ ਟਿਕ-ਟਾਕ ਐਪ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀਂ ਨਹੀਂ ਹੈ।
ਕੋਰੋਨਾ ਵਾਇਰਸ ਨੇ ਦਿੱਲੀ ਵਿਚ ਦਿੱਤੀ ਦਸਤਕ, 5 ਸ਼ੱਕੀ ਮਰੀਜ਼ ਹਸਪਤਾਲ ਵਿਚ ਭਰਤੀ
ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 200 ਤੋਂ ਪਾਰ ਪਹੁੰਚ ਗਈ ਹੈ