New Delhi
ਖੁਸ਼ਖਬਰੀ! ਆ ਰਹੀ ਹੈ ਨੌਕਰੀਆਂ ਦੀ ਬਹਾਰ, ਇਹਨਾਂ ਸੈਕਟਰਾਂ ਵਿਚ ਹੋਵੇਗੀ ਬੰਪਰ ਭਰਤੀ
ਚਾਲੂ ਵਿੱਤੀ ਸਾਲ ਵਿਚ ਅਕਤੂਬਰ ਤੋਂ ਮਾਰਚ ਤਿਮਾਹੀ ਵਿਚਕਾਰ ਦੇਸ਼ ਵਿਚ ਨੌਕਰੀਆਂ ਦੇ ਮੌਕੇ ਵਧਣ ਵਾਲੇ ਹਨ।
ਜਾਣੋ ਕਿਉਂ ਮੋਦੀ ਦਾ tweet ਬਣਿਆ ਸਾਲ ਦਾ ਗੋਲਡਨ tweet
ਸਾਲ 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਚਰਚਾ ਦਾ ਵਿਸ਼ਾ ਰਹੇ।
ਉੱਡਦੇ ਜਹਾਜ਼ ਦੌਰਾਨ ਮਹਿਲਾ ਦੀ ਪੈਂਟ 'ਚੋਂ ਨਿਕਲੀ ਅਜਿਹੀ ਚੀਜ਼, ਮੱਚ ਗਈ ਖਲਬਲੀ !
ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਚੁੱਕੀਆਂ ਹਨ ਸਾਹਮਣੇ
ਟ੍ਰੇਨ ਯਾਤਰੀਆਂ ਲਈ ਵੱਡੀ ਖ਼ਬਰ, ਟ੍ਰੇਨ ’ਚ ਬਿਨਾਂ ਟਿਕਟ ਯਾਤਰਾ ਕਰਨ 'ਤੇ ਨਹੀਂ ਫੜੇਗੀ ਇਹ ਪੁਲਿਸ!
ਆਰਪੀਐਫ ਨੂੰ ਚਲਦੀ ਟ੍ਰੇਨ ਜਾਂ ਫਿਰ ਪਲੇਟਫਾਰਮ ਤੇ ਟਿਕਟ ਚੈਕ ਕਰਨ ਦਾ ਅਧਿਕਾਰ ਨਹੀਂ ਹੈ। ਇਹ ਕੰਮ ਕੇਵਟ ਟੀਟੀਈ ਹੀ ਕਰੇਗਾ।
ਤਿਆਰ ਹੋ ਰਹੀਆਂ ਫਾਂਸੀ ਦੀਆਂ 10 ਰੱਸੀਆਂ, ਲਟਕਾਏ ਜਾਣਗੇ ਨਿਰਭਿਆ ਦੇ ਦਰਿੰਦੇ!
ਦਿੱਲੀ ਸਰਕਾਰ ਦੀ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਿਰਭਿਆ ਦੇ ਦੋਸ਼ੀਆਂ ਦੀ ਪਟੀਸ਼ਨ ਦਯਾ ਪਟੀਸ਼ਨ ਨੂੰ ਰਾਸ਼ਟਰੀ ਰਾਮਨਾਥ ਕੋਵਿੰਦ ਕੋਲ ਭੇਜਿਆ ਹੈ।
ਭਾਰੀ ਵਿਰੋਧ ਦੇ ਬਾਵਜੂਦ ਵੀ ਲੋਕ ਸਭਾ ‘ਚ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ
ਨਾਗਰਿਕਤਾ ਸੋਧ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਇਸ ਬਿੱਲ ਦੇ ਪੱਖ ਵਿਚ 311 ਵੋਟਾਂ ਪਾਈਆਂ।
ਅਯੁਧਿਆ ਕੇਸ :40 ਸਮਾਜਸੇਵੀਆਂ ਨੇ ਸੁਪਰੀਮ ਕੋਰਟ ਵਿਚ ਦਾਖਲ ਕੀਤੀ ਰਿਵੀਉ ਪਟੀਸ਼ਨ
ਸੁਪਰੀਮ ਕੋਰਟ ਵਿਚ ਪਹਿਲਾਂ ਵੀ ਪੰਜ ਨਜ਼ਰਸਾਨੀ ਪਟੀਸ਼ਨਾ ਹੋਈਆ ਹਨ ਦਾਖ਼ਲ
85 ਲੱਖ ਦਾ ਕੇਲਾ ਖਾ ਗਿਆ ਇਹ ਵਿਅਕਤੀ, ਵੇਖੋ ਵੀਡੀਓ
ਕੇਲੇ ਦਾ ਆਰਟ ਬਣਾਉਣ ਵਾਲਾ ਹੈ ਮੌਰਿਜੀਉ ਕੇਲਟਨ ਦਾ ਆਰਟੀਸਟ
Airtel ਅਤੇ ਹੋਰਨਾਂ ਕੰਪਨੀਆਂ ਨੇ ਗਾਹਕਾਂ ਨੂੰ ਦਿੱਤੇ ਖੁੱਲ੍ਹੇ ਗੱਫੇ!
ਯਾਨੀ ਕਿ ਪਲਾਨ ਵਿਚ ਗਾਹਕਾਂ ਨੂੰ ਕਿਸੇ ਵੀ ਨੈਟਵਰਕ ਤੇ ਕਾਲ ਕਰਨ ਲਈ ਮਿੰਟ ਦੀ ਚਿੰਤਾ ਨਹੀਂ ਕਰਨੀ ਹੋਵੇਗੀ।
SBI ਬੰਦ ਕਰਨ ਜਾ ਰਿਹਾ ਹੈ ATM CARDS!
ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।