New Delhi
ਸ਼੍ਰੀਲੰਕਾ ਤੋਂ 15 ਸ਼ੱਕੀ ਅਤਿਵਾਦੀਆਂ ਦੇ ਬੇੜੀ ਰਾਹੀਂ ਲਕਸ਼ਦੀਪ ਆਉਣ ਦੀ ਖ਼ਬਰ
ਹਾਈ ਅਲਰਟ 'ਤੇ ਕੇਰਟ ਦੇ ਤੱਟ
AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਕੱਸਿਆ ਤੰਜ
ਅਲਕਾ ਲਾਂਬਾ ਨੇ ਕਈ ਟਵੀਟ ਵੀ ਕੀਤੇ ਹਨ
ਪਾਕਿ ਨੇ ਨਵੀਂ ਸਰਕਾਰ ਅੱਗੇ ਰੱਖਿਆ ਸਾਰੇ ਮੁੱਦਿਆਂ 'ਤੇ ਗਲਬਾਤ ਕਰਨ ਦਾ ਪ੍ਰਸਤਾਵ
ਭਾਰਤ ਦੀ ਨਵੀਂ ਸਰਕਾਰ ਨਾਲ ਅਸੀਂ ਗਲਬਾਤ ਕਰਨ ਨੂੰ ਤਿਆਰ ਹਾਂ: ਸ਼ਾਹ ਮਹਿਮੂਦ ਕੁਰੈਸ਼ੀ
ਈਵੀਐਮ ਹੋਈ ਪ੍ਰੀਖਿਆ ਵਿਚ ਪਾਸ
100 ਫ਼ੀਸਦ ਮੇਲ ਹੋਇਆ ਸਹੀ ਸਾਬਤ
ਮੈਂ ਪਾਰਟੀ ਦੇ ਹਰ ਕੰਮ ਵਿਚ ਸਾਥ ਦੇਵਾਂਗਾ ਪਰ ਪ੍ਰਧਾਨਤਾ ਦੇ ਅਹੁਦੇ ’ਤੇ ਨਹੀਂ: ਰਾਹੁਲ ਗਾਂਧੀ
ਰਾਹੁਲ ਦੇ ਅਸਤੀਫ਼ੇ ਨੂੰ ਕੀਤਾ ਨਾਮਨਜੂਰ
ਲੋਕ ਸਭਾ ਚੋਣਾਂ 'ਚ 16 ਸਾਂਸਦਾਂ ਨੇ 5 ਲੱਖ ਤੋਂ ਵੀ ਵੱਧ ਵੋਟਾਂ ਨਾਲ ਮਾਰੀ ਬਾਜ਼ੀ
ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਦੇ ਪਾਟਿਲ ਰਹੇ ਸਭ ਤੋਂ ਅੱਵਲ
ਬੜਗਾਮ ਹੈਲੀਕਾਪਟਰ ਹਾਦਸਾ: ਸ਼ਹੀਦਾਂ ਦੇ ਪਰਵਾਰਾਂ ਨੇ ਕੀਤੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ
ਆਮ ਨਾਗਰਿਕ ਸਰਜੈਂਟ ਵਿਕਰਾਂਤ ਵੀ ਹੋਇਆ ਇਸ ਹਾਦਸੇ ਦਾ ਸ਼ਿਕਾਰ
ਰਣਦੀਪ ਸੁਰਜੇਵਾਲਾ ਨੇ ਰਾਹੁਲ ਗਾਂਧੀ ਦੇ ਅਸਤੀਫ਼ੇ ਦੀ ਪੇਸ਼ਕਸ਼ ਦੀ ਖ਼ਬਰ ਨੂੰ ਗ਼ਲਤ ਦਸਿਆ
ਸੀਡਬਲਯੂਸੀ ਦੀ ਬੈਠਕ ਜਾਰੀ
ਮਨਜੀਤ ਸਿੰਘ ਜੀਕੇ ਦੀ ਅਕਾਲੀ ਦਲ 'ਚੋਂ ਹੋ ਸਕਦੀ ਹੈ ਛੁੱਟੀ
ਸੁਖਬੀਰ ਬਾਦਲ ਹੀ ਕਰਨਗੇ ਜੀਕੇ ਨੂੰ ਕੱਢਣ ਬਾਰੇ ਆਖ਼ਰੀ ਫ਼ੈਸਲਾ
ਲਗਾਤਾਰ ਤੀਜੇ ਦਿਨ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਮੁੰਬਈ, ਕੋਲਕਾਤਾ ਅਤੇ ਚੇਨੱਈ ਵਿਚ ਵਧਾਈਆਂ ਗਈਆਂ ਹਨ ਕੀਮਤਾਂ