New Delhi
ਮੈਡੀਕਲ ਸਟੋਰਸ ਤੋਂ ਦਵਾਈ ਖਰੀਦਣ ਸਮੇਂ ਰੱਖੋ ਲਾਲ ਨਿਸ਼ਾਨ ਸਮੇਤ ਇਹਨਾਂ ਦਾ ਵੀ ਧਿਆਨ!
ਇਸ ਤਰ੍ਹਾਂ ਦੀ ਦਵਾਈ ਸਿਰਫ ਉਹੀ ਡਾਕਟਰ ਲੈਣ ਲਈ ਕਹਿੰਦਾ ਹੈ ਜਿਹਨਾਂ ਕੋਲ ਨਸ਼ੀਲੀਆਂ ਦਵਾਈਆਂ ਦਾ ਲਾਈਸੈਂਸ ਹੁੰਦਾ ਹੈ।
ਅੱਜ ਫਿਰ ਆਈ ਸੋਨੇ ਦੀ ਕੀਮਤ ਵਿਚ ਗਿਰਾਵਟ, ਜਾਣੋ, ਸੋਨੇ ਦੀਆਂ ਨਵੀਆਂ ਕੀਮਤਾਂ
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ 3.85 ਡਾਲਰ ਤੋਂ ਘਟ ਕੇ 1,488.60 ਡਾਲਰ ਪ੍ਰਤੀ ਓਂਸ ਦੇ ਭਾਅ ਵਿਕਿਆ।
ਹਸਪਤਾਲ ਤੋਂ ਆਉਂਦੇ ਹੀ ਘਰ ਦੀ ਨੂੰਹ ਬਾਰੇ ਅਮਿਤਾਭ ਨੇ ਕੀਤਾ ਟਵੀਟ, ਲਿਖੀ ਦਿਲ ਦੀ ਗੱਲ
ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ।
ਜੂਨੀਅਰ ਮੁੱਕੇਬਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਜਿੱਤੇ 21 ਤਮਗ਼ੇ
ਟੂਰਨਾਮੈਂਟ ਵਿਚ 26 ਦੇਸ਼ਾਂ ਦੇ 293 (170 ਪੁਰਸ਼ ਅਤੇ 69 ਮਹਿਲਾ) ਮੁੱਕੇਬਾਜ਼ਾਂ ਨੇ ਲਿਆ ਭਾਗ
ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ 6 ਮਹੀਨੇ ਦੀ ਜੇਲ
ਭਾਜਪਾ ਆਗੂ ਦੀ ਕੀਤੀ ਸੀ ਕੁੱਟਮਾਰ
OLA ਨੇ ਸ਼ੁਰੂ ਕੀਤੀ ਨਵੀਂ ਸਰਵਿਸ!
ਕਿਰਾਏ ’ਤੇ ਲੈ ਕੇ ਖੁਦ ਚਲਾ ਸਕੋਗੇ ਕਾਰ!
INX ਮੀਡੀਆ ਮਾਮਲਾ : ਸੀਬੀਆਈ ਨੇ ਚਿਦੰਬਰਮ ਸਮੇਤ 14 ਜਣਿਆਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ
ਦਿੱਲੀ ਦੀ ਅਦਾਲਤ 'ਚ 21 ਅਕਤੂਬਰ ਨੂੰ ਹੋਵੇਗੀ ਸੁਣਵਾਈ
ਰਵਿਦਾਸ ਮੰਦਰ ਤੋੜੇ ਜਾਣ ਦਾ ਮਾਮਲਾ !
ਕੇਂਦਰ ਸਰਕਾਰ ਉਸੇ ਜਗ੍ਹਾ ਦੇਵੇਗੀ 200 ਸਕਵਾਇਰ ਮੀਟਰ ਜ਼ਮੀਨ
ਬਾਬਰੀ ਮਸਜਿਦ ਨੂੰ ਢਾਹੁਣਾ ਕਾਨੂੰਨ ਦਾ ਮਜ਼ਾਕ ਸੀ : ਓਵੈਸੀ
ਕਿਹਾ - ਅੱਲਾ ਤੋਂ ਦੁਆ ਕਰੋ ਇਸ ਫ਼ੈਸਲੇ ਤੋਂ ਇਨਸਾਫ਼ ਮਿਲੇ।
ਮੈਕਸੀਕੋ ਨੇ 311 ਭਾਰਤੀ ਨਾਗਰਿਕ ਕੀਤੇ ਡਿਪੋਰਟ
ਮੈਕਸੀਕੋ ਦੇਸ਼ ਦੀ ਸਰਕਾਰ ਵੱਲੋਂ ਡੀਪੋਰਟ ਕੀਤੇ ਵਿਅਕਤੀਆਂ ਵਿੱਚੋਂ 310 ਮਰਦ ਹਨ ਤੇ ਇੱਕ ਔਰਤ ਹੈ