New Delhi
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌਰ ਦਾ 89 ਸਾਲ ਦੀ ਉਮਰ 'ਚ ਦੇਹਾਂਤ
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਾਬੂ ਲਾਲ ਗੌਰ ਦਾ ਅੱਜ ਸਵੇਰੇ ਭੋਪਾਲ ਵਿਚ ਇਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ।
ਇਮਰਾਨ ਖ਼ਾਨ ਦੀ ਸਾਬਕਾ ਪਤਨੀ ਦਾ ਦਾਅਵਾ, ਕਸ਼ਮੀਰ ’ਤੇ ਮੋਦੀ ਦੀ ਡੀਲ ਅੱਗੇ ਝੁੱਕ ਗਿਆ ਪਾਕ ਪੀਐਮ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਜੰਮੂ ਕਸ਼ਮੀਰ ਨੂੰ ਲੈ ਕੇ ਸਨਸਨੀਖੇਜ਼ ਖੁਲਾਸਾ ਕੀਤਾ ਹੈ।
ਜੰਮੂ ਕਸ਼ਮੀਰ ਵਿਚ ਲਾਲ ਚੌਂਕ ਤੋਂ ਵੀ ਹਟਾਏ ਗਏ ਬੈਰੀਕੇਡ
ਬੁੱਧਵਾਰ ਨੂੰ ਖੋਲ੍ਹੀਆਂ ਜਾਣਗੀਆਂ ਮਿਡਲ ਕਲਾਸਾਂ
ਆਈਐਨਐਕਸ ਮਾਮਲੇ ਵਿਚ ਪੀ ਚਿਦੰਬਰਮ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ
ਨਹੀਂ ਮਿਲੀ ਪੇਸ਼ਗੀ ਜ਼ਮਾਨਤ
ਅੱਠ ਸਾਲਾਂ ਤੋਂ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਨੇ ਅਮਿਤਾਭ ਬਚਨ
‘ਕੌਣ ਬਣੇਗਾ ਕਰੋੜਪਤੀ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ ਵਿਚ ਬਣੇ ਅਮਿਤਾਭ ਬਚਨ ਸਿਹਤ ਦੇ ਮਾਮਲੇ ‘ਚ ਕਾਫ਼ੀ ਸੰਘਰਸ਼ ਕਰ ਰਹੇ ਹਨ।
ਹੁਣ ਬਿਨਾਂ ਡ੍ਰਾਈਵਰ ਤੋਂ ਦੌੜੇਗੀ ਦਿੱਲੀ ਮੈਟਰੋ
ਦੱਸਿਆ ਜਾ ਰਿਹਾ ਹੈ ਕਿ ਇਹ ਰੇਲ ਗੱਡੀਆਂ ਕਮਿਊਨੀਕੇਸ਼ਨ ਬੇਸਡ ਟ੍ਰੇਨ ਕੰਟਰੋਲ (ਸੀਬੀਟੀਸੀ) ਤਕਨਾਲੋਜੀ ‘ਤੇ ਕੰਮ ਕਰਨਗੀਆਂ।
ਸੈਕ੍ਰੇਡ ਗੇਮਸ ਸੀਜ਼ਨ 2 ਦੇ ਸੀਨ ‘ਤੇ ਭੜਕੇ ਮਨਜਿੰਦਰ ਸਿੰਘ ਸਿਰਸਾ, ਸੀਨ ਹਟਾਉਣ ਦੀ ਕੀਤੀ ਮੰਗ
ਮਨਜਿੰਦਰ ਸਿੰਘ ਸਿਰਸਾ ਨੇ ਵੈਬ ਸੀਰੀਜ਼ ‘ਸੈਕ੍ਰੇਡ ਗੇਮਸ ਸੀਜ਼ਨ 2’ (Sacred Games 2) ‘ਤੇ ਧਾਰਮਿਕ ਚਿੰਨ੍ਹਾ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਗਾਇਆ ਹੈ।
ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਮਿਲਣਗੇ 50 ਹਜ਼ਾਰ ਰੁਪਏ, ਮੋਦੀ ਸਰਕਾਰ ਦੀ ਖ਼ਾਸ ਯੋਜਨਾ
ਉਦਾਹਰਣ ਵਜੋਂ ਜ਼ਿੰਕ ਨੂੰ ਸਰ੍ਹੋਂ ਦੀ ਕਾਸ਼ਤ ਵਿਚ ਸ਼ਾਮਲ ਕਰਨਾ ਲਾਜ਼ਮੀ ਹੈ।
ਆਟੋ ਸੈਕਟਰ ਵਿਚ ਸੰਕਟ ਗਹਿਰਾ ਹੋਇਆ, ਬੰਦ ਹੋ ਰਹੇ ਨੇ ਪਲਾਂਟ ਤੇ ਵਧ ਰਹੀ ਹੈ ਬੇਰੁਜ਼ਗਾਰੀ
ਕਾਰਾਂ ਦੀ ਮੰਗ ਘਟਣ ਕਾਰਨ ਕਾਰ ਕੰਪਨੀਆਂ ਨੇ ਉਤਪਾਦਨ ਘੱਟ ਕਰ ਦਿੱਤਾ ਹੈ। ਕੁਝ ਕੰਪਨੀਆਂ ਨੇ ਕਈ ਪਲਾਂਟ ਬੰਦ ਕਰ ਦਿੱਤੇ ਹਨ, ਕੁਝ ਨੇ ਕੰਮ ਦੇ ਘੰਟੇ ਘਟਾ ਦਿੱਤੇ ਹਨ।
ਚੰਦਰਯਾਨ 2 ਨੂੰ ਮਿਲੀ ਵੱਡੀ ਸਫ਼ਲਤਾ, ਚੰਨ ਦੀ ਸ਼੍ਰੇਣੀ ਵਿਚ ਹੋਇਆ ਦਾਖ਼ਲ
ਇਸ ਤੋਂ ਬਾਅਦ ਚੰਦਰਯਾਨ 2 ਚੰਦਰਮਾ ਦੇ ਨੇੜੇ ਪਹੁੰਚ ਜਾਵੇਗਾ।