New Delhi
ਅੱਜ ਤੋਂ ਖੁਲ੍ਹ ਜਾਣਗੇ ਸਬਰੀਮਾਲਾ ਮੰਦਿਰ ਦੇ ਦਰਵਾਜ਼ੇ
ਔਰਤਾਂ ਦੇ ਦਾਖਲੇ ਦੇ ਚਲਦੇ ਸੁਰੱਖਿਆ ਵਿਵਸਥਾ ਸਖ਼ਤ
ਅੱਜ ਦੇ ਦਿਨ ਸਚਿਨ ਨੇ ਸੰਨਿਆਸ ਦੇ ਨਾਲ ਖ਼ਤਮ ਕੀਤਾ ਸੀ ਉਹਨਾਂ ਦਾ 24 ਸਾਲ ਦਾ ਕਰੀਅਰ
ਰੋ ਪਿਆ ਸੀ ਪੂਰਾ ਦੇਸ਼
ਬੈਂਕਾਂ ਵਿਚ ਜਮ੍ਹਾਂ ਪੈਸਿਆਂ ਦੀ ਵਧਾਈ ਜਾਵੇਗੀ ਬੀਮਾ ਸੁਰੱਖਿਆ!
ਪੀਐਮਸੀ ਬੈਂਕ ਵਰਗੇ ਘੋਟਾਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਚੁੱਕਣ ਜਾ ਰਹੀ ਹੈ ਵੱਡਾ ਕਦਮ
ਅਮਰੀਕੀ ਵੀਜ਼ਾ ਲਈ ਅਪਲਾਈ ਕਰਨ ਲਈ ਇੱਥੋ ਲਓ ਜਾਣਕਾਰੀ
ਇਸ ਨੂੰ ਆਨਲਾਈਨ ਟ੍ਰੈਕ ਵੀ ਕਰ ਸਕਦੇ ਹੋ।
ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂ ਰਾਮ ਗੌਡਸੇ ਨੂੰ ਅੱਜ ਦੇ ਦਿਨ ਦਿੱਤੀ ਗਈ ਸੀ ਫ਼ਾਂਸੀ
ਨੱਥੂ ਰਾਮ ਗੌਡਸੇ ਦੇ ਨਾਲ ਨਾਰਾਇਣ ਆਪਟੇ ਨੂੰ ਵੀ ਹੋਈ ਸੀ ਫ਼ਾਂਸੀ
ਚਾਰ ਸਾਲ 'ਚ ਬੰਦ ਹੋਈਆਂ ਦੋ ਤਿਹਾਈ Telecom ਕੰਪਨੀਆਂ
ਭਾਰਤੀ ਟੈਲੀਕਾਮ ਇੰਡਸਟਰੀ ਮੌਜੂਦਾ ਸਮੇਂ ਵਿਚ ਗਹਿਰੇ ਸੰਕਟ ਵਿਚੋਂ ਗੁਜ਼ਰ ਰਹੀ ਹੈ।
ਇਸ ਸੰਗੀਤ ਨਿਰਦੇਸ਼ਕ ਨੂੰ ਤਿੰਨ ਆਂਡਿਆਂ ਲਈ ਦੇਣੇ ਪਏ 1600 ਰੁਪਏ
ਬਾਲੀਵੁੱਡ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਸ਼ੇਖਰ ਰਵਜਿਯਾਨੀ ਅਪਣੇ ਸੁਪਰਹਿੱਟ ਗਾਣਿਆਂ ਲਈ ਜਾਣੇ ਜਾਂਦੇ ਹਨ।
ਦਿੱਲੀ-NCR ਦਾ ਬੁਰਾ ਹਾਲ, ਚਿੱਟੀ ਧੁੰਦ ਨੇ ਸ਼ਹਿਰ ਨੂੰ ਲਿਆ ਕਬਜ਼ੇ ਵਿਚ
ਏਅਰ ਕੁਆਲਿਟੀ ਇੰਡਕੈਸ (AQI) ਪਹੁੰਚਿਆ 500 ਦੇ ਪਾਰ
ਦਿੱਲੀ ਵਿਚ ਆਡ-ਈਵਨ ਰੂਲ ਵਧਾਉਣ ’ਤੇ ਸੋਮਵਾਰ ਨੂੰ ਹੋ ਸਕਦਾ ਹੈ ਫ਼ੈਸਲਾ!
ਅਰਵਿੰਦ ਕੇਜਰੀਵਾਲ ਨੇ ਦਿੱਤਾ ਬਿਆਨ
ਸਾਬਕਾ ਰੈਨਬੈਕਸੀ ਪ੍ਰਮੋਟਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੇ ਮਾਮਲੇ ‘ਚ ਦੋਸ਼ੀ ਕਰਾਰ
ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਹੈ।