New Delhi
ਈ.ਪੀ.ਐਫ਼.ਓ. ਨੇ ਖ਼ੁਦ ਮੰਨਿਆ ਹੈਕਰਜ਼ ਨੇ ਆਧਾਰ ਸੀਡਿੰਗ ਪੋਰਟਲ ਤੋਂ ਚੋਰੀ ਕੀਤਾ ਡੈਟਾ
ਆਈ.ਟੀ ਮੰਤਰਾਲੇ ਨੂੰ ਲਿਖੇ ਗਏ ਇਕ ਪੱਤਰ ਮੁਤਾਬਕ ਹੈਕਰਜ਼ ਨੇ ਈ.ਪੀ.ਐਫ਼.ਓ. ਦੇ ਅਧਾਰ ਸੀਡਿੰਗ ਪੋਰਟਲ ਤੋਂ ਡੈਟਾ ਚੁਰਾਇਆ ਹੈ।
ਹਵਾਬਾਜ਼ੀ ਖੇਤਰ 'ਚ ਅਗਲੇ ਪੰਜ ਸਾਲ 'ਚ ਇਕ ਲੱਖ ਕਰੋੜ ਰੁਪਏ ਨਿਵੇਸ਼ ਆਉਣ ਦੀ ਸੰਭਾਵਨਾ : ਜਯੰਤ ਸਿਨਹਾ
ਸਿਨਹਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਗਲੇ 15 ਤੋਂ 20 ਸਾਲ ਵਿਚ ਇਕ ਅਰਬ ਮੁਸਾਫ਼ਰਾਂ ਦੇ ਸਾਲਾਨਾ ਟੀਚੇ ਨੂੰ ਲੈ ਕੇ ਚਲ ਰਿਹਾ ਹੈ।
ਆਰਥਕ ਮਾਮਲਿਆਂ ਦੇ ਸਕੱਤਰ ਨੇ ਕਿਹਾ ਵਿਆਜ ਦਰਾਂ 'ਚ ਅਜੇ ਵਾਧੇ ਦੀ ਕੋਈ ਸੰਭਾਵਨਾ ਨਹੀਂ
ਹਾਲਾਂ ਕਿ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸੰਕੇਤ ਦਿਤਾ ਹੈ ਕਿ ਜੂਨ ਦੀ ਮੁਦਰਾ ਸਮੀਖਿਆ 'ਚ ਰੇਪੋ ਦਰਾਂ 'ਚ ਵਾਧਾ ਹੋ ਸਕਦਾ ਹੈ।
ਪੁਲਿਸ ਨੇ ਕੀਤਾ ਮਨੁੱਖੀ ਹੱਕਾਂ ਦਾ ਘਾਣ: ਦਿੱਲੀ ਕਮੇਟੀ
ਕੇਂਦਰੀ ਗ੍ਰਹਿ ਮੰਤਰੀ ਸਣੇ ਹੋਰਨਾਂ ਨੂੰ ਚਿੱਠੀ ਲਿਖ ਕੇ, ਸੀਬੀਆਈ ਪੜਤਾਲ ਦੀ ਕੀਤੀ ਮੰਗ
ਬੱਚਿਆਂ ਵਿਰੁਧ ਜਿਸਮਾਨੀ ਹਿੰਸਾ ਦੇ ਮਾਮਲਿਆਂ ਦੀ ਸੁਣਵਾਈ ਤੇਜ਼ੀ ਨਾਲ ਨਿਪਟਾਉਣ ਦੇ ਹੁਕਮ
ਸਾਰੀਆਂ ਹਾਈ ਕੋਰਟਾਂ 'ਚ ਅਜਿਹੇ ਮਾਮਲਿਆਂ ਦੀ ਨਿਗਰਾਨੀ ਲਈ ਬਣੇ ਤਿੰਨ ਜੱਜਾਂ ਦੀ ਕਮੇਟੀ : ਸੁਪਰੀਮ ਕੋਰਟ
ਨਕਦੀ ਰਹਿਤ ਅਰਥ ਵਿਵਸਥਾ ਵਲ ਇਕ ਹੋਰ ਕਦਮ ਹੁਣ ਡਿਜੀਟਲ ਲੈਣ-ਦੇਣ 'ਤੇ ਮਿਲੇਗਾ ਕੈਸ਼ਬੈਕ
ਜੀ.ਐਸ.ਟੀ. ਕੌਂਸਲ ਦੀ ਮੀਟਿੰਗ 'ਚ ਲੱਗ ਸਕਦੀ ਹੈ ਮੋਹਰ
ਮੱਧ ਪ੍ਰਦੇਸ਼ ਪੁਲਿਸ ਭਰਤੀ ਮਾਮਲਾ ਨੌਜਵਾਨਾਂ ਦੀ ਛਾਤੀ 'ਤੇ ਜਾਤ ਲਿਖਣ ਦੀ ਸਖ਼ਤ ਨਿੰਦਾ
ਸੰਵਿਧਾਨ 'ਤੇ ਹਮਲਾ ਕਰ ਰਹੀ ਹੈ ਸਰਕਾਰ : ਰਾਹੁਲ ਐਨ.ਸੀ.ਪੀ. ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਮੰਗੀ ਜਾਂਚ
ਮੁੰਡਿਆਂ ਦੇ ਜਿਨਸੀ ਸ਼ੋਸ਼ਣ 'ਤੇ ਵੀ ਹੋਵੇਗੀ ਫਾਂਸੀ!
ਸਰਕਾਰ ਵਲੋਂ ਪੋਕਸੋ ਐਕਟ 'ਚ ਸੋਧ ਦੀ ਤਜਵੀਜ਼ ਪੇਸ਼
ਜੀ.ਐਸ.ਟੀ. ਤੇ ਨੋਟਬੰਦੀ ਨਾਲ 18 ਲੱਖ ਹੋਰ ਲੋਕ ਆਏ ਇਨਕਮ ਟੈਕਸ ਦੇ ਦਾਇਰੇ 'ਚ
ਅਸਿੱਧੇ ਤੌਰ 'ਤੇ ਟੈਕਸ ਅਦਾ ਕਰਨ ਵਾਲਿਆਂ ਦੀ ਗਿਣਤੀ 'ਚ 50 ਫ਼ੀ ਦਸੀ ਵਾਧਾ
ਧੋਖਾਧੜੀ ਮਾਮਲੇ 'ਚ ਫ਼ਸੀ 'ਬੇਬੀ ਡਾਲ' ਫ਼ੇਮ ਗਾਇਕਾ
ਮੈਨੇਜਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