New Delhi
Video: ਸੰਗੀਤ ਸਮਾਰੋਹ ਦੌਰਾਨ ਕੈਲਾਸ਼ ਖੇਰ 'ਤੇ ਵਿਅਕਤੀ ਨੇ ਸੁੱਟੀ ਬੋਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੌਕੇ 'ਤੇ ਮੌਜੂਦ ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ ਹਮਲਾਵਰ ਨੂੰ ਕਾਬੂ ਕਰ ਲਿਆ।
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਪੀਲ ਦੀ ਸੁਣਵਾਈ ਤੋਂ ਜੱਜ ਨੇ ਖ਼ੁਦ ਨੂੰ ਕੀਤਾ ਵੱਖ
ਪੰਜਾਬ ਨੇ ਅਕਾਲੀ ਆਗੂ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਦਿੱਤੀ ਸੀ ਚੁਣੌਤੀ
ਸਮਝੌਤੇ ’ਤੇ ਅਮਲ ਨਹੀਂ! ਵੋਕੇਸ਼ਨਲ ਐਜੂਕੇਸ਼ਨ ’ਚ ਸਿਰਫ਼ 3.8% ਭਾਰਤੀ ਵਿਦਿਆਰਥੀਆਂ ਨੂੰ ਮਿਲਿਆ ਆਸਟ੍ਰੇਲੀਆ ਦਾ ਵੀਜ਼ਾ
ਇਸ ਦੇ ਨਾਲ ਹੀ ਨੇਪਾਲ ਦੇ 16.8% ਅਤੇ ਪਾਕਿਸਤਾਨ ਦੇ 23.4% ਅਰਜ਼ੀਆਂ ਨੂੰ ਵੀਜ਼ਾ ਮਿਲਿਆ ਹੈ।
ਸੀਨੀਅਰ ਪੱਤਰਕਾਰ ਸ਼੍ਰੀਨਿਵਾਸਨ ਜੈਨ ਨੇ NDTV ਤੋਂ ਦਿੱਤਾ ਅਸਤੀਫਾ, ਟਵੀਟ ਕਰਕੇ ਲਿਖਿਆ...
ਤਿੰਨ ਦਹਾਕਿਆਂ ਤੋਂ NDTV ਵਿੱਚ ਕੰਮ ਕਰ ਰਹੇ ਸਨ ਸ਼੍ਰੀਨਿਵਾਸਨ ਜੈਨ
30 ਕਰੋੜ ਰੁਪਏ ਵਿੱਚ ਵਿਕੀ ਬਾਸਕਟਬਾਲ ਦੇ ਸੁਪਰਸਟਾਰ ਲੇਬਰੋਨ ਜੇਮਸ ਦੁਆਰਾ ਪਹਿਨੀ ਹੋਈ ਜਰਸੀ
2020 'ਚ ਲੇਬਰੋਨ ਦੀ ਆਲ ਸਟਾਰ ਜਰਸੀ 5 ਲੱਖ 13 ਹਜ਼ਾਰ ਰੁਪਏ 'ਚ ਵੇਚੀ ਗਈ ਸੀ
ਗੋਬਰ ਗੈਸ ਨਾਲ ਚੱਲਣ ਵਾਲੀਆਂ CNG ਗੱਡੀਆਂ ਬਣਾਏਗੀ Maruti Suzuki
ਕੰਪਨੀ ਨੇ ਕਿਹਾ ਕਿ ਉਸ ਨੇ ਏਸ਼ੀਆ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਨਾਲ ਸਮਝੌਤਾ ਕੀਤਾ ਹੈ।
ਦੇਸ਼ ਵਿਚ ਹਰ ਕਿਸਾਨ ਪਰਿਵਾਰ ’ਤੇ ਔਸਤਨ 74,121 ਰੁਪਏ ਦਾ ਕਰਜ਼ਾ, 15 ਸਾਲ ਤੋਂ ਨਹੀਂ ਹੋਈ ਕਰਜ਼ਾਮੁਆਫੀ
ਪੰਜਾਬ ਵਿਚ ਹਰ ਕਿਸਾਨ ਸਿਰ ਔਸਤਨ 2.03 ਲੱਖ ਰੁਪਏ ਕਰਜ਼ਾ
ਕੇਂਦਰ ਨੇ ਅਮਰੀਕੀ ਸਿੱਖ ਪੱਤਰਕਾਰ ਨੂੰ ਕਾਲੀ ਸੂਚੀ ’ਚ ਪਾਇਆ, ਅਰਜ਼ੀ ’ਚ ‘ਗਲਤ ਤੱਥ ਪੇਸ਼ ਕਰਨ’ ਦਾ ਦਿੱਤਾ ਹਵਾਲਾ
ਕੇਂਦਰ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਅੰਗਦ ਸਿੰਘ ਨੇ 'ਇੰਡੀਆ ਬਰਨਿੰਗ' ਨਾਂਅ ਦੀ ਦਸਤਾਵੇਜ਼ੀ ਫਿਲਮ 'ਚ ਭਾਰਤ ਨੂੰ 'ਨਕਾਰਾਤਮਕ ਤਰੀਕੇ' ਨਾਲ ਪੇਸ਼ ਕੀਤਾ ਹੈ।
ਫਰਵਰੀ ਵਿਚ ਭਾਰਤ ਆਉਣਗੇ 12 ਹੋਰ ਚੀਤੇ, ਦੱਖਣੀ ਅਫਰੀਕਾ ਨਾਲ ਹੋਇਆ ਸਮਝੌਤਾ
ਅਧਿਕਾਰੀ ਨੇ ਦੱਸਿਆ ਕਿ ਸਮਝੌਤੇ 'ਤੇ ਪਿਛਲੇ ਹਫਤੇ ਹਸਤਾਖਰ ਕੀਤੇ ਗਏ ਸਨ ਅਤੇ ਸੱਤ ਨਰ ਅਤੇ ਪੰਜ ਮਾਦਾ ਚੀਤੇ 15 ਫਰਵਰੀ ਤੱਕ ਕੁਨੋ ਪਹੁੰਚਣ ਦੀ ਉਮੀਦ ਹੈ।