New Delhi
ਆਰਥਕ ਮੰਦੀ ਦਾ ਮਾਰੂਤੀ ਸੁਜ਼ੂਕੀ ਕੰਪਨੀ 'ਤੇ ਪਿਆ ਅਸਰ
ਦੋ ਦਿਨ ਬੰਦ ਰਹਿਣਗੇ ਗੁਰੂਗ੍ਰਾਮ ਅਤੇ ਮਾਨੇਸਰ ਪਲਾਂਟ
ਮੈਡਮ ਤੁਸਾਦ ਮਿਊਜ਼ੀਅਮ ਵਿਚ ਲੱਗੇ ਸ੍ਰੀਦੇਵੀ ਦੇ ਪੁਤਲੇ ਦੀਆਂ ਤਸਵੀਰਾਂ ਆਈਆਂ ਸਾਹਮਣੇ
ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਹਾਲ ਹੀ ਵਿਚ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ਵਿਚ ਉਹਨਾਂ ਦੇ ਸਟੈਚੂ ਦਾ ਉਦਘਾਟਨ ਹੋਇਆ ਹੈ
ਟ੍ਰੈਫਿਕ ਪੁਲਿਸ ਪਰੇਸ਼ਾਨ ਕਰੇ ਤਾਂ ਤੁਹਾਡੇ ਕੋਲ ਇਹ ਨੇ ਅਧਿਕਾਰ
ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕਰ ਸਕਦੇ।
ਜ਼ਿੰਦਗੀ ਦੇ ਹਰ ਪਹਿਲੂ ਨੂੰ ਰੁਸ਼ਨਾਉਣ ਵਿਚ ਅਧਿਆਪਕ ਦਾ ਹੁੰਦਾ ਹੈ ਵੱਡਾ ਯੋਗਦਾਨ
ਡਾ. ਰਾਧਾਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੋਸ਼ਨ ਦਿਮਾਗ ਹੁੰਦੇ ਹਨ।
ਪਤੀ ਦੀ ਗਲਤ ਉਮਰ ਦੱਸ ਬੁਰੀ ਫਸੀ ਪ੍ਰਿਅੰਕਾ ਚੋਪੜਾ, ਨਿਕ ਨੇ ਬੰਦ ਕੀਤੇ ਟ੍ਰੋਲ ਕਰਨ ਵਾਲਿਆਂ ਦੇ ਮੂੰਹ
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇਹਨੀਂ ਦਿਨੀਂ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ।
ਕਾਂਗਰਸ ਦੇ ਡੀਕੇ ਸ਼ਿਵਕੁਮਾਰ ਦੀ ਹਾਲਤ ਹੋਈ ਗੰਭੀਰ
ਮੈਡੀਕਲ ਜਾਂਚ ਵਿਚ ਉਹਨਾਂ ਦਾ ਬਲੱਡ ਪ੍ਰੇਸ਼ਰ ਕਾਫੀ ਜ਼ਿਆਦਾ ਵਧਿਆ ਹੋਇਆ ਸੀ।
ਵਾਈਟ ਵਾਟਰ ਰਾਇਫਿੰਗ ਲਈ ਵਧੀਆ ਹੈ ਕਸ਼ਮੀਰ
ਸੁੱਕੇ ਪਹਾੜ ਤੋਂ ਲੈ ਕੇ ਹਰੇ ਜੰਗਲਾਂ ਤੱਕ ਤੁਸੀਂ ਰਾਫਟਿੰਗ ਦੇ ਦੌਰਾਨ ਬਹੁਤ ਸਾਰੇ ਸੁੰਦਰ ਅਤੇ ਦਿਲ ਜਿੱਤਣ ਵਾਲੇ ਨਜ਼ਾਰੇ ਵੇਖ ਸਕਦੇ ਹੋ।
ਡਾਲਰ ਦੇ ਮੁਕਾਬਲੇ ਰੁਪਿਆ 97 ਪੈਸੇ ਡਿੱਗ ਕੇ 9 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਿਆ
ਇਹ ਆਰਥਿਕ ਵਿਕਾਸ ਦੀ ਛੇ ਸਾਲ ਦੀ ਹੌਲੀ ਦਰ ਹੈ।
ਦਿੱਲੀ ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਪੱਕੀ ਛੁੱਟੀ ਕਰਨ ਦੀ ਮੰਗ
ਰਾਮਗੜ੍ਹੀਆ ਬੋਰਡ ਨੇ ਕੇਜਰੀਵਾਲ ਨੂੰ ਦਿਤਾ ਮੰਗ ਪੱਤਰ
15 ਹਜ਼ਾਰ ਦਾ ਐਕਟਿਵਾ ’ਤੇ 23 ਹਜ਼ਾਰ ਦਾ ਹੋਇਆ ਚਲਾਨ
ਉਸ ਕੋਲ ਕਾਗ਼ਜ਼ ਵੀ ਨਹੀਂ ਸਨ ਜਿਸ ਦੀ ਵਜ੍ਹਾ ਕਰ ਕੇ ਉਸ ਦਾ 23 ਹਜ਼ਾਰ ਦਾ ਚਲਾਨ ਕੱਟਿਆ ਗਿਆ।