New Delhi
ਅਮੇਠੀ ਤੋਂ ਉਪ ਚੋਣਾਂ ਲੜੇਗੀ ਪ੍ਰਿਅੰਕਾ ਗਾਂਧੀ?
ਜਾਣੋ, ਕੀ ਮੋੜ ਲਵੇਗੀ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ?
ਦਿੱਲੀ ਦੀਆਂ 7 ਸੀਟਾਂ ’ਤੇ ਚੋਣਾਂ ਲੜਨਗੇ 164 ਉਮੀਦਵਾਰ
ਨਵੀਂ ਅਤੇ ਦੱਖਣ ਦਿੱਲੀ ਚੋਣ ਮੈਦਾਨ ਵਿਚ ਸਭ ਤੋਂ ਜ਼ਿਆਦਾ ਉਮੀਦਵਾਰ ਚੋਣ ਮੈਦਾਨ
ਜਲਦ ਜਾਰੀ ਹੋਵੇਗਾ 20 ਰੁਪਏ ਦਾ ਨਵਾਂ ਨੋਟ
ਭਾਰਤੀ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਸੀਰੀਜ਼ ਵਿਚ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ।
ਚੌਥੇ ਪੜਾਅ ਤੋਂ ਬਾਅਦ ਬਦਲੇਗੀ ਚੋਣ ਪ੍ਰਚਾਰ ਦੀ ਰਣਨੀਤੀ
ਚੋਣ ਪ੍ਰਕਿਰਿਆ ਤੋਂ ਬਾਅਦ 169 ਸੀਟਾਂ ’ਤੇ ਰਹੇਗਾ ਫੋਕਸ
ਆਈਐਸ ਨੇ ਪੱਛਮ ਬੰਗਾਲ ਵਿਚ ਦਿੱਤੀ ਹਮਲਿਆਂ ਦੀ ਧਮਕੀ
ਕਈ ਹਿੱਸਿਆਂ ਵਿਚ ਲਗਾਏ ਗਏ ਹਮਲਿਆਂ ਦੇ ਪੋਸਟਰ
ਗੌਤਮ ਗੰਭੀਰ ਨੂੰ ਚੋਣ ਲੜਨ ਵਿਚ ਹੋ ਸਕਦੀ ਹੈ ਦਿੱਕਤ
'ਆਪ' ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਗੌਤਮ ਗੰਭੀਰ ਦਾ ਨਾਮ ਚੋਣਾਂ ਦੀ ਸੂਚੀ ਵਿਚ ਦੋ ਵਾਰ ਦਰਜ ਹੈ
ਏਅਰ ਇੰਡੀਆ ਦਾ ਸਰਵਰ ਡਾਊਨ, ਦੁਨੀਆ ਭਰ ਵਿਚ ਹਜ਼ਾਰਾਂ ਯਾਤਰੀ ਏਅਰਪੋਰਟ ‘ਤੇ ਫਸੇ
ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਦੀ ਵਜ੍ਹਾ ਨਾਲ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਏਅਰ ਇੰਡੀਆ ਦੀਆਂ ਉਡਾਨਾਂ ਪ੍ਰਭਾਵਿਤ ਹੋਈਆ ਹਨ।
ਐੈਮਬੀਬੀਐਸ ਦਾਖ਼ਲਾ ਇਮਤਿਹਾਨਾਂ ਵਿਚ ਧਾਰਮਕ ਵਿਤਕਰਾ ਬਰਦਾਸ਼ਤ ਨਹੀਂ: ਸਿਰਸਾ
ਦਿੱਲੀ ਗੁਰਦਵਾਰਾ ਕਮੇਟੀ ਨੇ ਕੇਂਦਰ ਸਰਕਾਰ ਤੋਂ ਕੀਤੀ ਦਖ਼ਲ ਦੀ ਮੰਗ
ਦਿੱਲੀ ਦੇ ਜਾਅਲੀ ਸਮਾਨ ਵੇਚਣ ਵਾਲੇ ਬਜ਼ਾਰ ਤੋਂ ਅਮਰੀਕਾ ਹੋਇਆ ਪਰੇਸ਼ਾਨ
ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ
5 ਸਾਲ 'ਚ ਦੁਗਣੀ ਹੋਈ ਮੋਦੀ ਦੀ ਜਾਇਦਾਦ
ਹਲਫ਼ਨਾਮੇ 'ਚ ਮੋਦੀ ਨੇ ਆਪਣੀ ਕੁਲ ਜਾਇਦਾਦ 2.51 ਕਰੋੜ ਰੁਪਏ ਦੱਸੀ