New Delhi
ਤਿੰਨ ਜੱਜਾਂ ਦਾ ਪੈਨਲ ਕਰੇਗਾ CJI ਗੋਗੋਈ ‘ਤੇ ਲੱਗੇ ਆਰੋਪਾਂ ਦੀ ਜਾਂਚ
ਚੀਫ ਜਸਟਿਸ ਰੰਜਨ ਗੋਗੋਈ ਦੇ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਅੰਦਰੂਨੀ ਜਾਂਚ ਲਈ ਮੰਗਲਵਾਰ ਨੂੰ ਸੀਨੀਅਰ ਜੱਜ ਐਸਏ ਬੋਬੜੇ ਨੂੰ ਨਿਯੁਕਤ ਕੀਤਾ ਗਿਆ।
ਸ਼੍ਰੀਲੰਕਾ ਹਮਲੇ ਤੋਂ 2 ਘੰਟੇ ਪਹਿਲਾਂ ਭਾਰਤ ਨੇ ਦਿੱਤੀ ਸੀ ਸ਼੍ਰੀਲੰਕਾ ਨੂੰ ਕੀਤਾ ਸੀ ਸਾਵਧਾਨ!
ਸ਼੍ਰੀਲੰਕਾ ਹਮਲੇ ਵਿਚ 321 ਲੋਕਾਂ ਦੀ ਮੌਤ ਅਤੇ 500 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ
ਰੋਹਿਤ ਸ਼ੇਖਰ ਦੀ ਹੱਤਿਆ ਦੇ ਆਰੋਪ ‘ਚ ਪਤਨੀ ਗ੍ਰਿਫਤਾਰ
ਰੋਹਿਤ ਸ਼ੇਖਰ ਦੀ ਹੱਤਿਆ ਦੇ ਮਾਮਲੇ ਵਿਚ 9 ਦਿਨਾਂ ਬਾਅਦ ਪੁਲਿਸ ਨੇ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਗੌਤਮ ਗੰਭੀਰ ਹਨ ਦਿੱਲੀ ਦੇ ਸਭ ਤੋਂ ਅਮੀਰ ਲੋਕ ਸਭਾ ਉਮੀਦਵਾਰ
ਗੌਤਮ ਮੰਭੀਰ ਦੀ ਸਲਾਨਾ ਆਮਦਨ 12 ਕਰੋੜ ਰੁਪਏ ਤੋਂ ਹੈ ਜ਼ਿਆਦਾ
ਲਗਾਤਾਰ ਹਾਰ ਤੋਂ ਬਾਅਦ ਕੇਕੇਆਰ ਨੇ ਕਪਤਾਨ ਸਮੇਤ 4 ਖਿਡਾਰੀਆਂ ਨੂੰ ਛੁੱਟੀ ‘ਤੇ ਭੇਜਿਆ
ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਦਿਨੇਸ਼ ਕਾਰਤਿਕ ਅਤੇ ਪ੍ਰਮੁੱਖ ਬੱਲੇਬਾਜ਼ ਰੋਬਿਨ ਉਥੱਪਾ ਅਤੇ ਟੀਮ ਦੇ ਤਿੰਨ ਹੋਰ ਖਿਡਾਰੀਆਂ ਨੂੰ ਕੇਕੇਆਰ ਨੇ ਛੁੱਟੀ ‘ਤੇ ਭੇਜ ਦਿੱਤਾ ਹੈ।
ਦਿੱਲੀ ਸਮੇਤ ਯੂਪੀ ਦੇ ਰੇਲਵੇ ਸਟੇਸ਼ਨਾਂ ਨੂੰ ਵੀ ਉਡਾਉਣ ਦੀ ਮਿਲੀ ਧਮਕੀ
ਕਈ ਸਥਾਨਾਂ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ
ਸ਼ਾਹ ਨੇ ਕਿਉਂ ਕਿਹਾ ਬੀਜੇਪੀ 2014 ਤੋਂ ਵੀ ਜ਼ਿਆਦਾ ਸੀਟਾਂ 'ਤੇ ਜਿੱਤੇਗੀ
ਕੋਈ ਵੀ ਕਿਤੋਂ ਵੀ ਚੋਣ ਲੜ ਸਕਦਾ ਹੈ: ਅਮਿਤ ਸ਼ਾਹ
ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਦਿੱਲੀ ਗੁਰਦਵਾਰਾ ਕਮੇਟੀ ਨੇ ਵਿੱਢੀ ਮੁਹਿੰਮ
ਗੁਰਦਵਾਰਾ ਬੰਗਲਾ ਸਾਹਿਬ ਤੇ ਸੀਸ ਗੰਜ ਸਾਹਿਬ ਤੋਂ ਸਵੇਰੇ ਸ਼ਾਮ ਹੋ ਰਿਹੈ ਸਿੱਧਾ ਗੁਰਬਾਣੀ ਪ੍ਰਸਾਰ
ਲੋਕ ਸਭਾ ਚੋਣਾਂ : ਤੀਜੇ ਗੇੜ 'ਚ 65 ਫ਼ੀ ਸਦੀ ਹੋਇਆ ਮਤਦਾਨ
ਤੀਜੇ ਗੇੜ ਦੌਰਾਨ ਵੀ ਕਈ ਥਾਈਂ ਵੋਟਿੰਗ ਮਸ਼ੀਨਾਂ 'ਚ ਗੜਬੜ : ਕਈ ਮਤਦਾਨ ਕੇਂਦਰਾਂ ਦੇ ਬਾਹਰ ਲਗੀਆਂ ਲੰਮੀਆਂ ਕਤਾਰਾਂ
ਫ੍ਰੀ ਸਟਾਈਲ ਕੁਸ਼ਤੀ ਭਾਰਤ ਨੇ ਅਪਣੀ ਮੁਹਿੰਮ ਦਾ ਆਗਾਜ਼ ਜਿੱਤ ਨਾਲ ਕੀਤਾ
ਬਜਰੰਗ-ਰਾਣਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪੁਜੇ