New Delhi
ਜੱਜ ਚੇਲਮੇਸ਼ਵਰ ਨੇ ਅਪਣੇ ਵਿਦਾਈ ਸਮਾਗਮ ਦਾ ਸੱਦਾ ਪ੍ਰਵਾਨ ਨਾ ਕੀਤਾ
ਅੱਜ ਫਿਰ ਉਨ੍ਹਾਂ ਨੂੰ ਸਮਾਗਮ ਵਿਚ ਆਉਣ ਦੀ ਬੇਨਤੀ ਕੀਤੀ ਗਈ ਪਰ ਉਨ੍ਹਾਂ ਅਪਣੀ ਸਹਿਮਤੀ ਨਹੀਂ ਦਿਤੀ
ਭ੍ਰਿਸ਼ਟਾਚਾਰ ਵਿਚ ਭਾਜਪਾ ਦਾ ਕੋਈ ਮੁਕਾਬਲਾ ਨਹੀਂ : ਰਾਹੁਲ
ਰਾਹੁਲ ਗਾਂਧੀ ਨੇ ਭਾਜਪਾ 'ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਇਸ ਪਾਰਟੀ ਦਾ ਮੁਕਾਬਲਾ ਹੀ ਕੋਈ ਨਹੀਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਰਨਾਟਕ ਵਿਚ ....
ਤੂਫ਼ਾਨੀ ਦੌਰ ਖ਼ਤਮ, ਅੱਜ ਤੋਂ ਵਧੇਗੀ ਗਰਮੀ
ਪੰਜਾਬ ਸਮੇਤ ਕਈ ਥਾਈਂ ਮੀਂਹ ਤੇ ਹਨੇਰੀ
400 ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕਰ ਰਹੀ ਹੈ ਦਿੱਲੀ ਕਮੇਟੀ : ਸ਼ੰਟੀ
ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਦੀ ਸਮੁੱਚੀ ਕਾਰਵਾਈ ਫ਼ੇਸਬੁਕ 'ਤੇ ਸੰਗਤ ਲਈ ਪ੍ਰਸਾਰਤ ਕੀਤੀ ਜਾਵੇ
2019 'ਚ ਕਾਂਗਰਸ ਨੂੰ ਬਹੁਮਤ ਮਿਲਿਆ ਤਾਂ ਪ੍ਰਧਾਨ ਮੰਤਰੀ ਬਣਾਂਗਾ : ਰਾਹੁਲ ਗਾਂਧੀ
ਬੰਗਲੁਰੂ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ
ਕਾਂਗਰਸ ਪ੍ਰਧਾਨ ਚੜ੍ਹੇ ਸਾਈਕਲ 'ਤੇ
ਪਟਰੌਲ-ਡੀਜ਼ਲ ਦੀਆਂ ਕੀਮਤਾਂ ਅਸਮਾਨ 'ਤੇ, 'ਅੱਛੇ ਦਿਨ' ਵਾਲੀ ਸਰਕਾਰ ਚੁੱਪ ਕਿਉਂ : ਰਾਹੁਲ
ਟੀਮ ਨੂੰ ਜਿਤਾਉਣ ਦੇ ਜੋਸ਼ ਨਾਲ ਮੈਦਾਨ 'ਚ ਉਤਰਿਆ ਸੀ : ਕੁਨਾਲ ਪਾਂਡਿਅਾ
ਕਿੰਗਜ਼ ਇਲੈਵਨ ਪੰਜਾਬ ਵਿਰੁਧ ਅਾਖਰੀ ਉਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਦੇ ਜਰੀਏ ਮੁੰਬਈ ਦੀ ਜਿੱਤ ਪੱਕੀ ਕਰਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਆਲਰਾਉਂਡਰ...
ਅੱਠ ਵਿਅਕਤੀਆਂ ਵਲੋਂ ਨਾਬਾਲਗ਼ ਨਾਲ ਕਥਿਤ ਸਮੂਹਕ ਬਲਾਤਕਾਰ
ਪੀੜਤਾ ਨੇ ਕੀਤੀ ਖ਼ੁਦਕੁਸ਼ੀ
ਈ.ਪੀ.ਐਫ਼.ਓ. ਨੇ ਖ਼ੁਦ ਮੰਨਿਆ ਹੈਕਰਜ਼ ਨੇ ਆਧਾਰ ਸੀਡਿੰਗ ਪੋਰਟਲ ਤੋਂ ਚੋਰੀ ਕੀਤਾ ਡੈਟਾ
ਆਈ.ਟੀ ਮੰਤਰਾਲੇ ਨੂੰ ਲਿਖੇ ਗਏ ਇਕ ਪੱਤਰ ਮੁਤਾਬਕ ਹੈਕਰਜ਼ ਨੇ ਈ.ਪੀ.ਐਫ਼.ਓ. ਦੇ ਅਧਾਰ ਸੀਡਿੰਗ ਪੋਰਟਲ ਤੋਂ ਡੈਟਾ ਚੁਰਾਇਆ ਹੈ।
ਹਵਾਬਾਜ਼ੀ ਖੇਤਰ 'ਚ ਅਗਲੇ ਪੰਜ ਸਾਲ 'ਚ ਇਕ ਲੱਖ ਕਰੋੜ ਰੁਪਏ ਨਿਵੇਸ਼ ਆਉਣ ਦੀ ਸੰਭਾਵਨਾ : ਜਯੰਤ ਸਿਨਹਾ
ਸਿਨਹਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਗਲੇ 15 ਤੋਂ 20 ਸਾਲ ਵਿਚ ਇਕ ਅਰਬ ਮੁਸਾਫ਼ਰਾਂ ਦੇ ਸਾਲਾਨਾ ਟੀਚੇ ਨੂੰ ਲੈ ਕੇ ਚਲ ਰਿਹਾ ਹੈ।