New Delhi
ਭਾਰਤ ਦਾ ਪਾਕਿਸਤਾਨ ਦੇ ਨਾਲ ਗੱਲ-ਬਾਤ ਨਹੀਂ ਕਰਨਾ ਖੁਦ ਦੀ ਹਾਰ ਦਾ ਸੂਚਕ: ਮਾਕਪਾ
ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦਾ ਕਹਿਣਾ ਹੈ ਕਿ ਮੋਦੀ ਸਰਕਾਰ.....
ਕਰਜਾ ਮੁਕਤ ਕਰਨ ਦੀ ਮੰਗ ‘ਤੇ ਰਾਮਲੀਲਾ ਮੈਦਾਨ ਵਿਚ ਜੁਟੇ ਕਿਸਾਨ
ਕਿਸਾਨਾਂ ਨੂੰ ਕਰਜ ਮੁਕਤ ਬਣਾਉਣ ਅਤੇ ਫਸਲ ਦੀ ਲਾਗਤ ਦਾ ਡੇਢ ਗੁਣਾ ਹੇਠਲਾ ਸਮਰਥਨ ਮੁਲ.......
INX ਮੀਡੀਆ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਗ੍ਰਿਫ਼ਤਾਰੀ ‘ਤੇ 15 ਜਨਵਰੀ ਤੱਕ ਰੋਕ
ਦਿੱਲੀ ਹਾਈਕੋਰਟ ਨੇ ਆਈਐਨਐਕਸ ਮੀਡੀਆ ਡੀਲ ਨਾਲ ਜੁੜੇ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮੁਕੱਦਮਿਆਂ...
ਹੁਣ ST ਕਮੀਸ਼ਨ ਦੇ ਪ੍ਰਧਾਨ ਬੋਲੇ- ਹਨੁੰਮਾਨ ਦਲਿਤ ਨਹੀਂ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਵਲੋਂ ਹਨੁੰਮਾਨ ਨੂੰ ਦਲਿਤ ਦੱਸੇ.......
ਸੀਬੀਆਈ ਵਿਵਾਦ : ਵਰਮਾ ਦੇ ਵਕੀਲ ਦੀ SC ‘ਚ ਦਲੀਲ, ਨਿਰਦੇਸ਼ਕ ਨੂੰ ਛੁੱਟੀ ‘ਤੇ ਭੇਜਣਾ ਗਲਤ
ਉੱਚ-ਅਦਾਲਤ ਨੇ ਸੀਬੀਆਈ ਨਿਰਦੇਸ਼ਕ ਆਲੋਕ ਕੁਮਾਰ ਵਰਮਾ ਦੀ ਮੰਗ ‘ਤੇ ਵੀਰਵਾਰ ਨੂੰ ਸੁਣਵਾਈ ਸ਼ੁਰੂ ਕਰ ਦਿਤੀ। ਇਸ ਮੰਗ ਵਿਚ ਵਰਮਾ...
ਜੇਕਰ ਪੀਐਮ ਮੋਦੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਖ਼ਰਚੋ ਪੰਜ ਰੁਪਏ..
ਕੀ ਤੁਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਮਣੇ -ਸਾਹਮਣੇ ਮਿਲਣਾ ਚਾਹੁੰਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਫਿਰ ਅਜਿਹਾ ਸੰਭਵ ਹੈ। ਪਰ ਇਸ ਮੁਲਾਕਾਤ ਲਈ ...
ਪੋਵਾਰ ਦੇ ਆਰੋਪਾਂ ‘ਤੇ ਮਿਤਾਲੀ ਦਾ ਜਵਾਬ- ਇਹ ਮੇਰੇ ਜੀਵਨ ਦਾ ਸਭ ਤੋਂ ਕਾਲਾ ਦਿਨ
ਟੀ-20 ਵਿਸ਼ਵ ਕੱਪ ਵਿਚ ਬੱਲੇਬਾਜੀ ਕ੍ਰਮ ਨੂੰ ਲੈ ਕੇ ਸੰਨਿਆਸ ਦੀਆਂ ਧਮਕੀਆਂ.....
ਤੇਜ ਪ੍ਰਤਾਪ ਨੇ ਵਾਪਸ ਲਈ ਤਲਾਕ ਦੀ ਅਰਜੀ, ਲਾਲੂ ਪਰਵਾਰ ਵਿਚ ਖੁਸ਼ੀ ਦੀ ਲਹਿਰ
ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ.....
ਲਾਪਤਾ ਉਮੀਦਵਾਰ ਟਰਾਂਸਜੈਂਡਰ ਚੰਦਰਮੁਖੀ ਪਹੁੰਚੀ ਪੁਲਿਸ ਥਾਣੇ
ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਰਾਜ ਦੀ ਪਹਿਲੀ ਟਰਾਂਸਜੈਂਡਰ ਉਮੀਦਵਾਰ ਮੁਵਾਲਾ ਚੰਦਰਮੁਖੀ...
ਦਿੱਲੀ ਦੇ ਏਸੀਪੀ ਨੇ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵਿਚ ਵੀਰਵਾਰ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇਕ ਏਸੀਪੀ ਨੇ ਹੈਡਕਵਾਰਟਰ ਦੀ ਇਮਾਰਤ ਦੇ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ..