New Delhi
ਕੈਪਟਨ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਕੌਮੀ ਤੇ ਸੂਬਾਈ ਸੁਰੱਖਿਆ ਦੇ ਮੁੱਦੇ ਵਿਚਾਰੇ
ਸਿੱਖ ਕੁੜੀ ਦੇ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਕੇਂਦਰ ਸਰਕਾਰ ਨੂੰ ਪਾਕਿਸਤਾਨ ਕੋਲ ਜ਼ੋਰਦਾਰ ਢੰਗ ਉਠਾਉਣ ਦੀ ਕੀਤੀ ਮੰਗ
5 ਸਤੰਬਰ ਤਕ ਸੀਬੀਆਈ ਦੀ ਹਿਰਾਸਤ 'ਚ ਰਹਿਣਗੇ ਚਿਦੰਬਰਮ
5 ਸਤੰਬਰ ਨੂੰ ਦੁਪਹਿਰ 3 ਵਜੇ ਤੋਂ ਬਾਅਦ ਹੋਵੇਗੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ
ਨਵੇਂ ਟ੍ਰੈਫ਼ਿਕ ਨਿਯਮ ਲਾਗੂ ਹੋਣ ਮਗਰੋਂ ਹੋਇਆ 23 ਹਜ਼ਾਰ ਰੁਪਏ ਦਾ ਚਲਾਨ
ਹੈਲਮੇਟ, ਆਰ.ਸੀ. ਪੋਲੀਊਸ਼ਨ, ਬੀਮਾ ਕੁਝ ਵੀ ਨਹੀਂ ਸੀ
ਮੋਦੀ ਕੈਬਨਿਟ ਦੇ ਵੱਡੇ ਫ਼ੈਸਲੇ, ਆਈਡੀਬੀਆਈ ਬੈਂਕ ਨੂੰ ਮਿਲਣਗੇ 9257 ਕਰੋੜ
ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਐਲਆਈਸੀ ਹੀ ਆਈਡੀਬੀਆਈ ਬੈਂਕ ਦੀ ਮਾਲਕ ਹੈ।
ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ, ਕਿਹਾ, ‘2021 ਇਕ ਰੋਜ਼ਾ ਵਿਸ਼ਵ ਕੱਪ ‘ਤੇ ਹੈ ਨਜ਼ਰ’
ਟੀਮ ਇੰਡੀਆ ਦੀ ਦਿੱਗਜ਼ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
ਪਾਕਿਸਤਾਨੀਆਂ ਦਾ ਪਸੰਦੀਦਾ ਭਾਰਤ ਦਾ ਇਹ ਸਿਨੇਮਾ ਹਾਲ ਹੋਇਆ ਬੰਦ
ਪਾਕਿਸਤਾਨ ਨਾਲ ਵਪਾਰ ਹੁਸੈਨੀਵਾਲਾ ਪੋਸਟ ਰਾਹੀਂ ਹੋਇਆ ਸੀ।
ਜਲਦ ਆਵੇਗੀ ਅਰਥਵਿਵਸਥਾ ਵਿਚ ਗ੍ਰੋਥ, ਮੰਦੀ ਤੋਂ ਮਿਲੇਗਾ ਛੁਟਕਾਰਾ!
ਅੱਗੇ ਗ੍ਰੋਥ ਰੇਟ ਵਿਚ ਰਿਕਵਰੀ ਆਉਣ ਵਿਚ ਕੁੱਝ ਲੰਬਾ ਸਮਾਂ ਲੱਗੇਗਾ।
ਨਵੀਂ ਪੂੰਜੀ ਪਾਉਣ ਨਾਲ ਚਾਰ ਸਰਕਾਰੀ ਬੈਂਕ ਵੀ ਪੀਸੀਏ ਦੇ ਦਾਇਰੇ ਤੋਂ ਹੋਣਗੇ ਬਾਹਰ
ਇਹ ਪੂੰਜੀ ਇਨ੍ਹਾਂ ਬੈਂਕਾਂ ਨੂੰ ਪੀਸੀਏ ਦੇ ਦਾਇਰੇ ਤੋਂ ਬਾਹਰ ਕੱਢਣ ਵਿਚ ਸਹਾਇਤਾ ਕਰੇਗੀ
ਆਈਆਰਸੀਟੀਸੀ ਲੈ ਕੇ ਆਇਆ ਹੈ ਨੇਪਾਲ ਘੁੰਮਣ ਦਾ ਖ਼ਾਸ ਮੌਕਾ
ਸ ਟੂਰ ਪੈਕੇਜ ਦਾ ਨਾਮ ਹੈ 'ਕੁਦਰਤੀ ਨੇਪਾਲ ਏਅਰ ਪੈਕਜ ਸਾਬਕਾ ਹੈਦਰਾਬਾਦ'
ਮੋਦੀ ਸਰਕਾਰ ਨੂੰ ਇਕ ਹੋਰ ਝਟਕਾ : ਹੁਣ ਬੁਨਿਆਦੀ ਸਨਅਤਾਂ ਦੀ ਵਾਧਾ ਦਰ ਵਿਚ ਭਾਰੀ ਕਮੀ
ਜੁਲਾਈ ਵਿਚ ਘੱਟ ਕੇ 2.1 ਫ਼ੀ ਸਦੀ ’ਤੇ ਆਈ, ਪਿਛਲੇ ਸਾਲ 7.3 ਫ਼ੀ ਸਦੀ ਸੀ