New Delhi
ਵਿੱਤ ਮੰਤਰੀ ਨਿਰਮਲਾ ਸੀਤਾਰਮਨ 11 ਵਜੇ ਪੇਸ਼ ਕਰਨਗੇ ਦੇਸ਼ ਦਾ ਬਜਟ
ਵਿਸ਼ਵ ਪੱਧਰ ‘ਤੇ ਨਰਮੀ ਅਤੇ ਮੌਨਸੂਨ ਦੀ ਚਿੰਤਾ ਦੇ ਦੌਰਾਨ ਨਰਿੰਦਰ ਮੋਦੀ ਸਰਕਾਰ 2.0 ਦਾ ਪਹਿਲਾ ਬਜਟ ਅੱਜ ਸ਼ੁਕਰਵਾਰ ਨੂੰ ਪੇਸ਼ ਹੋਵੇਗਾ।
ਦੇਸ਼ ਵਿਚ 16 ਕਰੋੜ ਲੋਕ ਪੀਂਦੇ ਹਨ ਸ਼ਰਾਬ : ਸਰਕਾਰ
3.1 ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ
ਰਾਤ 11:30 ਤੋਂ ਸਵੇਰੇ 6 ਵਜੇ ਤਕ ਵਟਸਐਪ ਬੰਦ ਰਹਿਣ ਦਾ ਮੈਸੇਜ਼ ਵਾਇਰਲ ; ਜਾਣੋ ਕੀ ਹੈ ਸੱਚਾਈ
ਇਸ ਮੈਸੇਜ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀ ਇਹ ਮੈਸੇਜ ਅੱਗੇ ਨਹੀਂ ਭੇਜੋਗੇ ਤਾਂ 48 ਘੰਟੇ 'ਤੇ ਤੁਹਾਡਾ ਵਟਸਐਪ ਅਕਾਊਂਟ ਬੰਦ ਹੋ ਜਾਵੇਗਾ
ਮੋਦੀ ਨੇ ਭਾਜਪਾ ਦੇ ਐਸਸੀ-ਐਸਟੀ ਸੰਸਦ ਮੈਂਬਰਾਂ ਨਾਲ ਇਸ ਤਰ੍ਹਾਂ ਕੀਤੀ ਮੁਲਾਕਾਤ
ਸੰਸਦ ਮੈਂਬਰਾਂ ਨੂੰ ਫਿਟ ਰਹਿਣ ਦੀ ਦਿੱਤੀ ਸਲਾਹ
ਵਿਸ਼ਵ ਕੱਪ 2019 : ਪਾਕਿਸਤਾਨ ਦਾ ਸੈਮੀਫ਼ਾਈਨਲ ਦਾ ਸਫ਼ਰ ਲਗਭਗ ਖ਼ਤਮ !
ਬੰਗਲਾਦੇਸ਼ ਟਾਸ ਨਾਲ ਹੀ ਪਾਕਿਸਤਾਨ ਨੂੰ ਕਰ ਸਕਦੈ ਵਿਸ਼ਵ ਕੱਪ 'ਚੋਂ ਬਾਹਰ
ਆਰਥਕ ਸਰਵੇਖਣ : ਵਿੱਤੀ ਸਾਲ 2019-20 'ਚ ਵਿਕਾਸ ਦਰ 7 ਫ਼ੀ ਸਦੀ ਰਹਿਣ ਦੀ ਸੰਭਾਵਨਾ
ਸਾਲ 2025 ਤਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣ ਸਕਦਾ ਹੈ ਭਾਰਤ
ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਕੁਲਭੂਸ਼ਣ ਜਾਧਵ ਮਾਮਲੇ ਦਾ ਇਸ ਮਹੀਨੇ ਆ ਸਕਦਾ ਹੈ ਫ਼ੈਸਲਾ?
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿੱਤੀ ਜਾਣਕਾਰੀ
ਅਤਿਵਾਦ ਵਿਰੁਧ ਪਾਕਿਸਤਾਨ ਦੀ ਕਾਰਵਾਈ ਸਿਰਫ਼ ਦਿਖਾਵਾ?
ਭਾਰਤ ਸਧਾਰਨ ਸਬੰਧ ਚਾਹੁੰਦਾ ਹੈ ਜੋ ਅਤਿਵਾਦ ਤੋਂ ਮੁਕਤ ਹੋਵੇ
ਵਿਧਾਇਕ ਨੇ ਇੰਜੀਨੀਅਰ ‘ਤੇ ਸੁੱਟਿਆ ਚਿੱਕੜ, ਵੀਡੀਓ ਵਾਇਰਲ
ਮਹਾਰਾਸ਼ਟਰ ਵਿਚ ਇਕ ਵਿਧਾਇਕ ਵੱਲੋਂ ਇੰਜੀਨੀਅਰ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਨੁਸਰਤ ਨੇ ਜਗਨਨਾਥ ਯਾਤਰਾ ਵਿਚ ਲਿਆ ਹਿੱਸਾ
ਨੁਸਰਤ ਨੇ ਖਿੱਚਿਆ ਰੱਥ