New Delhi
ਆਰਬੀਆਈ ਗਵਰਨਰ ਨੇ ਦਿੱਤਾ ਨਵਾਂ ਨਿਰਦੇਸ਼, ਸਸਤੇ ਕਰਜ਼ ਲਈ ਬੈਂਕ ਰੇਪੋ ਪਲਾਨ ਲਾਗੂ ਕਰਨ
ਐਸਬੀਆਈ ਹੋਮ ਲੋਨ, ਆਟੋ ਲੋਨ ਦੇ ਪੁਰਾਣੇ ਗਾਹਕਾਂ ਨੂੰ ਰੈਪੋ ਰੇਟ ਅਧਾਰਤ ਯੋਜਨਾਵਾਂ ਦੀ ਪੇਸ਼ਕਸ਼ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ।
ਆਈਆਰਸੀਟੀਸੀ ਲੈ ਕੇ ਆਇਆ ਹੈ ਅੰਮ੍ਰਿਤਸਰ ਦਾ ਖ਼ਾਸ ਟੂਰ ਪੈਕੇਜ
ਇਸ ਦੌਰੇ ਦੀ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਇਸ ਦਾ ਵੀਕੈਂਡ ਤੇ ਆਨੰਦ ਲੈ ਸਕਦੇ ਹੋ।
ਉਨਾਉ ਬਲਾਤਕਾਰ ਕਾਂਡ : ਸੜਕ ਹਾਦਸੇ ਦੀ ਜਾਂਚ ਪੂਰੀ ਕਰਨ ਲਈ ਸੀਬੀਆਈ ਨੂੰ ਹੋਰ ਦੋ ਹਫ਼ਤੇ ਮਿਲੇ
ਸੀਬੀਆਈ ਨੇ ਬਲਾਤਕਾਰ ਪੀੜਤਾ ਅਤੇ ਉਸ ਦੇ ਵਕੀਲ ਦੇ ਬਿਆਨ ਹੁਣ ਤਕ ਦਰਜ ਨਾ ਹੋਣ ਦਾ ਹਵਾਲਾ ਦਿੱਤਾ
ਵਿਕਰੀ 'ਚ ਗਿਰਾਵਟ ਕਾਰਨ ਕਾਰ ਕੰਪਨੀਆਂ ਦੇ ਰਹੀਆਂ ਹਨ ਭਾਰੀ ਛੋਟ
31 ਮਾਰਚ 2020 ਤੋਂ ਬਾਅਦ ਵਾਹਨ ਨਿਰਮਾਤਾ ਮੌਜੂਦਾ ਬੀ. ਐਸ.-4 ਵਾਹਨਾਂ ਨੂੰ ਨਹੀਂ ਵੇਚ ਸਕਣਗੇ
ਕਸ਼ਮੀਰ ਮੁੱਦੇ 'ਤੇ ਭਾਰਤੀ ਫ਼ੌਜ ਵੱਲੋਂ ਸ਼ਹਿਲਾ ਦੇ ਟਵੀਟ ਦਾ ਜਵਾਬ ਆਉਣ ਤੋਂ ਬਾਅਦ ਮਾਮਲਾ ਹੋਰ ਗਰਮਾਇਆ
ਇਸ ਤਰ੍ਹਾਂ ਪੂਰੇ ਖੇਤਰ ਵਿਚ ਡਰ ਦਾ ਮਾਹੌਲ ਫੈਲਾਇਆ ਜਾ ਰਿਹਾ ਹੈ।
ਰੋਹਤਕ ਰੈਲੀ ਵਿਚ ਭੁਪੇਂਦਰ ਹੁੱਡਾ ਨੇ ਧਾਰਾ 370 ਹੀ ਨਹੀਂ ਬਗਾਵਤ ਦੇ ਹੋਰ ਵੀ ਦਿੱਤੇ ਸੰਕੇਤ
ਇੰਨਾ ਹੀ ਨਹੀਂ ਹੁੱਡਾ ਨੇ ਐਲਾਨ ਕੀਤਾ ਕਿ 25 ਮੈਂਬਰੀ ਕਮੇਟੀ ਉਨ੍ਹਾਂ ਦੇ ਧੜੇ ਦੇ ਭਵਿੱਖ ਬਾਰੇ ਫੈਸਲਾ ਕਰੇਗੀ।
ਰੁਜ਼ਗਾਰ ਸੰਕਟ ’ਤੇ ਪ੍ਰਿਅੰਕਾ ਨੇ ਭਾਜਪਾ ਸਰਕਾਰ ਨੂੰ ਮੁੱਖ ਦੋਸ਼ੀ ਦੱਸਿਆ
ਲੋਕਾਂ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ, ਭਾਜਪਾ ਸਰਕਾਰ ਚੁੱਪ ਹੈ।
ਜੰਮੂ ਕਸ਼ਮੀਰ ਵਿਚ ਸਖ਼ਤ ਸੁਰੱਖਿਆ ਦੌਰਾਨ 14 ਦਿਨ ਬਾਅਦ ਖੁੱਲ੍ਹੇ 190 ਸਕੂਲ
ਸਾਰੇ ਸੂਬੇ ਦੇ ਨੇਤਾਵਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੈ।
ਫੋਟੋਗ੍ਰਾਫੀ ਦੇ ਸ਼ੌਕੀਨ ਹੋ ਤਾਂ ਭਾਰਤ ਦੇ ਇਹਨਾਂ ਸਥਾਨ ਦੀ ਖੂਬਸੂਰਤੀ ਹੈ ਜ਼ਬਰਦਸਤ
ਇਹ ਵਿਸ਼ੇਸ਼ਤਾ ਭਾਰਤ ਨੂੰ ਕਈ ਤਰੀਕਿਆਂ ਨਾਲ ਵਿਸ਼ੇਸ਼ ਬਣਾਉਂਦੀ ਹੈ।
ਸੋਨੇ ਦੀ ਦੀਵਾਲੀ ਤਕ 40 ਹਜ਼ਾਰ ਤੋਂ ਪਾਰ ਜਾਣ ਦੀ ਸੰਭਾਵਨਾ !
ਯੂਰਪੀਅਨ ਦੇਸ਼ਾਂ ਵਿਚ ਵਿਕਾਸ ਦਰ ਘਟ ਗਈ ਹੈ