New Delhi
ਪੁਲਾੜ ‘ਤੇ ਜਾਣਗੇ ਭਾਰਤੀ ਫੌਜ ਦੇ 4 ਜਵਾਨ
ਇਸਰੋ ਮੁਖੀ ਕੇ ਸਿਵਨ ਨੇ ਸਾਲ 2020 ਦੇ ਪਹਿਲੇ ਦਿਨ ਬੁੱਧਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਚੰਦਰਯਾਨ 3 ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ।
ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਛੁੱਟੀਆਂ ਵਿਚ ਕਰ ਸਕਦੀ ਹੈ ਵੱਡੇ ਬਦਲਾਅ!
ਸਰਕਾਰ ਇਸ ਗੱਲ ਨੂੰ ਲੈ ਕੇ ਵੀ ਤਿਆਰੀ ਕਰ ਰਹੀ ਹੈ ਕਿ...
ਹੁਣ 20 ਜਨਵਰੀ ਨੂੰ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਦੀ 'ਪ੍ਰੀਖਿਆ 'ਤੇ ਚਰਚਾ'
ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਬਿਆਨ ਜਾਰੀ ਕਰ ਦਿੱਤੀ ਹੈ ਜਾਣਕਾਰੀ
ਇਸ ਗੁਰਦੁਆਰੇ ਵਿਚ ਮੌਜੂਦ ਹਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਖ਼ਾਸ ਚੀਜ਼ਾਂ, ਤੁਸੀਂ ਵੀ ਕਰੋ ਦਰਸ਼ਨ
ਇਸ ਦਿਨ ਖ਼ਾਸ ਤੌਰ 'ਤੇ ਲੰਗਰ ਚਲਾਏ ਜਾਂਦੇ ਹਨ।
World Cup ਜਿਤਾਉਣ ਵਾਲਾ ਇਹ ਭਾਰਤੀ ਕ੍ਰਿਕਟਰ ਹੋਇਆ ਮੁਅੱਤਲ, ਜਾਣੋ ਪੂਰੀ ਖ਼ਬਰ
ਸੇਵਾਮੁਕਤ ਲੋਕਪਾਲ ਜਸਟਿਸ ਬਦਰ ਦੁਰੇਜ ਅਹਿਮਦ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਇਹ ਆਦੇਸ਼ ਦਿੱਤਾ ਸੀ
ਮੋਦੀ ਅੱਜ 7 ਕਰੋੜ ਕਿਸਾਨਾਂ ਨੂੰ ਦੇਣਗੇ 14,000 ਕਰੋੜ ਰੁਪਏ ਦਾ ਤੋਹਫਾ!
ਫਰਵਰੀ ਵਿਚ ਪੇਸ਼ ਹੋਣ ਵਾਲੇ ਆਮ ਬਜਟ ਵਿਚ ਕਿਸਾਨਾਂ ਨੂੰ ਇਕ ਵਾਰ ਫਿਰ ਤੋਹਫਾ ਮਿਲ ਸਕਦਾ ਹੈ।
ਦੁਨੀਆ ਦੀ ਇਸ ਖ਼ਾਸ ਪਾਰਕ ਵਿਚ ਹਨ 50 ਹਜ਼ਾਰ ਸਾਲ ਪੁਰਾਣੇ ਲੋਕ!
ਇੱਥੋਂ ਦਾ ਰਾਕ ਆਰਟ ਆਖਰੀ ਹਿਮਯੁਗ ਤੋਂ ਪਹਿਲਾਂ ਦੇ ਦਿਨਾਂ ਦੀ ਸੱਭਿਅਤਾ ਦੀ ਝਲਕ ਦਿਖਾਉਂਦਾ ਹੈ।
ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ਵਿਚ ਸੱਭ ਤੋਂ ਵੱਧ ਬੱਚਿਆ ਨੇ ਲਿਆ ਜਨਮ, ਜਾਣੋ ਪੂਰੀ ਖ਼ਬਰ
ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਨੇ ਆਂਕੜਾ ਕੀਤਾ ਜਾਰੀ
ਪੀਐਮ ਮੋਦੀ ਪ੍ਰਸੰਸਕ ਦੀ ਟਵਿਟਰ 'ਤੇ ਮੰਗੀ ਮੁਰਾਦ ਹੋਈ ਪੂਰੀ
ਪ੍ਰਧਾਨ ਮੰਤਰੀ ਨੇ ਅਪਣੇ ਟਵਿਟਰ ਹੈਂਡਲ ਤੋਂ ਦਿਤੀਆਂ ਸ਼ੁਭਕਾਮਨਾਵਾਂ
ਜੀਐਸਟੀ ਕੁਲੈਕਸ਼ਨ ਨੇ ਫਿਰ ਮਾਰੀ ਛਾਲ!
ਇਕ ਲੱਖ ਕਰੋੜ ਦਾ ਅੰਕੜਾ ਕੀਤਾ ਪਾਰ