New Delhi
ਮੁਸਲਮਾਨਾਂ ਨੂੰ ਭਾਜਪਾ ਦੀ ਸੱਤਾ ਵਿਚ ਵਾਪਸੀ ਤੋਂ ਡਰਨਾ ਨਹੀਂ ਚਾਹੀਦਾ: ਓਵੈਸੀ
ਓਵੈਸੀ ਨੇ ਟਵੀਟ ਰਾਹੀਂ ਭਾਜਪਾ 'ਤੇ ਲਾਇਆ ਨਿਸ਼ਾਨਾ
ਅੱਜ ਤੋਂ ਰਸੋਈ ਗੈਸ ਹੋਈ ਮਹਿੰਗੀ
ਸਲੰਡਰ ਦੀਆਂ ਕੀਮਤਾਂ ਵਿਚ 25 ਰੁਪਏ ਦਾ ਹੋਇਆ ਵਾਧਾ
ਕਾਂਗਰਸ ਲਈ ਅੱਜ ਦਾ ਦਿਨ ਹੋਵੇਗਾ ਅਹਿਮ
ਸੰਸਦੀ ਦਲ ਦੀ ਬੈਠਕ ਵਿਚ ਚੁਣਿਆ ਜਾ ਸਕਦਾ ਹੈ ਆਗੂ
ਭਾਰਤ 'ਚ ਬੇਰੁਜ਼ਗਾਰੀ ਦਰ 45 ਸਾਲ 'ਚ ਸੱਭ ਤੋਂ ਵੱਧ
2017-18 'ਚ 6.10% 'ਤੇ ਪੁੱਜੀ
ਜਾਨਸਨ ਐਂਡ ਜਾਨਸਨ ਨੂੰ ਅਦਾਲਤ ਵਲੋਂ 67 ਮਰੀਜ਼ਾਂ ਨੂੰ 25-25 ਲੱਖ ਰੁਪਏ ਦੇਣ ਦਾ ਹੁਕਮ
ਜਾਨਸਨ ਐਂਡ ਜਾਨਸਨ ਨੇ 2010 'ਚ ਹਿਪ ਇੰਪਲਾਂਟ ਫੇਲ ਹੋਣ ਦੀ ਸ਼ਿਕਾਇਤ ਤੋਂ ਬਾਅਦ ਦੁਨੀਆਂ ਭਰ ਦੇ ਬਾਜ਼ਾਰਾਂ ਤੋਂ ਨੁਕਸਦਾਰ ਹਿਪ ਇੰਪਲਾਂਟ ਵਾਪਸ ਮੰਗਵਾਏ ਸਨ
ਮੋਦੀ ਨੇ ਬੁਲਾਈ ਪਹਿਲੀ ਕੈਬਨਿਟ ਦੀ ਬੈਠਕ, ਲਿਆ ਇਹ ਅਹਿਮ ਫ਼ੈਸਲਾ
ਬੈਠਕ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਨੂੰ ਦਿਤੀ ਸ਼ਰਧਾਂਜਲੀ
ਅਗਲੇ 48 ਘੰਟਿਆਂ 'ਚ ਹੋਰ ਵਧੇਗੀ ਗਰਮੀ
ਤਾਪਮਾਨ 45 ਤੋਂ 46 ਡਿਗਰੀ ਤਕ ਪਹੁੰਚਣ ਦੀ ਸੰਭਾਵਨਾ ; ਤੇਲੰਗਾਨਾ 'ਚ 17 ਮੌਤਾਂ
ਨਿਰਪੱਖ ਸੁਣਵਾਈ ਲਈ ਸੁਪਰੀਮ ਕੋਰਟ ਵੱਲੋਂ ਐਨਆਰਸੀ ਨੂੰ ਹਦਾਇਤਾਂ ਜਾਰੀ
SC ਨੇ ਕਿਹਾ NRC 'ਚ ਲੋਕਾਂ ਦੇ ਨਾਂਅ ਹੋਣ ਜਾਂ ਉਹਨਾਂ ਦੇ ਨਾਂਅ ਨੂੰ ਬਾਹਰ ਰੱਖਣ ਦੇ ਦਾਅਵੇ ਅਤੇ ਇਤਰਾਜ਼ਾਂ ਨੂੰ ਹੱਲ ਕਰਨ ਲਈ ਨਿਰਪੱਖ ਢੰਗ ਅਪਣਾਏ ਜਾਣੇ ਚਾਹੀਦੇ ਹਨ।
ਨਿਰਮਲਾ ਸੀਤਾਰਮਣ ਬਣੀ ਦੇਸ਼ ਦੀ ਪਹਿਲੀ ਵਿੱਤ ਮੰਤਰੀ
ਨਿਰਮਲਾ ਸੀਤਾਰਮਣ ਨੂੰ ਕਾਰਪੋਰੇਟ ਅਫ਼ੇਅਰਜ਼ ਮੰਤਰਾਲਾ ਸੰਭਾਲਣ ਦਾ ਜ਼ਿੰਮਾ ਵੀ ਦਿੱਤਾ
ਮੋਦੀ ਮੰਤਰੀ ਮੰਡਲ ਵਿਚ 91 ਫੀਸਦੀ ਮੰਤਰੀ ਕਰੋੜਪਤੀ, ਹਰਸਿਮਰਤ ਬਾਦਲ ਹੈ ਸਭ ਤੋਂ ਅਮੀਰ ਮੰਤਰੀ
ਨਰਿੰਦਰ ਮੋਦੀ ਚਾਹੇ ਅਕਸਰ ਗਰੀਬਾਂ ਅਤੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਰਹਿੰਦੇ ਹਨ ਪਰ ਉਹਨਾਂ ਦੇ ਮੰਤਰੀ ਮੰਡਲ ਵਿਚ ਇਹਨਾਂ ਨੂੰ ਕੋਈ ਖਾਸ ਜਗ੍ਹਾ ਨਹੀਂ ਮਿਲੀ।