New Delhi
14 ਜੁਲਾਈ ਨੂੰ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰੇਗੀ ਦਿੱਲੀ ਹਾਈਕੋਰਟ
ਸਿਸੋਦੀਆ ਦੀ ਪਤਨੀ ਬਿਮਾਰ ਹਨ,ਇਸ ਲਈ ਉਹ ਆਪਣੀ ਜ਼ਮਾਨਤ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੇ
ਰਾਜਧਾਨੀ ਦਿੱਲੀ 'ਚ ਲਗਾਤਾਰ ਮੀਂਹ ਤੋਂ ਬਾਅਦ ਕੇਜਰੀਵਾਲ ਨੇ ਬੁਲਾਈ ਬੈਠਕ
ਯਮੁਨਾ ਦੇ ਵਧਦੇ ਪਾਣੀ ਦੇ ਪੱਧਰ 'ਤੇ ਹੋਵੇਗੀ ਚਰਚਾ
ਡੋਪ ਟੈਸਟ ਵਿਚ ਫੇਲ ਹੋਣ ਮਗਰੋਂ ਏਸ਼ਿਆਈ ਚੈਂਪੀਅਨਸ਼ਿਪ ’ਚੋਂ ਬਾਹਰ ਹੋਏ ਸ਼ਾਟ ਪੁਟਰ ਕਰਨਵੀਰ ਸਿੰਘ
25 ਸਾਲਾ ਖਿਡਾਰੀ ਨੇ ਮਈ ਵਿਚ ਫੈਡਰੇਸ਼ਨ ਕੱਪ ਵਿਚ 19.05 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ ਸੀ
ਦਿੱਲੀ ਵਿਚ ਸਿੱਖ ਵਿਦਿਆਰਥਣ ਨੂੰ ਕੜਾ ਪਾ ਕੇ ਪ੍ਰੀਖਿਆ ਹਾਲ ਵਿਚ ਦਾਖਲ ਹੋਣੋ ਰੋਕਿਆ
ਵਿਦਿਆਰਥਣ ਦੇ ਮਾਪਿਆਂ ਅਤੇ ਸਿੱਖ ਆਗੂਆਂ ਨੇ ਜਤਾਇਆ ਵਿਰੋਧ
ਦਿੱਲੀ ਦੰਗਾ ਮਾਮਲਾ: ਅਦਾਲਤ ਵਲੋਂ ਅੱਗਜ਼ਨੀ ਅਤੇ ਲੁੱਟਖੋਹ ਦੇ ਮਾਮਲੇ ਵਿਚ 6 ਲੋਕ ਬਰੀ
ਜੱਜ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ 'ਤੇ ਲਗਾਏ ਗਏ ਦੋਸ਼ ਸਾਬਤ ਨਹੀਂ ਹੋਏ"
ਬਾਲਾਸੋਰ ਰੇਲ ਹਾਦਸਾ: 3 ਰੇਲਵੇ ਅਧਿਕਾਰੀ ਗ੍ਰਿਫ਼ਤਾਰ; ਗ਼ੈਰ ਇਰਾਦਤਨ ਹਤਿਆ ਅਤੇ ਸਬੂਤ ਖ਼ਤਮ ਕਰਨ ਦਾ ਮਾਮਲਾ ਦਰਜ
ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਵਿਰੁਧ ਹੋਈ ਕਾਰਵਾਈ
‘ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ’: ਬੱਚੇ ਨੂੰ ਗੋਦ ’ਚ ਲੈ ਕੇ ਰਿਕਸ਼ਾ ਚਲਾ ਰਹੀ ਮਾਂ ਦੀ ਵੀਡੀਉ ਵਾਇਰਲ
ਲੋਕਾਂ ਨੇ ਹਿੰਮਤ ਨੂੰ ਕੀਤਾ ਸਲਾਮ
ਇਕਸਮਾਨ ਨਾਗਰਿਕ ਸੰਹਿਤਾ: ਸਿੱਖ ਅਧਿਕਾਰਾਂ ਦੀ ਰਾਖੀ ਲਈ 11 ਮੈਂਬਰੀ ਕਮੇਟੀ ਕਾਇਮ, ਸਰਕਾਰ ਅੱਗੇ ਰੱਖੇਗੀ ਅਪਣੀ ਗੱਲ
ਜਦੋਂ ਤਕ ਖਰੜਾ ਜਾਰੀ ਨਹੀਂ ਹੁੰਦਾ ਯੂ.ਸੀ.ਸੀ. ਦਾ ਵਿਰੋਧ ਜਾਂ ਹਮਾਇਤ ਨਹੀਂ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ
ਟਰੱਕ ਡਰਾਈਵਰਾਂ ਲਈ ਅਹਿਮ ਫ਼ੈਸਲਾ: ਕੈਬਿਨ ਵਿਚ AC ਲਾਜ਼ਮੀ ਕਰਨ ਸਬੰਧੀ ਖਰੜੇ ਨੂੰ ਮਨਜ਼ੂਰੀ
N2 ਅਤੇ N3 ਸ਼੍ਰੇਣੀ ਦੇ ਟਰੱਕਾਂ ਨੂੰ ਕੀਤਾ ਗਿਆ ਸ਼ਾਮਲ
ਫ਼ਰਜ਼ੀ ਏਜੰਟ ਵਲੋਂ ਧੋਖਾਧੜੀ ਦਾ ਸ਼ਿਕਾਰ ਹੋਇਆ ਪੰਜਾਬੀ ਨੌਜੁਆਨ, ਕਈ ਦਿਨਾਂ ਬਾਅਦ ਮਲੇਸ਼ੀਆ ਤੋਂ ਹੋਈ ਵਾਪਸੀ
ਹੱਡਬੀਤੀ ਸੁਣਾਉਂਦਿਆਂ ਬੋਲਿਆ ਨੌਜੁਆਨ, ਨਰਕ ਵਿਚ ਕੱਟੇ ਕਈ ਦਿਨ