New Delhi
ਜੀ-20 ਸੰਮੇਲਨ ਲਈ ਦਿੱਲੀ ਪਹੁੰਚ ਰਹੇ ਵੱਖ-ਵੱਖ ਦੇਸ਼ਾਂ ਦੇ ਮੁਖੀ, ਇੰਝ ਹੋ ਰਿਹਾ ਸਵਾਗਤ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਦਫ਼ਤਰ ਵਲੋਂ ਭਾਰਤ ਪਹੁੰਚ ਰਹੇ ਇਨ੍ਹਾਂ ਆਗੂਆਂ ਦੇ ਸਵਾਗਤ ਦੀ ਇਕ ਵੀਡੀਉ ਵੀ ਸਾਂਝੀ ਕੀਤੀ ਗਈ।
ਜੀ-20 ਸੰਮੇਲਨ ਲਈ UK, ਬੰਗਲਾਦੇਸ਼ ਤੇ ਇਟਲੀ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ, ਹੋਇਆ ਭਰਵਾਂ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਵਿਸ਼ਵ ਨੇਤਾਵਾਂ ਨਾਲ ਕਰਨਗੇ ਦੁਵੱਲੀ ਗੱਲਬਾਤ
ਮਾਸਟਰ ਤਾਰਾ ਸਿੰਘ ਆਜ਼ਾਦੀ ਮਗਰੋਂ ਜੇਲ ਵਿਚ ਸੁੱਟੇ ਗਏ ਸੱਭ ਤੋਂ ਪਹਿਲੇ ਰਾਸ਼ਟਰੀ ਆਗੂ
ਮਾ. ਤਾਰਾ ਸਿੰਘ ਨੇ ਸਾਵਰਕਰ ਦੀ ਮਦਦ ਨਹੀਂ ਸੀ ਕੀਤੀ, ਇਕ ਅਸੂਲੀ ਗੱਲ ਕੀਤੀ ਸੀ ਕਿ ਸਰਕਾਰ-ਵਿਰੋਧੀ ਨੇਤਾਵਾਂ ਨੂੰ ਸਬੂਤਾਂ ਬਿਨਾਂ ਫੜਨਾ ਗ਼ਲਤ ਸੀ...
ਜੰਮੂ-ਕਸ਼ਮੀਰ 'ਚ ਗੁਬਾਰਿਆਂ ਨਾਲ ਮਿਲਿਆ ਪਾਕਿਸਤਾਨੀ ਝੰਡਾ, ਜਾਂਚ ਜਾਰੀ
ਝੰਡੇ ਦੇ ਨਾਲ ਇਕ ਪੋਸਟਰ ਅਤੇ ਕਈ ਲਾਲ ਅਤੇ ਹਰੇ ਗੁਬਾਰੇ ਲੱਗੇ ਹੋਏ ਸਨ
ਰਾਜ ਸਭਾ ਵਿਚ ਲਟਕੇ ਨੇ 25 ਸਰਕਾਰੀ ਬਿੱਲ; 31 ਸਾਲ ਪੁਰਾਣਾ ਬਿੱਲ ਵੀ ਪੈਂਡਿੰਗ
ਇਨ੍ਹਾਂ ਵਿਚੋਂ ਇਕ 1992 ਦਾ ਬਿੱਲ ਹੈ ਜੋ ਪੰਚਾਇਤੀ ਚੋਣਾਂ ਲਈ ਦੋ-ਬੱਚੇ ਦੇ ਆਦਰਸ਼ ਨੂੰ ਅਪਣਾਉਣ ਨਾਲ ਸਬੰਧਤ ਹੈ।
NSE ਅਤੇ BSE IFSC ਯੂਨਿਟ ਦਾ ਹੋ ਸਕਦਾ ਹੈ ਰਵੇਲਾਂ; ਸਤੰਬਰ ਵਿਚ ਪਟੀਸ਼ਨ ਦਾਇਰ ਕਰਨ ਦੀ ਯੋਜਨਾ
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨ.ਸੀ.ਐਲ.ਟੀ.) ਵਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਦੋਵਾਂ ਸਦਨਾਂ ਦੇ ਸਾਹਮਣੇ ਇਕ ਅਰਜ਼ੀ ਦਾਇਰ ਕਰਨ ਦੀ ਉਮੀਦ ਹੈ।
ਜੀ-20 ਸੰਮੇਲਨ: ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੇ ਸਵਾਗਤ ਲਈ ਦਿੱਲੀ ਤਿਆਰ; ਭਲਕੇ ਭਾਰਤ ਪਹੁੰਚਣਗੇ ਜੋਅ ਬਾਈਡਨ ਅਤੇ ਰਿਸ਼ੀ ਸੂਨਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ ਅਮਰੀਕੀ ਰਾਸ਼ਟਰਪਤੀ
ਅਦਾਲਤ ਵਲੋਂ ਗੂਗਲ ਐਡਵਰਡਸ ’ਤੇ ਪਾਲਿਸੀਬਾਜ਼ਾਰ 'ਟਰੇਡਮਾਰਕ' ਨਾਲ ਮੇਲ ਖਾਂਦੇ ਸ਼ਬਦਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਤੋਂ ਇਨਕਾਰ
ਜਸਟਿਸ ਨਵੀਨ ਚਾਵਲਾ ਨੇ ਕਿਹਾ ਕਿ ਪਹਿਲੀ ਨਜ਼ਰੇ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਭਾਰਤ, ਇੰਡੀਆ ਜਾਂ ਹਿੰਦੁਸਤਾਨ, ਸਭ ਦਾ ਮਤਲਬ ਮੁਹੱਬਤ ਹੈ : ਰਾਹੁਲ ਗਾਂਧੀ
ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਦੇਸ਼ ਦੇ ਦੋਹਾਂ ਨਾਵਾਂ ‘ਇੰਡੀਆ’ ਅਤੇ ‘ਭਾਰਤ’ ’ਚੋਂ ‘ਇੰਡੀਆ’ ਨੂੰ ਬਦਲਣਾ ਚਾਹੁੰਦੀ ਹੈ।
ਬਰਤਾਨੀਆਂ ’ਚ ਕਿਸੇ ਵੀ ਤਰ੍ਹਾਂ ਦਾ ਅਤਿਵਾਦ ਮਨਜ਼ੂਰ ਨਹੀਂ : ਰਿਸ਼ੀ ਸੂਨਕ
ਸੂਨਕ ਦੇ ਇਹ ਬਿਆਨ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤ ਦੌਰੇ ਤੋਂ ਕੁਝ ਦਿਨ ਪਹਿਲਾਂ ਆਏ ਹਨ।