New Delhi
ਹੁਣ ਤੁਹਾਡਾ Username ਤੇ Password ਹੋ ਰਿਹਾ ਹੈ ਚੋਰੀ!
PC Mag ਦੀ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਦੀ ਥ੍ਰੇਟ ਰਿਸਰਚ...
ਜਾਣੋ ਕਿਉਂ ਮੁਸਲਮਾਨਾਂ ਨੂੰ ਨਾਗਰਿਕਤਾ ਬਿੱਲ ‘ਚੋਂ ਰੱਖਿਆ ਗਿਆ ਬਾਹਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿੱਲ 2019 ਪੇਸ਼ ਕੀਤਾ।
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚ ਅਮਿਤ ਸ਼ਾਹ ਨੇ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਸਭਾ ਵਿਚ ਨਾਗਰਿਕਤਾ ਬਿੱਲ ਪੇਸ਼ ਕਰ ਦਿੱਤਾ ਹੈ।
ਖੁਸ਼ਖ਼ਬਰੀ ! ਸਸਤਾ ਹੋ ਜਾਵੇਗਾ ਪਿਆਜ਼ ! ਅਫਗਾਨਿਸਤਾਨ ਤੋਂ 85 ਟਰੱਕ ਪਹੁੰਚੇ ਭਾਰਤ
ਅਜੇ 200 ਟਰੱਕ ਹੋਰ ਪਹੁੰਚਣਗੇ ਭਾਰਤ
ਅਪਣਿਆਂ ਦੀ ਭਾਲ ਵਿਚ ਦਰ-ਦਰ ਭਟਕੇ ਰਿਸ਼ਤੇਦਾਰ
ਦਿੱਲੀ ਦੀ ਫ਼ੈਕਟਰੀ ਵਿਚ ਲੱਗੀ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਵਾਰ ਅਪਣਿਆਂ ਦੀ ਭਾਲ ਵਿਚ ਦਰ-ਦਰ ਭਟਕ ਰਹੇ ਸਨ।
ਭਾਰਤੀ ਏਅਰਟੈਲ ਬਣਨ ਜਾ ਰਹੀ ਹੈ ਵਿਦੇਸ਼ੀ ਕੰਪਨੀ
ਭਾਰਤੀ ਟੈਲੀਕਾਮ ਨੇ ਸਿੰਗਾਪੁਰ ਦੀ ਸਿੰਗਟੇਲ ਅਤੇ ਹੋਰ ਵਿਦੇਸ਼ੀ ਕੰਪਨੀਆਂ ਤੋਂ 4900 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਲਈ ਸਰਕਾਰ ਦੀ ਇਜਾਜ਼ਤ ਮੰਗੀ ਹੈ।
34,999 ਰੁਪਏ ਵਿਚ ਖਰੀਦੋ ਇਹ ਬਾਈਕ,ਬਿਨਾਂ ਲਾਇਸੈਂਸ ਦੇ ਚਲਾਉ,ਪੁਲਿਸ ਵਾਲਾ ਵੀ ਨਹੀਂ ਕਰ ਸਕਦਾ ਚਲਾਨ
ਬਾਈਕ ਨੂੰ ਦਿੱਤਾ 'ਨੋ ਚਲਾਨ' ਦਾ ਨਾਮ
ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੇ ਘਰ ਛਾਇਆ ਸੋਗ ਹੋਈ ਮੌਤ
ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸਾਇਮਾ ਤਮਸ਼ੀ ਸਿੱਦੀਕੀ ਦਾ ਕੈਂਸਰ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ।
ਯਾਤਰੀਆਂ ਲਈ ਖ਼ਾਸ ਖ਼ਬਰ, ਦੇਖੋ ਪੰਛੀਆਂ ਦੀਆਂ ਨਵੀਆਂ ਤੇ ਅਨੋਖੀਆਂ ਪ੍ਰਜਾਤੀਆਂ!
ਬਰਲਡਵਰਸ ਲਈ ਇਸ ਤੋਂ ਵਧੀਆ ਹੋਰ ਕੀ ਮੌਸਮ ਹੋ ਸਕਦਾ ਹੈ।
ਸਾਵਧਾਨ ! ਅਗਲੇ ਦੋ ਦਿਨਾਂ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਸੰਭਾਵਨਾ
ਉੱਤਰ ਭਾਰਤ ਵਿਚ ਵੱਧ ਰਹੀ ਹੈ ਠੰਡ