New Delhi
ਵਾਇਨਾਡ ਵਿਚ ਆਪਣੀ ਸਿਆਸੀ ਕਿਸਮਤ ਅਜਮਾਉਣ ਜਾ ਰਹੇ ਹਨ ਰਾਹੁਲ ਗਾਂਧੀ
ਸਵਾਲਾਂ ਦਾ ਸਵਾਲ ਇਹ ਹੈ ਕਿ ਆਖ਼ਰ ਰਾਹੁਲ ਗਾਂਧੀ ਨੇ ਇਨ੍ਹਾਂ ਸੂਬਿਆਂ ਤੋਂ ਚੋਣ ਕਿਉਂ ਨਹੀਂ ਲੜੀ?
ਪੰਜਾਬ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਬਣਾਈਆਂ ਸਭ ਤੋਂ ਜ਼ਿਆਦਾ ਦੌੜਾਂ
ਮੁਜੀਬ ਦੇ ਇਸ ਓਵਰ 'ਚ 11 ਦੌੜਾਂ ਬਣੀਆਂ। ਦਿੱਲੀ ਨੇ 15 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਬਣਾਈਆਂ।
ਅੱਜ ਸ਼ੁਰੂ ਹੋਵੇਗਾ ਕਾਂਗਰਸ ਦਾ ਚੋਣ ਮੈਨੀਫੈਸਟੋ
ਰਾਹੁਲ ਨੇ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਕੀਤਾ ਵਾਅਦਾ
ਪਾਕਿ ਦੀ ਫਿਰ ਤੋਂ ਨਾਪਾਕ ਹਰਕਤ, ਭਾਰਤੀ ਜਹਾਜ਼ਾਂ ਨੇ ਪਾਕਿ ਦੇ ਜਹਾਜ਼ਾਂ ਨੂੰ ਭਜਾਇਆ
ਭਾਰਤ ਅਤੇ ਪਾਕਿਸਤਾਨ ਦੇ ਵਿਚ ਤਣਾਅ ਹੁਣ ਵੀ ਬਰਕਰਾਰ....
ਅਮਿਤ ਸ਼ਾਹ ਨੇ ਹਲਫ਼ਨਾਮੇ ਵਿਚ ਦਿਤੀ ਗ਼ਲਤ ਜਾਣਕਾਰੀ, ਕਾਰਵਾਈ ਦਾ ਹੁਕਮ ਦੇਵੇ ਚੋਣ ਕਮਿਸ਼ਨ : ਕਾਂਗਰਸ
ਚੋਣਾਂ ਦੀ ਨਿਰਪੱਖਤਾ ਨਿਸ਼ਚਤ ਕਰਨ ਲਈ ਇਸ ਮਾਮਲੇ 'ਤੇ ਕਦਮ ਚੁੱਕਣੇ ਚਾਹੀਦੇ ਹਨ : ਮਨੀਸ਼ ਤਿਵਾੜੀ
ਰਾਹੁਲ ਗਾਂਧੀ, ਕਾਂਗਰਸ ਨੇ ਕਿਸਾਨਾਂ ਨੂੰ ਧੋਖਾ ਦਿਤਾ, ਜਨਤਾ ਸਾਹਮਣੇ ਸੱਚ ਉਜਾਗਰ ਕਰਾਂਗੇ : ਸ਼ਿਵਰਾਜ
ਕਿਹਾ - ਕੇਂਦਰ ਦੀਆਂ ਯੋਜਨਾਵਾਂ ਨੂੰ ਕਾਂਗਰਸ ਰੋਕਣ ਦੀ ਸਾਜ਼ਸ਼ ਕਰ ਰਹੀ ਹੈ ਅਤੇ ਜਨਤਾ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗੀ
ਵੀਵੀਪੈਟ: ਚੋਣ ਕਮਿਸ਼ਨ ਦੇ ਹਲਫ਼ਨਾਮੇ 'ਤੇ ਜਵਾਬ ਲਈ ਵਿਰੋਧੀ ਧਿਰ ਨੂੰ ਮਿਲਿਆ ਇਕ ਹਫ਼ਤੇ ਦਾ ਸਮਾਂ
ਵਿਰੋਧੀ ਧਿਰਾਂ ਦੀ ਮੰਗ - ਚੋਣਾਂ ਦੌਰਾਨ ਹਰ ਸੀਟ ਤੋਂ ਘੱਟ ਤੋਂ ਘੱਟ 50 ਫ਼ੀ ਸਦੀ ਈ ਵੀ ਐਮ ਦੀਆਂ ਵੀਵੀਪੈਟ ਪਰਚੀਆਂ ਦੀ ਜਾਂਚ ਕੀਤੀ ਜਾਵੇ
ਭਾਰਤ ਦੇ ਇਸ ਪਿੰਡ ਦੀਆਂ ਔਰਤਾਂ ਨੇ ਕਦੇ ਨਹੀਂ ਪਾਈ ਵੋਟ
ਮਹਿਲਾਵਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਪ੍ਰਸ਼ਾਸਨ ਯਤਨਸ਼ੀਲ ਹੈ।
ਭਾਜਪਾ ਦੇ ਕੌਮੀ ਬੁਲਾਰੇ ਨੇ ਹੀ ਖੋਲ੍ਹੀ ਮੋਦੀ ਦੀ 'ਉਜਵਲਾ ਯੋਜਨਾ' ਦੀ ਪੋਲ
ਵੋਟਾਂ ਬਟੋਰਨ ਦੇ ਚੱਕਰ 'ਚ ਅਪਣੀ ਹੀ ਸਰਕਾਰ ਦੀ ਕਿਰਕਿਰੀ ਕਰਵਾ ਬੈਠੇ ਭਾਜਪਾ ਨੇਤਾ
ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 200 ਤੋਂ ਜ਼ਿਆਦਾ ਐਪਸ
ਚੈੱਕ ਪੁਆਇੰਟ ਰਿਸਰਚ ਮੁਤਾਬਕ ਇਨ੍ਹਾਂ ਐਪਲੀਕੇਸ਼ਨਾ ਵਿਚ Rogue Adware ਸਨ