New Delhi
'ਦਿੱਲੀ ਦੇ ਬੇਟੇ' 'ਤੇ ਸ਼ੁਰੂ ਹੋਈ ਸਿਆਸੀ ਬਿਆਨਬਾਜ਼ੀ, ਕੇਜਰੀਵਾਲ ਨੇ ਹਰਸ਼ਵਰਧਨ ਉੱਤੇ ਸਾਧਿਆ ਨਿਸ਼ਾਨਾ
ਦੱਸ ਦਈਏ ਕਿ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਵਿਚ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ
ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਨਾ ਹੋਣਗੇ ਆਈਬੀਐਮ ਦੇ ਅਗਲੇ CEO
ਅਮਰੀਕਾ ਦੀ ਵੱਡੀ ਕੰਪਨੀ ਇੰਟਰਨੈਸ਼ਨਲ ਬਿਜ਼ਨੇਸ ਮਸ਼ੀਨਸ (IBM) ਵਿਚ ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਨਾ ਨਵੇਂ ਸੀਈਓ ਹੋਣਗੇ।
ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ WHO ਨੇ ਚੁੱਕਿਆ ਇਹ ਵੱਡਾ ਕਦਮ...
ਚੀਨ ਤੋਂ ਇਲਾਵਾ ਹੋਰ 18 ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਹੋ ਚੁੱਕੀ ਹੈ ਪੁਸ਼ਟੀ
ਨਾਗਰਿਕਤਾ ਕਾਨੂੰਨ ਭਾਰਤ ਦਾ ਅੰਦਰੂਨੀ ਮਾਮਲਾ : ਵਿਦੇਸ਼ ਮੰਤਰਾਲਾ
ਯੂਰਪੀ ਸੰਸਦ ਦੇ ਮੈਂਬਰਾਂ ਨਾਲ ਸੰਵਾਦ ਜਾਰੀ ਰਹੇਗਾ
ਜਾਮੀਆ ਘਟਨਾ ਦਸਦੀ ਹੈ ਕਿ ਦੇਸ਼ ਦੀ ਸੱਤਾ 'ਤੇ ਨਫ਼ਰਤ ਦਾ ਕਬਜ਼ਾ : ਕਾਂਗਰਸ
ਜਾਮੀਆ ਗੋਲੀਬਾਰੀ ਭਾਜਪਾ ਆਗੂਆਂ ਦੀ ਟਿਪਣੀ ਦਾ ਨਤੀਜਾ : ਡੀ ਰਾਜਾ
ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਲਈ ਬਜਟ ਵਿਚ ਰਾਸ਼ੀ ਦਾ ਪ੍ਰਬੰਧ ਕੀਤਾ ਜਾਵੇ
ਮਨਜਿੰਦਰ ਸਿੰਘ ਸਿਰਸਾ ਵਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਪੀਲ
ਕੋਰੋਨਾ ਵਾਇਰਸ ਨੇ ਵਧਾਈ ਚਿੰਤਾ : ਭਾਰਤ 'ਚ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ!
ਕੇਰਲਾ ਦੇ ਹਸਪਤਾਲ ਵਿਚ ਦਾਖ਼ਲ ਹੈ ਚੀਨ ਤੋਂ ਮੁੜਿਆ ਵਿਦਿਆਰਥੀ
ਬਜਟ 2020 'ਚ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਸਕਦੀ ਹੈ ਮੋਦੀ ਸਰਕਾਰ!
ਮੀਡੀਆ ਰਿਪੋਰਟ ਦੇ ਅਨੁਸਾਰ, ਖੇਤੀਬਾੜੀ ਮੰਤਰਾਲੇ ਅਗਲੇ ਵਿੱਤੀ ਸਾਲ...
ਅਰਸ਼ ਤੋਂ ਫਰਸ਼ 'ਤੇ ਡਿੱਗਾ 'ਪਿਆਜ਼' : ਬੰਦਰਗਾਹ 'ਤੇ ਹੀ ਸੜ ਗਿਐ ਹਜ਼ਾਰਾਂ ਟਨ ਵਿਦੇਸ਼ੀ ਸਟਾਕ!
ਲਗਾਤਾਰ ਡਿੱਗ ਰਹੀਆਂ ਕੀਮਤਾਂ ਕਾਰਨ ਵਿਦੇਸ਼ੀ ਪਿਆਜ਼ ਦੀ ਹੋਰ ਬੇਕਦਰੀ ਤੈਅ