New Delhi
Sonia Gandhi News : ਸੋਨੀਆ ਗਾਂਧੀ ਨੂੰ ਚੁਣਿਆ ਗਿਆ ਕਾਂਗਰਸ ਸੰਸਦੀ ਦਲ ਦਾ ਚੇਅਰਪਰਸਨ
Sonia Gandhi News : : ਮੱਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਬਾਰੇ ਰੱਖਿਆ ਪ੍ਰਸਤਾਵ
Uttar Pradesh News: ਜੌਨਪੁਰ 'ਚ ਕਤਲ ਦੇ ਦੋਸ਼ਾਂ 'ਚੋਂ ਮੁਲਜ਼ਮ 41 ਸਾਲ ਬਾਅਦ ਬਰੀ, ਹਾਈਕੋਰਟ ਨੇ ਪਲਟਿਆ ਫੈਸਲਾ
Uttar Pradesh News: ਹਾਈ ਕੋਰਟ ਨੇ ਕਤਲ ਦੇ ਦੋਸ਼ ਵਿਚ ਸਜ਼ਾ ਕੱਟ ਰਹੇ 4 ਦੋਸ਼ੀਆਂ ਨੂੰ ਅਣਜਾਣੇ ਵਿੱਚ ਵਾਪਰੀ ਘਟਨਾ ਦਿਤਾ ਕਰਾਰ
Rahul Gandhi: ਕਾਂਗਰਸ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਅਪੀਲ ਕੀਤੀ
ਰਾਹੁਲ ਗਾਂਧੀ ਨੇ ਵਰਕਿੰਗ ਕਮੇਟੀ ਮੈਂਬਰਾਂ ਦੇ ਵਿਚਾਰ ਸੁਣੇ ਅਤੇ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਕੋਈ ਫੈਸਲਾ ਲੈਣਗੇ।
Lok Sabha Elections News: ਜੇਲਾਂ ’ਚ ਬੰਦ ਲੋਕ ਵੀ ਜਿੱਤ ਰਹੇ ਚੋਣਾਂ, ਸੰਵਿਧਾਨ ਨਿਰਮਾਤਾਵਾਂ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ: ਸੀਨੀਅਰ ਵਕੀਲ
ਕਿਹਾ, ਇਸ ’ਤੇ ਰੋਕ ਲਗਾਉਣ ਦੀ ਲੋੜ
NDA Govt Formation: ਮੋਦੀ ਦਾ ਸਹੁੰ ਚੁੱਕ ਸਮਾਗਮ ਭਲਕੇ; NDA ਦੇ 18 ਸੰਸਦ ਮੈਂਬਰ ਵੀ ਮੰਤਰੀ ਵਜੋਂ ਲੈ ਸਕਦੇ ਨੇ ਹਲਫ਼
ਹਾਲਾਂਕਿ ਇਸ ਦੀ ਅਧਿਕਾਰਤ ਜਾਣਕਾਰੀ ਨਹੀਂ ਦਿਤੀ ਗਈ ਹੈ।
Delhi News: ਦਿੱਲੀ ਏਅਰਪੋਰਟ ਤੋਂ 7.6 ਕਰੋੜ ਦਾ ਸੋਨਾ ਬਰਾਮਦ, 2 ਯਾਤਰੀ ਗ੍ਰਿਫਤਾਰ
ਕਸਟਮ ਐਕਟ 1962 ਦੇ ਤਹਿਤ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ
NDA ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ, ਰਾਸ਼ਟਰਪਤੀ ਨੂੰ ਸੌਂਪਿਆ ਸਮਰਥਨ ਪੱਤਰ
9 ਜੂਨ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ
BJP NDA Meeting : ਨਾ ਅਸੀਂ ਹਾਰੇ ਸੀ ਅਤੇ ਨਾ ਹੀ ਹਾਰੇ ਹਾਂ। ਜੋ 10 ਸਾਲ ਕੰਮ ਕੀਤਾ ਉਹ ਸਿਰਫ ਟਰੇਲਰ ਸੀ- PM ਮੋਦੀ
BJP NDA Meeting : ਭਾਰਤੀ ਰਾਜਨੀਤੀ ਵਿਚ ਕਿਸੇ ਵੀ ਗੱਠਜੋੜ ਦੇ ਇਤਿਹਾਸ ਵਿਚ ਪ੍ਰੀ-ਪੋਲ ਅਲਾਇੰਸ ਇੰਨਾ ਸਫਲ ਨਹੀਂ ਹੋਇਆ ਜਿੰਨਾ ਐਨ.ਡੀ.ਏ. ਹੋਇਆ ਹੈ
Narendra Modi News: ਤੀਜੀ ਵਾਰ ਐਨਡੀਏ ਸੰਸਦੀ ਦਲ ਦੇ ਨੇਤਾ ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
Rahul Gandhi News: ਰਾਹੁਲ ਗਾਂਧੀ ਵਿਰੁਧ ਮੁਕੱਦਮੇ ਦੀ ਸੁਣਵਾਈ ਮੁਲਤਵੀ, ਅਗਲੀ ਤਰੀਕ 18 ਜੂਨ ਤੈਅ
ਰਾਹੁਲ ਗਾਂਧੀ ਮਾਣਹਾਨੀ ਮਾਮਲੇ 'ਚ ਫਰਵਰੀ ਮਹੀਨੇ ਅਦਾਲਤ 'ਚ ਪੇਸ਼ ਹੋਏ ਸਨ