New Delhi
ਕੀ ਹੁੰਦਾ ਹੈ ਚੋਣ ਬਾਂਡ
ਜਾਣੋ, ਇਸ ਨਾਲ ਜੁੜੀਆਂ ਕੁਝ ਖਾਸ ਗੱਲਾਂ
ਆਯੋਧਿਆ ਵਿਚ ਗੈਰ ਵਿਵਾਦਤ ਸਥਾਨ ਤੇ ਪੂਜਾ ਦੀ ਇਜਾਜ਼ਤ ਨਹੀਂ?
ਤੁਸੀਂ ਦੇਸ਼ ਵਿਚ ਸ਼ਾਂਤੀ ਨਹੀਂ ਚਾਹੁੰਦੇ: ਸੀਜੇਆਈ
ਹਰਵਿੰਦਰ ਸਰਨਾ ਵਲੋਂ ਏਐਨਆਈ ਦੇ ਪੱਤਰਕਾਰ ਨਾਲ ਬਦਸਲੂਕੀ
ਤੈਸ਼ ਵਿਚ ਆਏ ਹਰਵਿੰਦਰ ਸਰਨਾ ਨੇ ਪੱਤਰਕਾਰ ਨੂੰ ਕੱਢੀ ਗਾਲ਼
ਰਾਫ਼ੇਲ ਮਾਮਲੇ 'ਚ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਪਟੀਸ਼ਨ ਦਾਇਰ ਕੀਤੀ
ਰਾਫ਼ੇਲ ਮਾਮਲੇ 'ਚ ਨਰਿੰਦਰ ਮੋਦੀ ਬਾਰੇ ਕੀਤੀ ਟਿਪਣੀ 'ਚੌਕੀਦਾਰ ਚੋਰ ਹੈ' ਲਈ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ
ਲੋਕ ਸਭਾ ਚੋਣਾਂ : ਦੂਜੇ ਗੇੜ 'ਚ 13 ਸੂਬਿਆਂ ਦੀਆਂ ਇਨ੍ਹਾਂ 97 ਸੀਟਾਂ 'ਤੇ ਪੈਣਗੀਆਂ ਵੋਟਾਂ
18 ਅਪ੍ਰੈਲ ਨੂੰ ਪੈਣਗੀਆਂ ਵੋਟਾਂ ਅਤੇ 23 ਮਈ ਨੂੰ ਐਲਾਨੇ ਜਾਣਗੇ ਨਤੀਜੇ
4 ਹਜਾਰ ਫੁੱਟ ‘ਤੇ ਖੁੱਲ੍ਹਿਆ ਹੈਲੀਕਾਪਟਰ ਦਾ ਦਰਵਾਜਾ, ਵਾਲ-ਵਾਲ ਬਚੇ ਸਿੱਧੂ ਤੇ ਪਰਗਟ
ਪੰਜਾਬ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਛੱਤੀਸਗੜ੍ਹ ਗਏ ਸਨ।
SBI ’ਚ ਨਿਕਲੀਆਂ 8904 ਕਲਰਕਾਂ ਦੀਆਂ ਅਸਾਮੀਆਂ
SBI Clerk Recruitment: 8904 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ
ਇਲੈਕਟੋਰਲ ਬਾਂਡ ਤੋਂ ਬੀਜੇਪੀ ਨੂੰ ਮਿਲੇ ਸਭ ਤੋਂ ਜ਼ਿਆਦਾ 210 ਕਰੋੜ
ਚੋਣ ਕਮਿਸ਼ਨਰ ਨੇ ਲਗਾਈ ਮੋਹਰ
ਲੋਕ ਸਭਾ ਚੋਣਾਂ : ਪਹਿਲੇ ਗੇੜ 'ਚ 60 ਫ਼ੀ ਸਦੀ ਵੋਟਾਂ, ਝੜਪਾਂ 'ਚ ਇਕ ਦੀ ਮੌਤ
20 ਰਾਜਾਂ ਦੀਆਂ 91 ਸੀਟਾਂ 'ਤੇ ਵੋਟਿੰਗ
ਟਾਟਾ ਟੈਲੀ ਦਾ ਰਲੇਵਾਂ: ਦੂਰਸੰਚਾਰ ਵਿਭਾਗ ਨੇ ਏਅਰਟੈਲ ਤੋਂ 7,200 ਕਰੋੜ ਰੁਪਏ ਦੀ ਬੈਂਕ ਗਰੰਟੀ ਮੰਗੀ
ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੇ 9 ਅਪ੍ਰੈਲ ਨੂੰ ਰਲੇਵੇਂ ਨੂੰ ਮੰਜ਼ੂਰੀ ਦੇ ਦਿਤੀ ਸੀ