New Delhi
ਗਾਂ ਦੇ ਨਾਂ ‘ਤੇ ਵੋਟ ਮੰਗਣਾ ਅਤੇ ਰਾਜਨੀਤੀ ਕਰਨਾ ‘ਪਾਪ’ ਹੈ : ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗਾਂ ਦੇ ਨਾਂ ਉਤੇ ਵੋਟ ਮੰਗਣਾ ਅਤੇ ਰਾਜਨੀਤੀ ਕਰਨਾ ਪਾਪ ਹੈ, ਉਹਨਾਂ ਨੇ ਬੀਜੇਪੀ ਹਰਿਆਣਾ ਸਰਕਾਰ......
ਵਿਦਿਆਰਥੀਆਂ, ਉਮੀਦਵਾਰਾਂ ਨੂੰ ਹਿਜਾਬ ਪਾਉਣ, ਕ੍ਰਿਪਾਨ ਰੱਖਣ ਤੋਂ ਨਾ ਰੋਕੋ : ਘੱਟ ਗਿਣਤੀ ਕਮਿਸ਼ਨ
ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸ਼ਹਿਰ ਦੇ ਸਰਕਾਰੀ ਵਿਭਾਗਾਂ ਤੋਂ ਭਰਤੀ ਅਤੇ ਵਿਦਿਅਕ ਪ੍ਰੀਖਿਆਵਾਂ ਵਿਚ ਘੱਟਗਿਣਤੀਆਂ ਦੇ ਵਿਦਿਆਰਥੀਆਂ ਅਤੇ ਉਮੀਦਵਾਰਾਂ ਨੂੰ ਹਿਜਾਬ ਪਾਉਣ....
ਹਾਈ ਕੋਰਟਾਂ ਵਿਚ ਸਿਰਫ਼ 73 ਮਹਿਲਾ ਜੱਜ
ਨਵੀਂ ਦਿੱਲੀ : ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਵਿਚ ਤੈਨਾਤ 670 ਜੱਜਾਂ ਵਿਚੋਂ ਸਿਰਫ਼ 73 ਮਹਿਲਾ ਜੱਜ ਹਨ.........
ਸੀਬੀਆਈ ਵਿਵਾਦ : ਕਾਂਗਰਸ ਨੇ ਸੀਵੀਸੀ ਦੀ ਬਰਖ਼ਾਸਤਗੀ ਮੰਗੀ
ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੂੰ ਹਟਾਏ ਜਾਣ ਦੇ ਮਾਮਲੇ ਬਾਰੇ ਕਾਂਗਰਸ ਨੇ ਮੁੱਖ ਚੌਕਸੀ ਕਮਿਸ਼ਨਰ ਯਾਨੀ ਸੀਵੀਸੀ ਨੂੰ ਫ਼ੌਰੀ ਤੌਰ...
ਆਲੋਕ ਵਰਮਾ ਖਿਲਾਫ ਨਹੀਂ ਹਨ ਭ੍ਰਿਸ਼ਟਾਚਾਰ ਦੇ ਠੋਸ ਸਬੂਤ - ਜਸਟੀਸ ਪਟਨਾਇਕ
ਸੁਪ੍ਰੀਮ ਕੋਰਟ ਦੇ ਸੇਵਾ ਮੁਕਤ ਮੁਨਸਫ਼ ਜਸਟੀਸ ਏਕੇ ਪਟਨਾਇਕ ਦੀ ਦੇਖਭਾਲ ਵਿਚ ਸੀਵੀਸੀ ਨੇ ਸੀਬੀਆਈ ਦੇ ਸਾਬਕਾ ਨਿਦੇਸ਼ਕ ਆਲੋਕ ਵਰਮਾ ਉਤੇ ਲੱਗੇ ਭ੍ਰਿਸ਼ਟਾਚਾਰ ਦੇ...
