New Delhi
ਪ੍ਰਧਾਨ ਮੰਤਰੀ 22 ਜਨਵਰੀ 2024 ਨੂੰ ਕਰ ਸਕਦੇ ਹਨ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ
ਸੂਤਰਾਂ ਦੇ ਹਵਾਲੇ ਤੋਂ ਦਸਿਆ ਗਿਆ ਕਿ ਅਯੁੱਧਿਆ 'ਚ ਚੱਲ ਰਹੀ ਬੈਠਕ ਦੌਰਾਨ ਇਹ ਫ਼ੈਸਲਾ ਕੀਤਾ ਗਿਆ
ਖਰੜ ਦੇ ਨਵਤੇਸ਼ਵਰ ਸਿੰਘ ਨੇ ਪੂਰਾ ਕੀਤਾ ਸ਼ਹੀਦ ਪਿਤਾ ਦਾ ਸੁਪਨਾ; ਫ਼ੌਜ ’ਚ ਬਣਿਆ ਲੈਫਟੀਨੈਂਟ
3 ਮਹੀਨੇ ਦੀ ਉਮਰ ’ਚ ਸਿਰ ਤੋਂ ਉੱਠਿਆ ਸੀ ਪਿਤਾ ਦਾ ਸਾਇਆ
ਵਿਦੇਸ਼ੀ ਮਹਿਮਾਨਾਂ ਤੋਂ ਗ਼ਰੀਬਾਂ ਅਤੇ ਜਾਨਵਰਾਂ ਨੂੰ ਛੁਪਾ ਰਹੀ ਭਾਰਤ ਸਰਕਾਰ: ਰਾਹੁਲ ਗਾਂਧੀ
ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਝੁੱਗੀਆਂ-ਝੌਪੜੀਆਂ ਵਾਲੇ ਇਲਾਕਿਆਂ ਨੂੰ ਕਵਰ ਕਰ ਦਿਤਾ ਗਿਆ।
ਮੋਰੱਕੋ ਵਿੱਚ ਭੂਚਾਲ ਨੇ ਮਚਾਈ ਭਾਰੀ ਤਬਾਹੀ, 630 ਤੋਂ ਵੱਧ ਲੋਕਾਂ ਦੀ ਹੋਈ ਮੌਤ
ਦਰਜਨਾਂ ਲੋਕ ਹੋਏ ਜ਼ਖ਼ਮੀ
G-20: ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਵਿਸ਼ਵ ਨੇਤਾਵਾਂ ਦਾ ਕੀਤਾ ਸਵਾਗਤ, ਕੋਨਾਰਕ ਚੱਕਰ ਬਣਿਆ ਗਵਾਹ
ਨਵੀਂ ਦਿੱਲੀ ਵਿੱਚ ਦੋ ਦਿਨਾਂ ਜੀ-20 ਸੰਮੇਲਨ 9 ਅਤੇ 10 ਸਤੰਬਰ ਤੱਕ ਚੱਲੇਗਾ
ਜ਼ਿਮਨੀ ਚੋਣਾਂ : 4 ਸੀਟਾਂ ’ਤੇ ਵਿਰੋਧੀ ਪਾਰਟੀਆਂ, 3 ’ਤੇ ਭਾਜਪਾ ਨੇ ਜਿੱਤ ਦਰਜ ਕੀਤੀ
ਉੱਤਰ ਪ੍ਰਦੇਸ਼, ਪਛਮੀ ਬੰਗਾਲ, ਝਾਰਖੰਡ ਅਤੇ ਕੇਰਲ ’ਚ ਹਾਰੀ ਭਾਜਪਾ, ਤ੍ਰਿਪੁਰਾ ਅਤੇ ਉੱਤਰਾਖੰਡ ’ਚ ਜਿੱਤੀ
ਭਾਰਤ-ਅਮਰੀਕਾ ਰਿਸ਼ਤੇ ਮਜ਼ਬੂਤ ਕਰਨ ਲਈ ਮੋਦੀ ਅਤੇ ਬਾਈਡਨ ਨੇ ਕੀਤੀ ਦੁਵੱਲੀ ਗੱਲਬਾਤ
ਅਮਰੀਕਾ ਵਲੋਂ ਬਾਈਡਨ ਤੋਂ ਇਲਾਵਾ ਅਮਰੀਕੀ ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਕੌਮੀ ਸੁਰਖਿਆ ਸਲਾਹਕਾਰ ਨੇ ਸ਼ਿਰਕਤ ਕੀਤੀ
ਭੌਂ-ਰਾਜਨੀਤਿਕ ਵੰਡੀਆਂ ਵਾਲੇ ਸੰਸਾਰ ਵਿਚਕਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਤਿਆਰ
ਸਭ ਤੋਂ ਵੱਡਾ ਸਵਾਲ : ਕੀ ਸਾਂਝਾ ਐਲਾਨਨਾਮਾ ਜਾਰੀ ਹੋਵੇਗਾ?
ਪੱਕਾ ਵਿਸ਼ਵਾਸ ਹੈ ਕਿ ਜੀ-20 ਸਿਖਰ ਸੰਮੇਲਨ ਮਨੁੱਖੀ ਕੇਂਦਰਿਤ, ਸਮਾਵੇਸ਼ੀ ਵਿਕਾਸ ਲਈ ਨਵਾਂ ਰਾਹ ਪੱਧਰਾ ਕਰੇਗਾ: ਮੋਦੀ
ਉਨ੍ਹਾਂ ਤਰੱਕੀ ਲਈ ਮਨੁੱਖੀ-ਕੇਂਦਰਿਤ ਪਹੁੰਚ ’ਤੇ ਭਾਰਤ ਦੇ ਜ਼ੋਰ ਨੂੰ ਵੀ ਰੇਖਾਂਕਿਤ ਕੀਤਾ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਭਾਰਤ ਦੇ ਰਵੱਈਏ ਦੀ ਕੀਤੀ ਸ਼ਲਾਘਾ
ਕਿਹਾ, ਭਾਰਤ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋਣ ਨਾਲੋਂ ਜ਼ਿਆਦਾ ਆਸ਼ਾਵਾਦੀ ਹਾਂ