New Delhi
ਸ਼ਰਾਬੀਆਂ ‘ਤੇ ਵੀ ਪਈ ਮੰਦੀ ਦੀ ਮਾਰ
ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਸ਼ਰਾਬ ਦੀ ਵਿਕਰੀ ਕਾਫ਼ੀ ਘਟੀ
ਕਰਜ਼ਿਆਂ ਦੀ ਮਾਰ ਹੇਠ ਆਏ ਕਿਸਾਨਾਂ ਲਈ ਮਾੜੀ ਖ਼ਬਰ, ਬੈਕਾਂ ਨੇ ਐਲਾਨੇ ਭਗੌੜੇ
ਦਾਲਤਾਂ ਵਿਚ ਸੀਆਰਪੀਸੀ ਦੀ ਧਾਰਾ 83 ਤਹਿਤ ਇਨ੍ਹਾਂ ਨੂੰ ਭਗੌੜਾ ਐਲਾਨਿਆ ਗਿਆ ਹੈ।
ਭਾਰਤ ਸਰਕਾਰ ਨੇ ਤੁਰਕੀ ਜਾਣ ਵਾਲੇ ਨਾਗਰਿਕਾਂ ਲਈ ਜਾਰੀ ਕੀਤੀ ਚਿਤਾਵਨੀ
ਤੁਰਕੀ ਅਤੇ ਸੀਰੀਆ ਵਿਚਾਲੇ ਚੱਲ ਰਿਹਾ ਹੈ ਵਿਵਾਦ
ਹੁਣ ਤੁਸੀਂ ਵੀ ਪੈਟਰੋਲ ਪੰਪ ਖੋਲ੍ਹ ਕੇ ਕਰ ਸਕੋਗੇ ਮੋਟੀ ਕਮਾਈ!
ਕੇਂਦਰ ਸਰਕਾਰ ਨੇ ਨਿਯਮਾਂ ਵਿਚ ਕੀਤਾ ਬਦਲਾਅ
ਇਸ ਵਾਰ ਕਿਸ ਵਜ੍ਹਾ ਕਰ ਕੇ ਬਜ਼ਾਰ ਵਿਚ ਹੋਇਆ ਚਾਈਨੀਜ਼ ਪਟਾਕਿਆਂ ਦਾ ਸਫ਼ਾਇਆ!
ਇਹ ਰਸਾਇਣ ਵਾਤਾਵਾਰਨ ਦੇ ਨਾਲ-ਨਾਲ ਮਨੁੱਖ ਦੀ ਸਿਹਤ ਲਈ ਵੀ ਹਾਨੀਕਾਰਕ ਹੈ।
‘ਹੁਨਰ ਹਾਟ’ ਦੇ ਜ਼ਰੀਏ ਮਿਲੇਗੀ ਲੱਖਾਂ ਲੋਕਾਂ ਨੂੰ ਨੌਕਰੀ!
ਸਰਕਾਰ ਨੇ ਦੱਸੀ ਅਗਲੇ 5 ਸਾਲਾਂ ਦੀ ਯੋਜਨਾ
ਕਿਸਾਨਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੀ ਤਿਆਰੀ ਵਿਚ ਕੇਂਦਰ ਸਰਕਾਰ
ਹਾੜ੍ਹੀ ਦੀਆਂ ਫ਼ਸਲਾਂ ਦੇ ਐਮਐਸਪੀ ਵਿਚ ਹੋ ਸਕਦਾ ਹੈ ਵਾਧਾ
ਇਸ ਫੈਸਟਿਵ ਸੀਜ਼ਨ ਵਿਚ ਕਰਜ਼ ਨੂੰ ਜਾਂਦਾ ਹੈ ਖਰੀਦਦਾਰੀ ਵਧਣ ਦਾ ਸਿਹਰਾ
ਗ੍ਰੇਟ ਈਸਟਰਨ ਰੀਟੇਲ ਦੇ ਡਾਇਰੈਕਟਰ ਪਲਕੀਤ ਬੇਦ ਨੇ ਕਿਹਾ ਕਿ ਗਾਹਕ ਕੈਸ਼ਬੈਕ ਆਫਰ ਦੇ ਰੂਪ ਵਿਚ ਵਾਧੂ ਛੋਟ ਪ੍ਰਾਪਤ ਕਰ ਰਹੇ ਹਨ।
ਹਰਿਦੁਆਰ ਵਿਚ ਪਾਡਕਰ ਚਲਾਉਣ ਦੀ ਤਿਆਰੀ, ਡੀਐਮਆਰਸੀ ਨਾਲ ਹੋਇਆ ਕਰਾਰ
ਹਰਿਦੁਆਰ ਭਾਰਤ ਦਾ ਪਹਿਲਾ ਟੂਰਿਸਟ ਡੇਸਟੀਨੇਸ਼ਨ ਹੋਵੇਗਾ ਜਿੱਥੇ ਯਾਤਰੀਆਂ ਨੂੰ ਪਾਡਕਰ ਸੁਵਿਧਾ ਮਿਲੇਗੀ