New Delhi
ਕੋਰਟ ਨੇ ਰਾਬਰਟ ਵਾਡਰਾ ਨੂੰ ਵਿਦੇਸ ਜਾਣ ਦੀ ਦਿੱਤੀ ਇਜ਼ਾਜ਼ਤ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਬਰਟ ਵਾਡਰਾ ਨੂੰ ਇਲਾਜ਼ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ।
ਕੌਮੀ ਸੁਰੱਖਿਆ ਸਲਾਹਕਾਰ ਬਣੇ ਰਹਿਣਗੇ ਅਜੀਤ ਡੋਭਾਲ
ਕੈਬਨਿਟ ਮੰਤਰੀ ਦਾ ਦਰਜਾ ਵੀ ਮਿਲਿਆ
ਅਗਲੇ 5 ਦਿਨ ਕਿੱਥੇ ਬਾਰਿਸ਼ ? ਮੌਸਮ ਵਿਭਾਗ ਦੀ ਭਵਿੱਖਬਾਣੀ, ਦਿੱਲੀ ਯੂਪੀ ਵਾਲੇ ਹੋਰ ਵੀ ਤਪਣਗੇ
ਤਪਦੇ ਸੂਰਜ ਨੇ ਇਸ ਸਮੇਂ ਹਰ ਕਿਸੇ ਦੀਆਂ ਪਰੇਸ਼ਾਨੀਆਂ ਵਧਾਈਆਂ ਹੋਈਆਂ ਹਨ। ਘਰ ਹੋਵੇ ਜਾਂ ਬਾਹਰ ਕਿਤੇ ਵੀ ਪਸੀਨਾ ਸੁੱਕ ਨਹੀਂ ਰਿਹਾ।
ਸਲਮਾਨ ਖਾਨ ਨੇ ਪੀਐਮ ਮੋਦੀ ਨੂੰ ਟਵਿਟਰ ‘ਤੇ ਦਿੱਤੀ ਵਧਾਈ
ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਪੀਐਮ ਨਰਿੰਦਰ ਮੋਦੀ ਸਮੇਤ ਪੂਰੇ ਮੰਤਰੀ ਮੰਡਲ ਨੂੰ ਨਵੀਂ ਪਾਰੀ ਲਈ ਵਧਾਈਆਂ ਦਿੱਤੀਆਂ ਹਨ।
ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, ਔਰਤਾਂ ਲਈ ਬੱਸ - ਮੈਟਰੋ ਸਫ਼ਰ ਫ੍ਰੀ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ।
PM ਮੋਦੀ ਦੇ ਨਾਂ 'ਤੇ 2 ਕਰੋੜ ਨੌਜਵਾਨਾਂ ਨੂੰ ਠੱਗਣ ਦੀ ਸੀ ਸਾਜਿਸ਼, 'ਸਾਇਬਰ - ਪੈਡ' ਨੇ ਕੀਤਾ ਖੁਲਾਸਾ
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਦੋ ਕਰੋੜ ਤੋਂ ਜਿਆਦਾ ਨੌਜਵਾਨਾਂ ਨੂੰ ਠੱਗਣ ਦੀ ਇਕ ਸਾਜਿਸ਼ ਦਾ ਖੁਲਾਸਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕੀਤਾ ਹੈ।
ਲਗਾਤਾਰ ਪੰਜਵੇਂ ਦਿਨ ਵੀ ਪੈਟਰੋਲ - ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਕਟੌਤੀ
ਲਗਾਤਾਰ ਪੰਜਵੇਂ ਦਿਨ ਪੈਟਰੋਲ - ਡੀਜ਼ਲ ਸਸਤਾ ਹੋਇਆ ਹੈ। ਪੈਟਰੋਲ 20 ਪੈਸੇ ਅਤੇ ਡੀਜ਼ਲ 40 ਪੈਸੇ ਸਸਤਾ ਹੋਇਆ ਹੈ।
ਸੜਕ ਹਾਦਸੇ 'ਚ ਮਸ਼ਹੂਰ ਲੋਕ ਨਾਚ ਦੀ 'ਰਾਣੀ' ਹਰੀਸ਼ ਸਮੇਤ 4 ਕਲਾਕਾਰਾਂ ਦੀ ਮੌਤ
ਰਾਜਸਥਾਨ 'ਚ ਜੋਧਪੁਰ ਕੋਲ ਐਤਵਾਰ ਨੂੰ ਸੜਕ ਹਾਦਸੇ ਵਿੱਚ ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ਰਾਣੀ ਕਹੇ ਜਾਣ ਵਾਲੇ ਹਰੀਸ਼ ਕੁਮਾਰ ਤੇ ਤਿੰਨ ਹੋਰ ਕਲਾਕਾਰਾਂ ਦੀ ਮੌਤ ਹੋ ਗਈ।
ਜੈਟ ਏਅਰਵੇਜ਼ ਦੇ 2000 ਮੁਲਾਜ਼ਮਾਂ ਨੂੰ ਭਰਤੀ ਕਰੇਗੀ ਸਪਾਈਸ ਜੈਟ
ਫਿਲਹਾਲ ਸਪਾਈਸ ਜੈਟ ਦੇ ਮੁਲਾਜ਼ਮਾਂ ਦੀ ਗਿਣਤੀ 14,000 ਹੈ ਅਤੇ ਉਸ ਦੇ ਬੇੜੇ 'ਚ 100 ਜਹਾਜ਼ ਹਨ
20 ਸਾਲ ਬਾਅਦ ਅਜਿਹਾ ਕਾਰਨਾਮਾ ਕਰਨ ਵਾਲੀ ਪਹਿਲੀ ਕਸ਼ਮੀਰੀ ਖਿਡਾਰੀ ਬਣੀ ਇਨਾਯਤ ਫਾਰੂਕ
ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ 'ਚ ਖੇਡ ਕੇ ਰਚਿਆ ਇਤਿਹਾਸ