New Delhi
ਮਰਾਠੀ ਅਦਾਕਾਰਾ ਪੂਜਾ ਜ਼ੁੰਜਰ ਅਤੇ ਉਸ ਦੇ ਨਵਜੰਮੇ ਬੱਚੇ ਦੀ ਹੋਈ ਮੌਤ
ਰਿਸ਼ਤੇਦਾਰਾਂ ਨੇ ਐਂਬੂਲੈਂਸ ਦੀ ਘਾਟ ਦਾ ਲਗਾਇਆ ਆਰੋਪ
ਐਪਲ ਭਾਰਤ ਵਿਚ ਅਸੈਂਬਲ ਕਰ ਰਿਹਾ ਹੈ iPhone XR
ਨਵੀਂ ਰਿਪੋਰਟ ਦਾ ਦਾਅਵਾ
ਹਿਮਾਚਲ ਪ੍ਰਦੇਸ਼ ਦੇ ਰੀਫ੍ਰੈਸ਼ਿੰਗ ਟ੍ਰੈਵਲ ਡੈਸਟੀਨੇਸ਼ਨ ਵਿਚ ਮਨਾਓ ਖ਼ਾਸ ਦੀਵਾਲੀ
ਇੱਥੇ ਤੁਹਾਨੂੰ ਨਾ ਸਿਰਫ ਇਕ ਰੋਮਾਂਚਕ ਤਜ਼ਰਬਾ ਮਿਲੇਗਾ, ਬਲਕਿ ਤੁਹਾਨੂੰ ਕੁਦਰਤ ਦੀ ਗੋਦ ਵਿਚ ਮਨ ਦੀ ਸ਼ਾਂਤੀ ਵੀ ਮਿਲੇਗੀ
ਸਰਕਾਰ ਪੁਲਿਸ ਮੁਲਾਜ਼ਮਾਂ ਲਈ ਕੰਮ ਦਾ ਚੰਗਾ ਮਾਹੌਲ ਬਣਾਏਗੀ : ਸ਼ਾਹ
ਮੋਦੀ ਨੇ ਪੁਲਿਸ ਮੁਲਾਜ਼ਮਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ
ਪੀਐਮਸੀ ਬੈਂਕ ਦੇ ਖਾਤਾਧਾਰਕ ਮਰਨ ਲਈ ਮਜਬੂਰ ਪਰ ਸਰਕਾਰ ਨੂੰ ਫ਼ਿਕਰ ਨਹੀਂ : ਯੇਚੁਰੀ
ਬੈਂਕ ਦੇ ਖਾਤਾਧਾਰਕ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਸੰਕਟ ਕਾਰਨ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ।
ਅਯੋਧਿਆ ਫ਼ੈਸਲਾ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ 'ਤੇ ਪਵੇਗਾ : ਮੁਸਲਿਮ ਧਿਰਾਂ
ਅਦਾਲਤ ਨੇ ਮੁਸਲਿਮ ਧਿਰਾਂ ਨੂੰ ਲਿਖਤੀ ਨੋਟ ਰੀਕਾਰਡ 'ਤੇ ਲਿਜਾਣ ਦੀ ਆਗਿਆ ਦਿਤੀ
ਦਿੱਲੀ ਵਿਚ ਦੁਬਾਰਾ ਬਣੇਗਾ ਸੰਤ ਰਵਿਦਾਸ ਮੰਦਰ
ਮੰਦਰ ਬਣਾਉਣ ਲਈ ਸੁਪਰੀਮ ਕੋਰਟ ਨੇ ਹਰੀ ਝੰਡੀ ਦਿੱਤੀ
ਐਨਕਾਂ ’ਤੇ ਵੀ ਮਿਲਦਾ ਹੈ ਇੰਸ਼ੋਰੈਂਸ, ਜਾਣੋ ਅਜਿਹੇ ਹੋਰ ਬੀਮਾ ਕਵਰਸ ਬਾਰੇ
ਟਾਫੀ ਇੰਸ਼ੋਰੈਂਸ ਤੋਂ ਫਰਵਰੀ ਵਿਚ ਸਾਹ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ਲਈ ਇੰਸ਼ੋਰੈਂਸ ਕਵਰ ਲਿਆ ਜਾ ਸਕਦਾ ਹੈ।
ਦੇਖੋ ਬੌਧ ਸਰਕਿਟ ਟ੍ਰੇਨ ਦੀਆਂ ਸ਼ਾਨਦਾਰ ਅਤੇ ਦਿਲ ਖਿਚਵੀਆਂ ਤਸਵੀਰਾਂ
ਇਹ ਤਸਵੀਰਾਂ ਆਈਆਰਸੀਟੀਸੀ ਨੇ ਅਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤੀਆਂ ਹਨ।
ਕਸ਼ਮੀਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਮਹਿਜ਼ 20 ਫ਼ੀ ਸਦੀ
ਕਿਸੇ ਵੀ ਥਾਣਾ ਇਲਾਕੇ ਵਿਚ ਕੋਈ ਪਾਬੰਦੀ ਨਹੀਂ : ਅਧਿਕਾਰੀ