New Delhi
Indian Railways recruitment: ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ; ਬਿਨਾਂ ਪ੍ਰੀਖਿਆ ਹੋਵੇਗੀ 1832 ਅਸਾਮੀਆਂ ’ਤੇ ਭਰਤੀ
ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 9 ਦਸੰਬਰ ਤਕ ਅਪਲਾਈ ਕਰ ਸਕਦੇ ਹਨ।
Bigg Boss 17: ਅਨੁਰਾਗ ਡੋਵਾਲ ਦੇ ਸਮਰਥਨ ’ਚ ਆਏ ਐਲਵਿਸ਼ ਯਾਦਵ; ਕਿਹਾ, “ਕਿਸੇ ਨੂੰ ਇੰਨਾ ਟ੍ਰੋਲ ਨਾ ਕਰੋ”
'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੇ ਅਨੁਰਾਗ ਦਾ ਸਮਰਥਨ ਕਰਦੇ ਹੋਏ ਇਕ ਵੀਡੀਉ ਸ਼ੇਅਰ ਕੀਤਾ ਹੈ।
Railways stopped platform ticket sales: ਤਿਉਹਾਰਾਂ ਵਿਚਾਲੇ ਰੇਲਵੇ ਦਾ ਵੱਡਾ ਫ਼ੈਸਲਾ! ਪਲੇਟਫਾਰਮ ਟਿਕਟਾਂ ਦੀ ਵਿਕਰੀ 'ਤੇ ਲਗਾਈ ਰੋਕ
ਰੇਲਵੇ ਸਟੇਸ਼ਨ 'ਤੇ ਭੀੜ ਨੂੰ ਕਾਬੂ ਕਰਨ ਲਈ ਚੁੱਕਿਆ ਕਦਮ
India's retail inflation falls again: ਅਕਤੂਬਰ ’ਚ ਥੋਕ ਮਹਿੰਗਾਈ ਦਰ ’ਚ 0.52 ਫੀ ਸਦੀ ਦੀ ਗਿਰਾਵਟ ਕੀਤੀ ਗਈ ਦਰਜ
ਅਕਤੂਬਰ 2022 ’ਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ 8.67 ਫ਼ੀ ਸਦੀ ਸੀ।
ITBP Recruitment 2023: ਆਈਟੀਬੀਪੀ ਵਲੋਂ ਕਾਂਸਟੇਬਲ ਅਹੁਦੇ ’ਤੇ ਭਰਤੀ ਦਾ ਐਲਾਨ; ਇਹ ਉਮੀਦਵਾਰ ਕਰ ਸਕਣਗੇ ਅਪਲਾਈ
ਇੰਡੋ- ਤਿੱਬਤੀਅਨ ਬਾਰਡਰ ਪੁਲਿਸ ਨੇ 200 ਤੋਂ ਵੱਧ ਕਾਂਸਟੇਬਲ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਹ ਪੋਸਟਾਂ ਖਾਸ ਤੌਰ 'ਤੇ ਖਿਡਾਰੀਆਂ ਲਈ ਹਨ।
Men's Hockey Junior World Cup: ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਭਾਰਤ ਦੀ ਕਮਾਨ ਸੰਭਾਲਣਗੇ ਉੱਤਮ ਸਿੰਘ
ਭਾਰਤ ਨੇ ਅਪਣਾ ਪਹਿਲਾ ਮੈਚ 5 ਦਸੰਬਰ ਨੂੰ ਕੋਰੀਆ ਵਿਰੁਧ ਖੇਡਣਾ ਹੈ।
Delhi Crackers News: ਦਿੱਲੀ 'ਚ ਸਾਰੀ ਰਾਤ ਚੱਲੇ ਪਟਾਕੇ, ਕਈ ਇਲਾਕਿਆਂ 'ਚ ਵਧਿਆ ਪ੍ਰਦੂਸ਼ਣ, SC ਦੇ ਹੁਕਮਾਂ ਦੀ ਹੋਈ ਉਲੰਘਣਾ
ਦਿੱਲੀ ਦੇ ਕਈ ਇਲਾਕਿਆਂ 'ਚ ਹਵਾ ਦੀ ਗੁਣਵੱਤਾ ਦਾ ਪੱਧਰ 300 ਦੇ ਕਰੀਬ ਪਹੁੰਚਿਆ
Narendra Modi: ਫੌਜੀਆਂ ਨਾਲ ਦੀਵਾਲੀ ਮਨਾਉਣ ਹਿਮਾਚਲ ਪ੍ਰਦੇਸ਼ ਪਹੁੰਚੇ ਪੀਐਮ ਮੋਦੀ, ਆਰਮੀ ਜੈਕੇਟ ਵਿੱਚ ਨਜ਼ਰ ਆਏ
PM Modi : ਪੀਐਮ ਮੋਦੀ ਆਰਮੀ ਜੈਕੇਟ ਅਤੇ ਕੈਪ ਵਿੱਚ ਨਜ਼ਰ ਆਏ।
Bigg Boss 17: ਐਸ਼ਵਰਿਆ ਸ਼ਰਮਾ ’ਤੇ ਕਿਉਂ ਭੜਕੇ ਸਲਮਾਨ ਖ਼ਾਨ?
ਇਸ ਦਾ ਪ੍ਰੋਮੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਜ਼ਰੂਰੀ ਸੀ।
Aadhar Card: ਇਕ ਮਿੰਟ ਵਿਚ ਜਾਣੋ ਕਿ ਤੁਹਾਡੇ ਆਧਾਰ ਕਾਰਡ ਨਾਲ ਕਿਹੜਾ ਨੰਬਰ ਹੈ ਲਿੰਕ?
Aadhar Card: ਆਧਾਰ ਕਾਰਡ ਇਕ ਪ੍ਰਮਾਣ ਪੱਤਰ ਹੈ ਜੋ ਦੇਸ਼ ਦੇ ਹਰ ਕੋਨੇ ਵਿਚ ਇੱਕ ਵੈਧ ਆਈਡੀ ਮੰਨਿਆ ਜਾਂਦਾ ਹੈ