ਮਰਦਾਂ ਲਈ ਤਿਆਰ ਹੋਇਆ ਗਰਭਨਿਰੋਧਕ ਇੰਜੈਂਕਸ਼ਨ, ਹੁਣ ਨਸਬੰਦੀ ਤੋਂ ਮਿਲੇਗਾ ਛੁਟਕਾਰਾ
ਮਰਦਾਂ ਨੂੰ ਹੁਣ ਨਸਬੰਦੀ ਦੀ ਜਰੂਰਤ ਨਹੀਂ ਹੋਵੇਗੀ, ਹੁਣ ਇਕ ਇੰਜੈਂਕਸ਼ਨ ਉਹਨਾਂ ਲਈ ਕਾਂਟ੍ਰਾਸੇਪਟਿਵ (ਗਰਭਨਿਰੋਧਕ) ਦਾ ਕੰਮ ਕਰੇਗਾ। ਭਾਰਤੀ ਵਿਗਿਆਨੀਆਂ ...
ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਹੋ ਰਿਹਾ ਹੈ ਵਾਧਾ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਸੋਮਵਾਰ ਨੂੰ ਪੰਜਵੇਂ ਦਿਨ ਵੀ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਸੋਮਵਾਰ ਨੂੰ ਦਿੱਲੀ ਵਿਚ ਪਟਰੌਲ ...
26 ਜਨਵਰੀ ਦੀ ਪਰੇਡ 'ਚ ਪਹਿਲੀ ਵਾਰ ਸ਼ਾਮਲ ਹੋਵੇਗੀ ਮਹਿਲਾ ਸਵਾਟ ਕਮਾਂਡੋ
ਇਸ ਸਾਲ ਗਣਤੰਤਰ ਦਿਵਸ 'ਤੇ ਰਾਜਧਾਨੀ ਦੀ ਸੁਰੱਖਿਆ 48 ਪੈਰਾਮਿਲਿਟਰੀ ਫੋਰਸ ਦੀਆਂ ਕੰਪਨੀਆਂ ਅਤੇ 35 ਹਜ਼ਾਰ ਦਿੱਲੀ ਪੁਲਿਸ ਦੇ ਜਵਾਨਾਂ ਦੇ ਹੱਥ ਹੋਵੇਗੀ...
ਜੇਐਨਯੂ ਨਾਅਰੇਬਾਜੀ : ਅੱਜ ਚਾਰਜ਼ਸ਼ੀਟ ਹੋਵੇਗੀ ਦਾਖਲ, ਕਨ੍ਹੱਈਆ ਸਮੇਤ 10 ਦੇ ਨਾਮ ਸ਼ਾਮਲ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲਗਪਗ ਤਿੰਨ ਸਾਲ ਪਹਿਲਾਂ ਵਿਦਿਆਰਥੀਆਂ ਵੱਲੋਂ ਕੀਤੀ ਗਈ ਨਾਅਰੇਬਾਜੀ ਦੀ ਜਾਂਚ ਪੂਰੀ ਹੋ ਚੁੱਕੀ ਹੈ ਤੇ ਅੱਜ ਸਪੈਸ਼ਲ.....
ਹੁਣ 10 ਸਕਿੰਟ ‘ਚ ਹੋਣਗੇ ਦੰਦ ਸਾਫ਼, ਸਮੇਂ ਦੀ ਹੋਵੇਗੀ ਬੱਚਤ
ਇਸ ਵਿੱਚ ਫਰੈਂਚ ਕੰਪਨੀ ਫਾਸਟੀਸ਼ (FasTeesH) ਨੇ ਅੰਗਰੇਜ਼ੀ ਦੇ ਅੱਖਰ ਵਾਈ (Y) ਦੇ ਆਕਾਰ ਦਾ ਇਲੈਕਟ੍ਰਾਨਿਕ ਟੁੱਥਬਰੱਸ਼ ਪੇਸ਼ ਕੀਤਾ ਜੋ ਸਿਰਫ਼ 10 ਸੈਕਿੰਡ...