New Delhi
ਨੌਜਵਾਨ ਦੇ ਇਸ ਕਾਰਨਾਮੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼
ਕਾਗਜ਼ ਪੂਰੇ ਨਾ ਹੋਣ 'ਤੇ ਟਰੈਫਿਕ ਪੁਲਿਸ ਨੇ ਕੱਟਿਆ ਚਲਾਨ
ਪਿਆਜ਼ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਘਰੇਲੂ ਬਾਜ਼ਾਰ 'ਚ ਸਪਲਾਈ ਵਧਾਉਣ ਲਈ ਪਿਆਜ਼ ਦੀ ਬਰਾਮਦ 'ਤੇ ਰੋਕ ਲਗਾਈ
ਇਸ ਵਾਰ ਦਿੱਲੀ ਐਨਸੀਆਰ ਵਿਚ ਮਿਲੀਆਂ ਤਿਤਲੀਆਂ ਦੀਆਂ 66 ਪ੍ਰਜਾਤੀਆਂ
ਇਸ ਵਿਚ ਪਲੈਨ ਟਾਈਗਰ, ਕਾਮਨ ਗ੍ਰਾਸ, ਯੇਲੋ, ਬ੍ਰਾਉਨ ਅਵਲ, ਡਿੰਗੀ ਸਵਿਫਟ, ਰੈਡ ਫਲੈਸ਼ ਤਿਤਲੀਆਂ ਸ਼ਾਮਲ ਹਨ
ਸਿਰਫ਼ ਪੰਜ ਦਿਨਾਂ ਵਿਚ 6 ਕੰਪਨੀਆਂ ਨੂੰ ਹੋਇਆ 1.26 ਲੱਖ ਕਰੋੜ ਦਾ ਫ਼ਾਇਦਾ!
ਇਸ ਦਾ ਬਾਜ਼ਾਰ ਪੂੰਜੀਕਰਣ 18,250.8 ਕਰੋੜ ਰੁਪਏ ਡਿੱਗ ਕੇ 2,51,004.70 ਕਰੋੜ ਰੁਪਏ 'ਤੇ ਆ ਗਿਆ।
ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਦੀ ਆਖਰੀ ਤਰੀਕ 31 ਦਸੰਬਰ ਤੱਕ ਵਧਾਈ
ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਵਧਾ ਕੇ 31 ਦਸੰਬਰ 2019 ਕਰ ਦਿੱਤੀ ਗਈ ਹੈ।
ਵੈਸਟਇੰਡੀਜ਼ ਵਿਰੁਧ ਵਨ-ਡੇ ਅਤੇ ਟੀ-20 ਲੜੀ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
ਭਾਰਤੀ ਮਹਿਲਾ ਟੀਮ ਦੀ ਚੋਣ ਕਮੇਟੀ ਨੇ ਵੈਸਟਇੰਡੀਜ਼ ਵਿਰੁਧ 1 ਨਵੰਬਰ ਤੋਂ ਐਂਟੀਗਾ 'ਚ ਸ਼ੁਰੂ ਹੋਣ ਜਾ ਰਹੀ ਵਨ-ਡੇ ਤੇ ਟੀ-20 ਲਈ ਰਾਸ਼ਟਰੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ।
ਧਾਰਾ 370 ਦੀਆਂ ਸ਼ਰਤਾਂ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਅਪੀਲਾਂ 'ਤੇ ਸੁਣਵਾਈ 1 ਅਕਤੂਬਰ ਤੋਂ
ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦਾ ਫ਼ੈਸਲਾ 31 ਅਕਤੂਬਰ ਤੋਂ ਅਮਲ 'ਚ ਆ ਜਾਵੇਗਾ।
ਤ੍ਰਿਪੁਰਾ ਦੇ ਸਾਰੇ ਮੰਦਿਰਾਂ ਵਿਚ ਹਾਈ ਕੋਰਟ ਨੇ ਪਸ਼ੂ ਬਲੀ ’ਤੇ ਲਗਾਈ ਰੋਕ
ਹਾਈ ਕੋਰਟ ਨੇ ਕਿਹਾ ਕਿ ਰੱਬ ਨੂੰ ਖੁਸ਼ ਕਰਨ ਲਈ ਗਲਤ ਢੰਗ ਨਾਲ ਜਾਨਵਰਾਂ ਦੀ ਹੱਤਿਆ ਦੀ ਆਗਿਆ ਨਹੀਂ ਮਿਲ ਸਕਦੀ।
ਦਿੱਲੀ ਵਿਚ ਦੋ ਤੋਂ ਢਾਈ ਗੁਣਾ ਵਧ ਸਕਦਾ ਹੈ ਪਾਰਕਿੰਗ ਚਾਰਜ
ਐਮਸੀਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮੇਟੀ ਨੇ ਪਾਰਕਿੰਗ ਦੀਆਂ ਦਰਾਂ ਤੈਅ ਕਰਨੀਆਂ ਅਜੇ ਬਾਕੀ ਹਨ,
ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈਣ ਲਈ ਇਹਨਾਂ ਸਥਾਨਾਂ ਦੀ ਕਰੋ ਸੈਰ
ਕੰਬੋਡੀਆ ਨੂੰ ਕਿੰਗਡਮ ਆਫ ਵੰਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।