New Delhi
ਵਿਰੋਧੀਆਂ ਨੇ ਮੋਦੀ ਨੂੰ ਬੁਰੀ ਤਰਾਂ ਘੇਰਿਆ
ਮੋਦੀ ਬਾਲਾਕੋਟ ਏਅਰ ਸਟ੍ਰਾਈਕ 'ਤੇ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ
ਇੰਡੀਅਨ ਓਵਰਸੀਜ਼ ਕਾਂਗਰਸ ਦਾ ਦਾਅਵਾ, ਮੋਦੀ ਅਤੇ ਭਾਜਪਾ ਨੇ ਸੈਮ ਪਿਤਰੋਦਾ ਨੂੰ ਲੈ ਕੇ ਕੀਤੀ ਸਿਆਸਤ
ਰਵੀ ਚੋਪੜਾ ਨੇ ਸੈਮ ਪਿਤਰੋਦਾ ਨਾਲ ਮੁਲਾਕਾਤ ਕਰਕੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੀਆਂ ਚੋਣਾਂ ਜਾਰੀ
ਛੇਵੇਂ ਪੜਾਅ ਵਿਚ ਸੱਤ ਰਾਜਾਂ ਦੀਆਂ 59 ਸੀਟਾਂ ਉੱਤੇ ਚੋਣਾਂ ਜਾਰੀ
ਅਲੋਚਨਾ ਨੂੰ ਪ੍ਰਾਪਤੀ ਸਮਝ ਮੋਦੀ ਭਗਤਾਂ ਨੇ ਦਿੱਤੀ ਵਧਾਈ
ਮਸ਼ਹੂਰ ਅਮਰੀਕੀ ਮੈਗਜ਼ੀਨ ਟਾਈਮਜ਼ ਵੱਲੋਂ ਅਪਣੇ ਨਵੇਂ ਅੰਤਰਰਾਸ਼ਟਰੀ ਐਡੀਸ਼ਨ ਦੇ ਕਵਰ ‘ਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਲਗਾਈ ਹੈ।
ਗੌਤਮ ਗੰਭੀਰ ‘ਤੇ AAP ਦਾ ਇਲਜ਼ਾਮ, ਰੋਡ ਸ਼ੋਅ ਦੌਰਾਨ ਹਮਸ਼ਕਲ ਤੋਂ ਕਰਵਾ ਰਹੇ ਸਨ ਪ੍ਰਚਾਰ
ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਆਖਰੀ ਦਿਨ ਦੇ ਚੋਣ ਪ੍ਰਚਾਰ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।
ਸੈਮ ਪਿਤਰੋਦਾ ਦੇ ਬਿਆਨ ‘ਤੇ ਰਾਹੁਲ ਗਾਂਧੀ ਨੇ ਜਤਾਈ ਨਰਾਜ਼ਗੀ
ਕਾਂਗਰਸ ਨੇਤਾ ਸੈਮ ਪਿਤਰੋਦਾ ਦੇ 1984 ਸਿੱਖ ਨਸਲਕੁਸ਼ੀ ‘ਤੇ ਦਿੱਤੇ ਗਏ ਬਿਆਨ ‘ਤੇ ਬਵਾਲ ਜਾਰੀ ਹੈ।
ਪੀਐਮ ਮੋਦੀ ’ਤੇ ਨਵਜੋਤ ਸਿੰਘ ਸਿੱਧੂ ਦੇ ਹਮਲੇ ਜਾਰੀ
ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ’ਤੇ ਤਿੱਖੇ ਵਾਰ
ਰਾਫ਼ੇਲ ਮਾਮਲਾ : ਨਜ਼ਰਸਾਨੀ ਪਟੀਸ਼ਨ 'ਤੇ ਸੁਣਵਾਈ ਪੂਰੀ, ਫ਼ੈਸਲਾ ਸੁਰੱਖਿਅਤ
ਸਰਕਾਰ ਵਲੋਂ ਪਟੀਸ਼ਨਾਂ ਰੱਦ ਕਰਨ ਦੀ ਬੇਨਤੀ
ਏਅਰ ਇੰਡੀਆ ਆਖ਼ਰੀ ਸਮੇਂ 'ਤੇ ਟਿਕਟ ਬੁਕਿੰਗ 'ਤੇ ਦੇਵੇਗੀ ਭਾਰੀ ਛੋਟ
ਇਹ ਛੋਟ ਆਮ ਤੌਰ 'ਤੇ 40 ਫੀਸਦੀ ਦੇ ਆਲੇ-ਦੁਆਲੇ ਹੋਵੇਗੀ
ਪਰਚਾ ਵਿਵਾਦ : ਲਕਸ਼ਮਣ, ਹਰਭਜਨ ਨੇ ਗੰਭੀਰ ਦਾ ਸਮਰਥਨ ਕੀਤਾ
ਗੌਤਮ ਗੰਭੀਰ 'ਤੇ ਆਪ ਆਗੂ ਅਤਿਸ਼ੀ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪਰਚੇ ਵੰਡਣ ਦਾ ਲੱਗਿਆ ਹੈ ਦੋਸ਼