New Delhi
Mobile User ਲਈ ਖੁਸ਼ਖਬਰੀ, ਹੁਣ ਇਸ ਕੰਮ ਲਈ ਸਿਰਫ...
ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਹਾਲ ਹੀ ਵਿਚ ਸੋਧ ਮੋਬਾਇਲ ਨੰਬਰ ਪੋਰਟਬਿਲਿਟੀ ਪ੍ਰਕਿਰਿਆ ਦੇ ਸਬੰਧ ਵਿਚ ਜਨਤਕ ਨੋਟਿਸ ਜਾਰੀ ਕੀਤਾ ਸੀ।
ਇੰਡੀਆ ਗੇਟ 'ਤੇ ਪ੍ਰਿਅੰਕਾ ਗਾਂਧੀ ਨੇ ਦਿਤਾ ਧਰਨਾ
ਧਰਨੇ 'ਚ ਟਾਈਟਲਰ ਦੀ ਹਾਜ਼ਰੀ ਰੜਕੀ
ਕੇਂਦਰ ਨੇ ਰਾਜਾਂ ਨੂੰ ਜਾਰੀ ਕੀਤੀ ਜੀਐਸਟੀ ਦੀ ਬਕਾਇਆ ਰਾਸ਼ੀ
ਪੰਜਾਬ ਸਮੇਤ ਕਈ ਸੂਬੇ ਬਣਾ ਰਹੇ ਸੀ ਦਬਾਅ
ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਰੋਹ ਦੀ ਲਹਿਰ
ਰੋਸ ਪ੍ਰਦਰਸ਼ਨਾਂ ਨੇ ਅਖਤਿਆਰ ਕੀਤਾ ਵਿਆਪਕ ਰੂਪ
ਸਾਵਧਾਨ! ਸੋਨੇ ਦੀਆਂ ਕੀਮਤਾਂ ਵਿਚ ਆਈ ਜ਼ਬਰਦਸਤ ਤੇਜ਼ੀ, ਫਟਾ-ਫਟ ਜਾਣੋ ਨਵੀਆਂ ਕੀਮਤਾਂ!
ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਆਈ ਹੈ।
...ਤੇ ਜਲਦੀ ਫਾਹੇ ਟੰਗੇ ਜਾਣਗੇ ਨਿਰਭਿਆ ਦੇ ਦੋਸ਼ੀ!
ਅੱਜ ਵੀ ਅੱਲ੍ਹੇ ਨੇ ਨਿਰਭਿਆ ਕਾਂਡ ਦੇ ਜ਼ਖ਼ਮ
ਇੰਡੀਆ ਗੇਟ ’ਤੇ ਧਰਨੇ ’ਤੇ ਬੈਠੀ ਪ੍ਰਿਅੰਕਾ ਗਾਂਧੀ, ਬੋਲੀ...
ਸੋਧ ਕਾਨੂੰਨ ਵਿਰੁਧ ਪ੍ਰਦਰਸ਼ਨ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਹੋਏ ਜਿਸ ਵਿਚ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ
ਵੱਡੀ ਖ਼ਬਰ, ਬੈਂਕ ਨੇ ਗ਼ਲਤੀ ਨਾਲ ਔਰਤ ਨੂੰ ਕਰਤਾ ਮਾਲਾਮਾਲ, ਟ੍ਰਾਂਸਫਰ ਕਰਤੇ...
ਉਹ ਅਜਿਹਾ ਸੋਚਣਾ ਚਾਹੁੰਦੀ ਸੀ ਕਿ ਕਿਸੇ ਨੇ ਉਸ ਨੂੰ ਇਹ ਰਕਮ ਗਿਫ਼ਟ ਕੀਤੀ ਹੈ।
ਜਾਮੀਆ ਨੂੰ ਲੈ ਕੇ ਫੈਨ ਨੇ ਸ਼ਾਹਰੁਖ਼ ਨੂੰ ਕਰ ਦਿੱਤੀ ਭਾਵੁਕ ਅਪੀਲ, ਕਿਹਾ...
ਦਸ ਦਈਏ ਕਿ ਬੀਤੇ ਦਿਨ ਜਾਮੀਆ ਮਾਲਿਆ ਇਸਲਾਮਿਆ ਵਿਚ ਪੁਲਿਸ ਨੇ ਭੀੜ ਨੂੰ ਨਿਖੇੜਨ ਲਈ ਲਾਠੀਚਾਰਜ ਕੀਤਾ
ਜਾਮਿਆ ਅਤੇ AMU ਦੇ ਵਿਦਿਆਰਥੀਆਂ ਦੇ ਹੱਕ 'ਚ ਉਤਰੇ 3 IITs ਦੇ ਵਿਦਿਆਰਥੀ
ਆਈਆਈਟੀ ਕਾਨਪੁਰ, ਆਈਆਈਟੀ ਮਦਰਾਸ ਅਤੇ ਆਈਆਈਟੀ ਬੰਬੇ ਅਕਸਰ ਪ੍ਰਦਰਸ਼ਨਾਂ ਵਿਚ ਸ਼ਾਮਲ ਨਹੀਂ ਹੁੰਦੇ ਅਤੇ ਇਹਨਾਂ ਤੋਂ ਦੂਰ ਹੀ ਰਹਿੰਦੇ ਹਨ